ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 7 - ਭਵਿਖਬਾਣੀ ਨੋਸਟਰਾਡਾਮਸ ਦੀ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੀਚੇਲ ਡੇ ਨੋਸਟਰਾਡੇਮ, ਜਿਆਦਾ ਆਮ ਤੌਰ ਤੇ ਜਾਣਿਆ ਜਾਂਦਾ ਨੋਸਟਰਾਡਾਮਸ ਵਜੋਂ, ਇਕ ਫ੍ਰੈਂਚ ਦਿਵਦਰਸ਼ੀ ਸਨ ਜਿਹੜੇ ਹੋਏ ਹਨ 16ਵੀ ਸਦੀ ਵਿਚ। ਉਹ ਮਸ਼ਹੂਰ ਹਨ ਅਜ਼ ਲੇਖਕ ਵਜੋਂ "ਲੈਸ ਪਰੋਫੇਟੀਜ਼" ਦੇ, ਇਕ ਸੰਗ੍ਰਹਿ 942 ਕਾਵਿਕ ਛੰਦਾਂ ਦਾ ਜੋ ਭਵਿਖਬਾਣੀ ਕਰਦੇ ਹਨ ਆਉਣ ਵਾਲੀਆਂ ਘਟਨਾਵਾਂ ਦੀ। 1550 ਵਿਚ, ਨੋਸਟਰਾਡਾਮਸ ਨੇ ਆਪਣੀ ਪਹਿਲੀ ਜੰਤਰੀ ਛਾਪੀ, ਇਕ ਸੈਲਾਨਾ ਪੁਸਤਕ ਪ੍ਰਕਾਸ਼ਿਤ ਕੀਤੀ ਜਿਸ ਵਿਚ ਸੂਚੀ ਦਿਤੀ ਗਈ ਸਮੁਚੀਆਂ ਘਟਨਾਵਾਂ ਬਾਰੇ ਆਉਣ ਵਾਲੇ ਸਾਲ ਵਿਚ । ਕਈ ਸਾਲਾਂ ਤਕ, ਇਹ ਜੰਤਰੀਆਂ ਵਿਚ ਸ਼ਾਮਲ ਕੀਤੀਆਂ ਗਈਆਂ ਘਟੋ ਘਟ 6,338 ਭਵਿਖਬਾਣੀਆਂ। ਬਾਅਦ ਵਿਚ, ਉਸ ਦੀ ਸਭ ਤੋਂ ਮਸ਼ਹੂਰ ਕਿਤਾਬ, "ਲੈਸ ਪਰੋਫੈਟੀਜ਼," ਛਾਪੀ ਗਈ। ਇਹ ਇਕ ਸੰਗ੍ਰਹਿ ਹੈ ਬੇਤਾਰੀਖ ਭਵਿਖਬਾਣੀਆਂ ਦਾ, ਜੋ , ਨੋਸਟਰਾਡਾਮਸ ਦੇ ਮੁਤਾਬਕ, ਕਾਇਮ ਰਹੇਗਾ, "ਸਾਲ 1555 ਤੋਂ ਸਾਲ 3797" ਤਕ। ਪ੍ਰਗਟ ਕੀਤੀਆਂ ਗਈਆਂ ਕਾਵਿਕ ਛੰਦਾਂ ਦੀਆਂ ਪੰਕਤੀਆਂ ਵਿਚ, ਭਵਿਖਬਾਣੀਆਂ ਦਰਸਾਉਂਦੀਆਂ ਹਨ ਵਭਿੰਨ ਇਤਿਹਾਸਕ, ਜਲਵਾਯੂ-ਸਬੰਧੀ ਘਟਨਾਵਾਂ ਅਤੇ ਹੋਰ ਵੀ। ਅਨੇਕ ਹੀ ਇਹ ਘਟਨਾਵਾਂ ਸਹੀ ਸਾਬਤ ਹੋਈਆਂ ਨੋਸਟਰਾਡਾਮਸ ਦੇ ਆਪਣੇ ਦਿਨਾਂ ਵਿਚ; ਜਿਵੇਂ ਕਿ ਆਕ੍ਰਮਣ ਯੂਰਪ ਦਾ ਓਟੋਮੈਨ ਸਲਤਨਤ ਵਲੋਂ। ਇੰਝ, ਨੋਸਟਰਾਡਾਮਸ ਨੇ ਇਕ ਵਡੀ ਗਿਣਤੀ ਦੇ ਸਮਰਥਕਾਂ ਨੂੰ ਆਕਰਸ਼ਿਤ ਕੀਤਾ, ਕਿਉਂਕਿ ਅਨੇਕਾਂ ਨੇ ਸ਼ਲਾਘਾ ਕੀਤੀ ਉਹਨਾਂ ਦੀ ਸਹੀ ਢੰਗ ਨਾਲ ਭਵਿਖਬਾਣੀ ਕਰਨ ਲਈ ਅਨੇਕ ਹੀ ਮੁਖ ਵਿਸ਼ਵੀ ਘਟਨਾਵਾਂ ਦੇ ਵਾਪਰਨ ਬਾਰੇ। ਸਤਿਗੁਰੂ ਜੀ ਨੇ ਕਿਹਾ ਸੀ ਇਕ ਸਮੇਂ ਕਿ ਨੋਸਟਰਾਡਾਮਸ ਇਕ ਆਮ ਸਧਾਰਨ ਦਿਵਦਰਸ਼ੀ ਨਹੀ ਸੀ ਅਤੇ ਕਿ ਉਹ ਪਹੁੰਚ ਗਏ ਸੀ ਅਰਹਟ (ਮਹਾਨ ਸੰਤ) ਦੇ ਪਧਰ ਤਕ ਅਸਾਧਾਰਨ ਦਿਵਦਰਸ਼ੀ ਸ਼ਕਤੀਆਂ ਨਾਲ।

