ਖੋਜ
ਪੰਜਾਬੀ
 

ਮੇਰੇ ਉਦਾਹਰਣ ਦੀ ਪਾਲਣਾ ਕਰੋ, ਅਤੇ ਮਨੁਖਜਾਤੀ ਦੀ ਸਹਾਇਤਾ ਕਰੋ, ਚੌਦਾਂ ਹਿਸਿਆਂ ਦਾ ਤੇਰਵਾਂ ਭਾਗ

ਵਿਸਤਾਰ
ਹੋਰ ਪੜੋ
ਉਥੇ ਦੋ ਭਰਾ ਵੀ ਸਨ ਸਕੂਲ ਨੂੰ ਜਾ ਰਹੇ, ਇਕ ਕੈਥਲਿਕ ਸਕੂਲ । ਅਤੇ ਕਲਾਸ ਵਿਚ ਪਹਿਲੇ ਦਿਨ, ਅਧਿਆਪਕ ਨੇ ਹਰ ਇਕ ਨੂੰ ਪੁਛਿਆ, "ਕਲਾਸ, ਕੀ ਤੁਸੀਂ ਜਾਣਦੇ ਹੋ ਪ੍ਰਮਾਤਮਾ ਕਿਥੇ ਹੈ?" ਅਤੇ ਕਿਸੇ ਨੇ ਇਕ ਹਥ ਨਹੀਂ ਖੜਾ ਕੀਤਾ ਜਾਂ ਕੁਝ ਅਜਿਹਾ। ਅਤੇ ਉਸ ਨੇ ਦੁਬਾਰਾ ਪੁਛਿਆ, "ਕੀ ਕੋਈ ਨਹੀਂ ਜਾਣਦਾ ਪ੍ਰਮਾਤਮਾ ਕਿਥੇ ਹੈ?" ਕੋਈ ਜਵਾਬ ਨਹੀਂ। ਉਸ ਨੇ ਕਿਹਾ, "ਤੁਸੀਂ ਸਚਮੁਚ ਨਹੀਂ ਜਾਣਦੇ ਪ੍ਰਮਾਤਮਾ ਕਿਥੇ ਹੈ?" ਅਤੇ ਭਰਾ ਨੇ ਦੂਜ਼ੇ ਨੂੰ ਇਸ਼ਾਰਾ ਕੀਤਾ ਅਤੇ ਕਿਹਾ, "ਬਿਹਤਰ ਹੈ ਅਸੀਂ ਇਥੋਂ ਬਾਹਰ ਨਿਕਲੀਏ ਕਿਉਂਕਿ ਉਹ ਆਪਣੇ ਪ੍ਰਮਾਤਮਾ ਨੂੰ ਨਹੀਂ ਲਭ ਸਕੇ; ਉਹ ਸ਼ਾਇਦ ਸਾਡੇ ਉਤੇ ਦੋਸ਼ ਲਗਾ ਸਕਦੇ ਹਨ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (13/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-18
6026 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-19
4276 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-20
4007 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-21
3871 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-22
3669 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-23
3753 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-24
3631 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-25
3581 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-26
3772 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-27
3570 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-28
3786 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-29
3197 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-30
3152 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-31
3187 ਦੇਖੇ ਗਏ