ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 30

ਵਿਸਤਾਰ
ਹੋਰ ਪੜੋ
"ਭਗਵਾਨ ਜਾਂ ਸੰਤ ਤੁਹਾਨੂੰ ਇਹ ਧਿਆਨ (ਅੰਦਰੂਨੀ ਗਿਆਨ), (ਅੰਦਰੂਨੀ ਸਵਰਗੀ) ਦਾ ਇਹ ਸੁਰਮਾ ਕਿਵੇਂ ਦਿੰਦੇ ਹਨ? ਰੋਸ਼ਨੀ ਅਤੇ ਆਵਾਜ਼? ਆਪਣਾ ਧਿਆਨ ਸਾਰੇ ਬਾਹਰੋਂ ਹਟਾ ਕੇ ਅੱਖਾਂ ਦੇ ਪਿਛਲੇ ਪਾਸੇ ਆਤਮਾ ਦੇ ਆਸਣ ਤੱਕ ਲੈ ਜਾਓ, ਜਿਸ ਨੂੰ ਪ੍ਰਾਪਤ ਕਰਨ ਲਈ ਯੋਗੀਆਂ ਨੇ ਸੈਂਕੜੇ ਸਾਲ ਲਾਏ ਹਨ। [...]

ਸਾਡੇ ਕੋਲ ਇਹ ਮਨੁੱਖੀ-ਸਰੀਰ ਇੰਨੇ ਲੰਬੇ, ਇੰਨੇ ਸਾਲਾਂ ਤੋਂ ਹੈ - 20, 30, 40, 50, 60 ਸਾਲ ਦੀ ਉਮਰ ਤਕ। ਪਰ ਕੀ ਤੁਸੀਂ ਪ੍ਰਮਾਤਮਾ ਤੱਕ ਪਹੁੰਚ ਗਏ ਹੋ? ਜੇ ਹਾਂ, ਤਾਂ ਇਹ ਚੰਗਾ ਹੈ। ਜੇ ਨਹੀਂ, ਤਾਂ ਜਲਦੀ ਕਰੋ! ਇਸ ਲਈ ਇਹ ਸਭ ਤੋਂ ਵਧੀਆ ਸਮਾਂ ਹੈ।"

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (30/70)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
1360 ਦੇਖੇ ਗਏ
ਸਫਲਤਾ ਦੇ ਉਦਾਹਰਣ
2025-06-22
88 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-06-22
184 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-22
1623 ਦੇਖੇ ਗਏ
ਧਿਆਨਯੋਗ ਖਬਰਾਂ
2025-06-21
560 ਦੇਖੇ ਗਏ
ਧਿਆਨਯੋਗ ਖਬਰਾਂ
2025-06-21
890 ਦੇਖੇ ਗਏ
35:54
ਧਿਆਨਯੋਗ ਖਬਰਾਂ
2025-06-21
156 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-21
193 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2025-06-21
357 ਦੇਖੇ ਗਏ