ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 15

ਵਿਸਤਾਰ
ਹੋਰ ਪੜੋ
ਜਦੋਂ ਤੁਸੀਂ ਦੀਖਿਆ-ਪ੍ਰਾਪਤ ਹੋ, ਇਸ ਦਾ ਪੂਰਾ ਲਾਭ ਉਠਾਉ। ਨਿਯਮਤ ਤੌਰ ਤੇ ਮੈਡੀਟੇਸ਼ਨ, ਸਿਮਰਨ (ਕੁਆਨ ਯਿੰਨ ਵਿਧੀ ਨਾਲ) ਕਰੋ, ਜਿਤਨਾ ਤੁਸੀਂ ਕਰ ਸਕਦੇ ਹੋ। ਇਸ ਨੂੰ ਇਕ ਆਦਤ ਬਣਾਓ। ਅਤੇ ਫਿਰ ਤੁਸੀਂ ਇਸ ਭੌਤਿਕ ਜਿੰਦਗੀ ਵਿਚ ਹੀ ਸਾਰੇ ਲਾਭ ਪ੍ਰਾਪਤ ਕਰ ਲਵੋਂਗੇ। ਇਸ ਭੌਤਿਕ ਸਰੀਰ ਦੇ ਅੰਦਰ, ਤੁਸੀਂ ਸਭ ਚੀਜ਼ ਲਭ ਲਵੋਂਗੇ ਜੋ ਕਦੇ ਵੀ ਬਣਾਇਆ ਗਿਆ ਹੈ। ਇਸ ਭੌਤਿਕ ਸਰੀਰ ਵਦੇ ਅੰਦਰ, ਤੁਸੀਂ ਪ੍ਰਮਾਤਮਾ ਨੂੰ ਲਭ ਲਵੋਂਗੇ। ਤੁਸੀਂ ਪ੍ਰਮਾਤਮਾ ਨੂੰ ਦੇਖ ਸਕਦੇ ਹੋ, ਪ੍ਰਮਾਤਮਾ ਵਿਚ ਲੀਨ ਹੋਵੋਂਗੇ, ਪ੍ਰਮਾਤਮਾ ਹੋਵੋਂਗੇ ਇਸ ਭੌਤਿਕ ਸਰੀਰ ਦੇ ਅੰਦਰ, ਜਦੋਂ ਤੁਸੀਂ ਭੌਤਿਕ, ਸਰੀਰਕ ਤੌਰ ਤੇ ਜਿਉਂਦੇ ਹੋ। ਤੁਸੀਂ ਹੋਰ ਕੀ ਚਾਹੁੰਦੇ ਹੋ। ਇਹ ਸਭ ਤੋਂ ਮਹਾਨ ਮੌਕਾ ਹੈ।

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (15/83)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਇਕ ਤੋਹਫਾ ਪਿਆਰ ਦਾ
2025-07-20
240 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-20
1087 ਦੇਖੇ ਗਏ
ਧਿਆਨਯੋਗ ਖਬਰਾਂ
2025-07-19
1363 ਦੇਖੇ ਗਏ
ਸ਼ਾਰਟਸ
2025-07-19
709 ਦੇਖੇ ਗਏ
34:36
ਧਿਆਨਯੋਗ ਖਬਰਾਂ
2025-07-19
346 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-07-19
436 ਦੇਖੇ ਗਏ
ਉਚਾ-ਚੁਕਣ ਵਾਲਾ ਸਾਹਿਤ
2025-07-19
232 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2025-07-19
369 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-19
1027 ਦੇਖੇ ਗਏ
ਧਿਆਨਯੋਗ ਖਬਰਾਂ
2025-07-18
682 ਦੇਖੇ ਗਏ