ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਸਭ ਕੁਝ ਪਹਿਲਾਂ ਹੀ ਦੇ ਦਿੱਤਾ ਹੈ। ਵਿਕਾਸ ਕਰਨਾ ਤੁਹਾਡੇ 'ਤੇ ਨਿਰਭਰ ਕਰਦਾ ਹੈ। ਭਾਵੇਂ ਤੁਸੀਂ ਮੈਨੂੰ ਦੇਖੋ ਜਾਂ ਨਾ ਦੇਖੋ, ਤੁਹਾਡੇ ਕੋਲ ਸਭ ਕੁਝ ਹੈ। (ਹਾਂਜੀ।) ਮੈਂ ਇੱਥੇ ਤੁਹਾਨੂੰ ਮਿਲਣ ਨਹੀਂ ਆਈ। ਇਹ ਬੱਸ ਐਵੇਂ ਹੀ ਹੈ। ਮੈਂ ਕਿਸੇ ਸ਼ਰਨਾਰਥੀ ਮੁੱਦੇ ਲਈ ਆਈ ਸੀ। ਕੁਝ ਵੀ ਠੋਸ ਨਹੀਂ, ਪਰ ਇਸੇ ਕਰਕੇ ਮੈਂ ਆਈ । ਨਹੀਂ ਤਾਂ, ਮੈਂ ਨਹੀਂ ਆਉਣਾ ਚਾਹੁੰਦੀ ਸੀ, […]ਮੇਰੇ ਖਿਲਾਫ਼ ਕੋਈ ਸ਼ਿਕਾਇਤ ਹੈ? (ਨਹੀਂ) (ਨਹੀਂ) ਜੇ ਹੈ, ਤਾਂ ਤੁਸੀਂ ਇਸਨੂੰ ਇਸ ਤਰਾਂ ਦੇ ਵੱਡੇ ਕਾਗਜ਼ ਦੇ ਟੁਕੜੇ 'ਤੇ ਲਿਖ ਸਕਦੇ ਹੋ, ਪਰ ਸਿਰਫ਼ ਹੇਠਾਂ ਇੱਕ ਛੋਟੇ ਕੋਨੇ 'ਤੇ। ਅਤੇ ਇਸਨੂੰ ਲਿਖਣ ਤੋਂ ਬਾਅਦ, ਤੁਸੀਂ ਇਸਨੂੰ ਬਹੁਤ ਸੋਹਣੇ ਢੰਗ ਨਾਲ ਮੋੜ ਸਕਦੇ ਹੋ ਅਤੇ ਫਿਰ ਇਸਨੂੰ ਕੂੜੇਦਾਨ ਵਿੱਚ ਪਾ ਸਕਦੇ ਹੋ। […]Photo Caption: ਇਸ ਖਰਵੇ ਸੰਸਾਰ ਲਈ ਬਹੁਤ ਨਾਜ਼ੁਕ ਹੈ। ਧਿਆਨ ਰਖੋ!