ਮਹਾਨ ਦਰਖਤ ਧਰਮਾਂ ਦਾ ਭਰਿਆ ਹੈ ਸ਼ਾਖਾਵਾਂ ਨਾਲ। ਕਿਵੇਂ ਵੀ, ਪੈਗੰਬਰ, ਨੋਸਟਰਾਡਾਮਸ ਨੇ ਭਵਿਖਬਾਣੀ ਕੀਤੀ: "ਧਰਮ ਸਮੁੰਦਰਾਂ ਦੇ ਨਾਮ ਵਾਲਾ " ਵਿਜੇਤਾ ਹੋਵੇਗਾ।

"ਧਰਮ ਸਮੁੰਦਰਾਂ ਦੇ ਨਾਮ ਵਾਲਾ ਜਿਤੇਗਾ ਅਡਾਲੁਨਕਾਟਿਫ ਦੇ ਪੁਤਰ ਦੇ ਸੰਪਰਦਾ ਦੇ ਵਿਰੁਧ। ਜਿਦੀ (ਦੂਸਰੀ) ਵੈਣ-ਪਾਉਣ ਵਾਲੀ ਸੰਪਰਦਾ ਡਰੇਗੀ। ਦੋਨੋਂ ਜ਼ਖਮੀ ਕੀਤੇ ਜਾਣਗੇ ਐਲਫ ਅਤੇ ਐਲਫ ਦੁਆਰਾ।"

