ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 31

ਵਿਸਤਾਰ
ਹੋਰ ਪੜੋ
ਕੁਆਨ ਯਿਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਧੁਨੀ) ਦਾ ਮੈਡੀਟੇਸ਼ਨ ਸਿਰਫ ਇਕ ਬੁੱਧ ਬਣਨ ਲਈ ਨਹੀਂ ਹੈ। ਇਹ ਤੁਹਾਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਇਹ ਤੁਹਾਨੂੰ ਮਨ ਦੀ ਸ਼ਾਂਤੀ, ਤੁਹਾਡੀਆਂ ਰੋਜ਼ਾਨਾ ਸਮੱਸਿਆਵਾਂ ਲਈ ਇੱਕ ਸਾਫ਼ ਮਨ, ਅਤੇ ਸਰੀਰਕ ਸ਼ੁੱਧੀ ਪ੍ਰਦਾਨ ਕਰਦਾ ਹੈ ਤਾਂ ਜੋ ਤੁਸੀਂ ਤੰਦਰੁਸਤ ਅਤੇ ਸਿਹਤਮੰਦ ਬਣੋ। ਕੁਆਨ ਯਿਨ ਮੈਡੀਟੇਸ਼ਨ ਤੋਂ ਤੁਹਾਨੂੰ ਲਾਭ ਪ੍ਰਾਪਤ ਕਰਨ ਦੇ ਕਈ ਤਰੀਕੇ ਹਨ। ਇਹ ਕੇਵਲ ਇਕ ਬੁੱਧ ਬਣਨਾ ਜਾਂ ਪਰਮਾਤਮਾ ਨਾਲ ਇੱਕ ਹੋਣਾ ਨਹੀਂ ਹੈ। ਇਸਦੇ ਉਪ-ਉਤਪਾਦ ਬਹੁਤ ਹਨ। ਚਮਤਕਾਰ ਵਾਪਰਦੇ ਹਨ, ਸਿਹਤ ਬਹਾਲ ਹੋ ਜਾਂਦੀ ਹੈ, ਬੀਮਾਰੀਆਂ ਦੂਰ ਹੋ ਜਾਂਦੀਆਂ ਹਨ, ਅਤੇ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਇਸ ਲਈ ਜ਼ਿਆਦਾ ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਦੌਰਾਨ, ਜੇਕਰ ਕੋਈ ਵਿਚਾਰ ਤੁਹਾਡੇ ਸਾਹਮਣੇ ਬਹੁਤ ਸਪੱਸ਼ਟ ਰੂਪ ਵਿੱਚ ਆਉਂਦੇ ਹਨ, ਤਾਂ ਉਹਨਾਂ ਨੂੰ ਲਿਖੋ। ਤੁਸੀਂ ਬਾਅਦ ਵਿੱਚ ਮੈਡੀਟੇਸ਼ਨ ਕਰਨਾ ਜਾਰੀ ਰੱਖ ਸਕਦੇ ਹੋ, ਅਤੇ ਸਮੱਸਿਆ ਦੂਰ ਹੋ ਗਈ ਹੈ।

ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਜਾਓ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (31/83)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
39:49
ਧਿਆਨਯੋਗ ਖਬਰਾਂ
2025-08-04
303 ਦੇਖੇ ਗਏ
ਸੁਨਹਿਰੇ ਯੁਗ ਦੀ ਟੈਕਨਾਲੋਜੀ
2025-08-04
261 ਦੇਖੇ ਗਏ
ਚਮਕਦੇ ਸੰਸਾਰ ਦੇ ਪੁਰਸਕਾਰ
2025-08-04
264 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-04
1280 ਦੇਖੇ ਗਏ
ਧਿਆਨਯੋਗ ਖਬਰਾਂ
2025-08-03
1310 ਦੇਖੇ ਗਏ
36:33
ਧਿਆਨਯੋਗ ਖਬਰਾਂ
2025-08-03
349 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
1897 ਦੇਖੇ ਗਏ
ਇਕ ਸੰਤ ਦਾ ਜੀਵਨ
2025-08-03
379 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-08-03
387 ਦੇਖੇ ਗਏ