ਖੋਜ
ਪੰਜਾਬੀ
 

ਮੇਰੇ ਉਦਾਹਰਣ ਦੀ ਪਾਲਣਾ ਕਰੋ, ਅਤੇ ਮਨੁਖਜਾਤੀ ਦੀ ਸਹਾਇਤਾ ਕਰੋ, ਚੌਦਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਹਮੇਸ਼ਾਂ ਲੋਕਾਂ ਨੂੰ ਮੌਕੇ ਦਿੰਦੀ ਹਾਂ, ਉਹੀ ਸਮਸ‌ਿਆ ਹੈ। ਅਤੇ ਉਸੇ ਕਰਕੇ ਮੈਂ ਦੁਖੀ ਹੁੰਦੀ ਹਾਂ। ਪਰ ਇਹ ਠੀਕ ਹੈ। ਤੁਹਾਨੂੰ ਹਰ ਚੀਜ਼ ਲਈ ਭੁਗਤਾਨ ਕਰਨਾ ਪਵੇਗਾ। ਕੌਣ ਕਹਿੰਦਾ ਹੈ, "ਪਿਆਰ ਦੀ ਤੁਹਾਡੇ ਲਈ ਕੋਈ ਕੀਮਤ ਨਹੀਂ ਹੈ"? ਉਹ ਵਿਆਕਤੀ ਇਕ ਮੂਰਖ ਹੈ। ਪਿਆਰ ਮੈਨੂੰ ਹਰ ਚੀਜ਼ ਦੀ ਕੀਮਤ ਦਿੰਦਾ ਹੈ! ਹਰ ਚੀਜ਼ ਜਿਸ ਬਾਰੇ ਮੈਂ ਇਸ ਸੰਸਾਰ ਵਿਚ ਸੋਚ ਸਕਦੀ ਹਾਂ। ਮੇਰੇ ਦਿਲ ਨੂੰ ਛਡ ਕੇ। ਇਹ ਮੈਨੂੰ ਕਦੇ ਵੀ ਇਸ ਦੀ ਕੀਮਤ ਨਹੀਂ ਦਿੰਦਾ। ਇਹ ਹਮੇਸ਼ਾਂ ਉਥੇ ਰਹੇਗਾ। ਕੋਈ ਨਹੀਂ ਇਸ ਨੂੰ ਦੂਰ ਲਿਜਾ ਸਕਦਾ। ਭਾਵੇਂ ਕਿਤਨਾ ਵੀ ਨਿਰਾਸ਼ਾ, ਕਿਤਨਾ ਵੀ ਲੋਕ ਮੈਨੂੰ ਦੁਖ ਦਿੰਦੇ ਹਨ ਜਾਂ ਮੈਨੂੰ ਛਡਦੇ ਹਨ, ਜਾਂ ਉਨਾਂ ਦੇ ਕਰਮ ਮੇਰੇ ਲਈ ਸਮਸ‌ਿਆ ਪੈਦਾ ਕਰਦੇ ਹਨ, ਇਹ ਉਸ ਨੂੰ ਨਹੀਂ ਗੁਆਉਂਦਾ। ਮੈਂ ਸ਼ਾਇਦ ਪੈਸਾ ਗੁਆ ਲਵਾਂ, ਘਰ, ਜਾਂ ਮੁਸੀਬਤ ਹੋਵੇ, ਜਾਂ ਗੁਸਾ ਕਰਾਂ ਕਦੇ ਕਦਾਂਈ, ਪਰ ਮੈਂ ਆਪਣਾ ਦਿਲ ਨਹੀਂ ਗੁਆਉਂਦੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-18
6039 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-19
4279 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-20
4014 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-21
3922 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-22
3706 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-23
3796 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-24
3666 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-25
3607 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-26
3817 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-27
3583 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-28
3792 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-29
3201 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-30
3159 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-31
3192 ਦੇਖੇ ਗਏ