ਅਸਲੀ ਮਸੀਹਾ, ਮੁਕਤੀ ਦਾਤਾ

"ਇਕ ਬੰਦਾ ਪੂਰਬ ਤੋਂ ਬਾਹਰ ਨਿਕਲੇਗਾ ਆਪਣੇ ਆਸਣ ਤੋਂ ਅਤੇ ਪਾਰ ਕਰੇਗਾ ਐਪਨਨੀਜ਼ ਗਾੳਲ ਨੂੰ ਦੇਖਣ ਲਈ (ਪੁਰਾਣਾ ਨਾਂ ਫਰਾਂਸ ਲਈ)। ਉਹ ਅਸਮਾਨ ਵਿਚ ਦੀ ਲੰਘੇਗਾ, ਸਮੁੰਦਰਾਂ, ਅਤੇ ਬਰਫਾਂ ਵਿਚ ਦੀ, ਅਤੇ ਹਰ ਇਕ ਨੂੰ ਮਾਰੇਗਾ ਆਪਣੇ ਡੰਡੇ ਦੇ ਨਾਲ।" (= ਭਾਵ ਜਾਗਰੂਕ ਕਰੇਗਾ ਆਪਣੇ ਗਿਆਨ ਦੇ ਨਾਲ)

ਉਹ ਆਵੇਗਾ ਮਿਆਰ ਵਜੋਂ ਜਿਸ ਰਾਹੀ ਅਤੀਤ ਅਤੇ ਵਰਤਮਾਨ ਦੀ ਪਰੀਖਿਆ ਕੀਤੀ ਜਾਵੇਗੀ, ਅਤੇ ਨਾਲੇ ਇਕ ਨਿਆਂਕਾਰੀ ਹੁੰਦਿਆਂ ਵੀ; ਉਸ ਦੇ ਪਾਸ ਦਿਲ ਹੋਵੇਗਾ ਇਕ ਪਿਤਾ (ਜਾਂ ਇਕ ਮਾਤਾ) ਦਾ।

"ਸਪੇਨ ਵਿਚ ਆਵੇਗਾ ਇਕ ਬਹੁਤ ਹੀ ਸ਼ਕਤੀਸ਼ਾਲੀ ਰਾਜ਼ਾ। ਸਮੁੰਦਰ ਅਤੇ ਧਰਤੀ ਨੂੰ ਅਧੀਨ ਕਰਦਿਆਂ (ਸੁਨਹਿਰਾ?) ਦਖਣ ਨੂੰ: ਇਹ ਬੁਰੀ ਤਰਾਂ ਧਰਮ ਨੂੰ ਨਿਰਹੰਕਾਰ ਬਣਾਵੇਗਾ, ਇਕ ਖੰਭਾਂ ਦਾ ਉਤਾਰਨਾ ਉਹਨਾਂ ਸ਼ੁਕਰਵਾਰ ਵਾਲਿਆਂ ਦੇ।"

ਸਰਵਉਚ ਸਤਿਗੁਰੂ ਚਿੰਗ ਹਾਈ ਜੀ ਵੀ ਚੁਪ ਚਾਪ ਰਹਿ ਰਹੇ ਸਨ ਭਿੰਨ ਭਿੰਨ ਖੇਤਰਾਂ ਵਿਚ ਸਪੇਨ ਦੇ ਕਈ ਸਾਲਾਂ ਤਕ। ਸਰਬ-ਉਚ ਸਤਿਗੁਰੂ ਚਿੰਗ ਹਾਈ ਜੀ ਅਤੇ ਪੈਰੋਕਾਰ ਅਕਸਰ ਪ੍ਰਭੂ-ਮਾਲਕ ਦਾ ਸੰਦੇਸ਼ ਲਿਜਾਂਦੇ ਹਨ ਸਪੇਨੀ-ਭਾਸ਼ਾ ਵਾਲੇ ਦੇਸ਼ਾਂ ਨੂੰ ਨਾਲ ਹੀ ਅਨੇਕ ਹੀ ਪਵਿਤਰ ਧਰਤੀਆਂ ਨੂੰ। ਸਤਿਗੁਰੂ ਜੀ ਹੋਰੀਂ ਇਕ ਭਾਸ਼ਣ ਦੇ ਦੌਰੇ ਉਤੇ ਸਨ ਸੁਨਹਿਰੀ (ਧੁਪਹਾਰ) ਦਖਣੀ ਅਫਰੀਕਾ ਵਿਚ। ਸੁਨਹਿਰੀ (ਧੁਪਹਾਰ) ਦਖਣੀ ਅਫਰੀਕਾ ਵਿਚ। ਉਹਨਾਂ ਨੇ ਭਾਸ਼ਣ ਵੀ ਦਿਤੇ ਇਲਾਕੇ ਵਿਚ ਦਖਣੀ ਏਸ਼ੀਆ ਦੇ ਸਮੁੰਦਰ ਦੇ ਜਿਥੇ ਮੌਜ਼ੂਦ ਹਨ ਹਜ਼ਾਰਾਂ ਹੀ ਸ਼ਹਿਰ ਟਾਪੂਆਂ ਉਤੇ ਅਤੇ ਸਮੁੰਦਰ ਦੇ ਲਾਗੇ ਨਗਰ-ਖੇਤਰ । ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਪਿਆਰ ਕੀਤਾ ਜਾਂਦਾ ਹੈ ਸਾਰੇ ਹੀ ਧਾਰਮਿਕ ਸ਼ਰਧਾਲੂਆਂ ਵਲੋ, ਚਾਹੇ ਉਹ ਈਸਾਈ ਜਾਂ ਮੁਸਲਮਾਨ ਹੋਣ,

(ਕਰੈਸੇਂਟ: ਪ੍ਰਤੀਕ ਹੈ ਇਕ ਧਰਮ ਦਾ। ਸ਼ੁਕਰਵਾਰ: ਪ੍ਰਤੀਕ ਹੈ ਕਿਸੇ ਹੋਰ ਧਰਮ ਦਾ।)

ਨੌਸਟਰਾਡਮਸ ਦੀ ਭਵਿਖਬਾਣੀ (ਸੈਂਟਰੀ 5 ਛੰਦ 79) ਦਰਸਾਉਂਦੀ ਹੈ,

"ਸ਼ੋਭਾ, ਇਜ਼ਤ-ਮਾਣ ਵਾਲੇ ਜਿਹੜੇ ਲਾਭ ਉਠਾਉਣਗੇ ਆਪਣੀਆਂ ਪਵਿਤਰ ਸਥਿਤੀਆਂ ਦਾ ਉਹ ਗੁਆ ਬੈਠਣਗੇ ਆਪਣੀ ਇਜ਼ਤ। ਮਹਾਨ ਵਿਧਾਇਕ ਦੇ ਆਉਣ ਰਾਹੀਂ: ਉਹ ਉਚਾ ਚੁਕੇਗਾ ਨਿਮਾਣਿਆਂ ਨੂੰ।" "ਉਹ ਪ੍ਰੇਸ਼ਾਨ ਕਰੇਗਾ ਵਿਦਰੋਹੀਆਂ ਨੂੰ।"

( ਸਤਿਗੁਰੂ ਜੀ, ਮੇਰੇ ਪਾਸ ਇਕ ਸਵਾਲ ਹੈ ਨੌਸਟਰਾਡਾਮਸ ਦੀਆਂ ਭਵਿੱਖਬਾਣੀਆਂ ਬਾਰੇ। ਕਾਫੀ ਲੋਕ ਵਿਸ਼ਵਾਸ਼ ਰਖਦੇ ਹਨ ਕਿ ਉਨਾਂ ਨੇ ਯੁਧਾਂ ਅਤੇ ਦੁਰਘਟਨਾਵਾਂ ਦੀ ਭਵਿਖਬਾਣੀ ਕੀਤੀ ਜੋ ਸਭ ਮਨੁਖੀ ਇਤਹਾਸ ਵਿਚ ਮੌਜ਼ੂਦ ਹਨ। ਅਤੇ ਇਕ ਖਤ ਵਿਚ ਜੋ ਉਨਾਂ ਨੇ ਆਪਣੇ ਪੁਤਰ ਨੂੰ ਲਿਖਿਆ, ਉਨਾਂ ਨੇ ਕਿਹਾ ਕਿ ਇਕ "ਵਿਸ਼ਵ ਭਰ ਵਿਚ ਤੇਜ਼ ਭੜਕ (ਅਗ) ਹੋਵੇਗੀ ਜੋ ਲਿਆਉਣ ਵਾਲੀ ਹੈ ਇਤਨੀਆਂ ਆਫਤਾਂ ਤੇ ਅਜਿਹੀ ਉਥਲ ਪੁਥਲ ਕਿ ਕੋਈ ਵੀ ਖੇਤਰ ਨਹੀਂ ਰਹੇਗਾ ਜੋ ਪਾਣੀ ਨਾਲ ਨਾ ਢਕਿਆ ਜਾਏ, ਅਤੇ ਇਹ ਉਸ ਸਮੇਂ ਤਕ ਰਹੇਗਾ ਜਦ ਤਾਂਹੀ ਸਭ ਨਹੀਂ ਮਰ ਜਾਂਦੇ..." ਹਾਂਜੀ, ਅਤੇ ਉਸ ਨੇ ਕਿਹਾ ਕਿ "ਬਰਸਾਤ ਇਤਨੀ ਘਟ ਹੋ ਜਾਏਗੀ ਅਤੇ ਇਤਨੀ ਸਾਰੀ ਅਗ ਅਤੇ ਅਗਨਮਈ ਮਿਸਾਈਲ ਸਵਰਗਾਂ ਤੋਂ ਗਿਰਨਗੇ ਕਿ ਕੋਈ ਚੀਜ਼ ਨਹੀਂ ਬਚੇਗੀ ਇਸ ਘਲੂਘਾਰੇ ਤੋਂ। ਅਤੇ ਇਹ ਵਾਪਰੇਗੀ ਅੰਤਮ ਭੜਕ ਤੋਂ ਪਹਿਲੇ।" ਹਾਂਜੀ, ਬਹੁਤ ਡਰਾਉਣਾ, ਸਤਿਗੁਰੂ ਜੀ, ਅਤੇ ਇਹ ਉਵੇਂ ਹੀ ਜਾਪਦਾ ਹੈ ਪਰ ਇਥੋਂ ਤਕ ਕਿ ਹੋਰ ਵੀ ਬਦਤਰ ਅਸਲੀ ਘਟਨਾਵਾਂ ਨਾਲੋਂ ਜੋ ਅਸੀਂ ਹੁਣ ਤਕ ਦੇਖੀਆਂ ਹਨ। ਸੋ ਸਤਿਗੁਰੂ ਜੀ, ਕੀ ਇਹੋ ਜੇਹੀਆਂ ਬਿਪਤਾਜਨਕ ਭਵਿਖਬਾਣੀਆਂ ਸਾਡੇ ਸੰਸਾਰ ਵਿਚ ਜਿਵੇਂ ਇਹ ਵਾਲੀ ਹੈ ਕੀ ਇਹ ਸਚ ਹੋ ਕੇ ਰਹਿਣਗੀਆਂ, ਜੇ ਸਵਰਗ ਦੀ ਮਿਹਰ ਨਾ ਵਰਸੀ ਹੁੰਦੀ? ) ਇਹ ਸਚ ਹੋ ਸਕਦੀ ਸੀ, ਪਰੰਤੂ ਅਸੀਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। (ਹਾਂਜੀ, ਸਤਿਗੁਰੂ ਜੀ।) ਅਸੀਂ ਕੋਸ਼ਿਸ਼ ਕੀਤੀ ਇਸ ਨੂੰ ਰੋਕਣ ਦੀ। ਸੋ ਇਹ ਬਿਹਤਰ ਹੈ ਹੁਣ। ਇਹ ਹੋਰ ਵੀ ਬਦਤਰ ਹੋ ਸਕਦੀ ਸੀ। (ਹਾਂਜੀ, ਸਤਿਗੁਰੂ ਜੀ।) ਤੁਸੀ ਦੇਖਿਆ? ਇਸੇ ਕਰਕੇ ਤੁਸੀਂ ਕਿਹਾ ਹੈ ਭਵਿਖਬਾਣੀ ਸੁਣਨ ਵਿਚ ਬਦਤਰ ਲਗਦੀ ਹੈ ਅਸਲੀ ਘਟਨਾਵਾਂ ਤੋਂ। (ਹਾਂਜੀ, ਸਤਿਗੁਰੂ ਜੀ।)

ਨਹੀਂ, ਉਨਾਂ ਨੇ ਸਚ ਦੀ ਭਵਿਖਬਾਣੀ ਕੀਤੀ ਸੀ, ਨਹੀਂ, ਉਨਾਂ ਨੇ ਸਚ ਦੀ ਭਵਿਖਬਾਣੀ ਕੀਤੀ ਸੀ ਅਸੀਂ ਰੋਕ ਦਿਤੀਆਂ ਕੁਝ ਸਭ ਤੋਂ ਬਦਤਰ ਦੁਰਘਟਨਾਵਾਂ ਜੋ ਵਾਪਰ ਸਕਦੀਆਂ ਸਨ ਸਾਡੇ ਗ੍ਰਹਿ ਉਤੇ ਅਤੇ ਮਨੁਖਜਾਤੀ ਨਾਲ। ਪਰ ਕਿਵੇਂ ਵੀ, ਪਿਛੇ ਜੇਹੇ ਐਸ ਐਮ ਮੈਗਜ਼ੀਨ ਵਿਚ, ਸਾਡੀ ਮੈਗਜ਼ੀਨ ਵਿਚ, ਉਨਾਂ ਨੇ ਇਕ ਮਜ਼ਮੂਨ ਪ੍ਰਕਾਸ਼ਿਤ ਕੀਤਾ ਨੌਸਟਰਾਡਾਮਸ ਦੀ ਭਵਿਖਬਾਣੀ ਦਾ, ਇਕ ਹੋਰ ਕਿਸਮ ਦੀ ਭਵਿਖਬਾਣੀ ਅਤੇ ਤੁਹਾਨੂੰ ਮਿਲੇਗੀ ਇਕ ਬਿਹਤਰ ਤਸਵੀਰ ਸਾਡੇ ਸੰਸਾਰ ਦੀ ਵਡੀ ਸਕ੍ਰੀਨਿੰਗ ਤੋਂ ਬਾਅਦ ਤੁਸੀਂ ਇਹ ਨਹੀਂ ਪੜਿਆ? ( ਅਸੀਂ ਇਹ ਪੜਿਆ ਸੀ, ਹਾਂਜੀ। ) ਠੀਕ ਹੈ।

( ਹਾਂਜੀ, ਇਹਦੇ ਵਿਚ ਕਿਹਾ ਗਿਆ ਸੀ ਉਥੇ ਘਟੋ ਘਟ 1,000 ਸਾਲ ਤਕ ਪੂਰੀ ਸ਼ਾਂਤੀ ਅਤੇ ਖੁਸ਼ਹਾਲੀ ਹੋਵੇਗੀ, ਸ਼ੁਕਰੀਆ ਇਕ ਨਵੇਂ ਗ੍ਰਹਿ ਨੇਤਾ ਜਾਂ ਮੁਕਤੀ ਦਾਤੇ ਦੇ ਆਉਣ ਕਰਕੇ। ) […]
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-09
231 ਦੇਖੇ ਗਏ
2025-01-09
406 ਦੇਖੇ ਗਏ
2025-01-07
1030 ਦੇਖੇ ਗਏ
37:37
2025-01-07
192 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