ਖੋਜ
ਪੰਜਾਬੀ
 

ਮੇਰੇ ਉਦਾਹਰਣ ਦੀ ਪਾਲਣਾ ਕਰੋ, ਅਤੇ ਮਨੁਖਜਾਤੀ ਦੀ ਸਹਾਇਤਾ ਕਰੋ, ਚੌਦਾਂ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਸਤਿਗੁਰੂ ਨੂੰ ਕਹਿੰਦੇ ਹੋ, "ਸਤਿਗੁਰੂ ਜੀ, ਮੇਰੀਆਂ ਲਤਾਂ ਦੁਖਦੀਆਂ ਜਹਨ।" ਫਿਰ ਤੁਹਾਨੂੰ ਦੁਹਰਾਉਣਾ ਪਵੇਗਾ, "ਦਰਦ, ਦਰਦ, ਦਰਦ, ਦਰਦ" ਜਦੋਂ ਤਕ ਤੁਸੀਂ ਅਕ ਨਹੀਂ ਜਾਂਦੇ। ਤੁਸੀਂ ਹੋਰ ਸ਼ਿਕਵਾ ਨਹੀਂ ਕਰਨਾ ਚਾਹੁੰਦੇ, ਜਾਂ ਤੁਸੀਂ ਬਹੁਤੇ ਥਕੇ ਹੋ, ਤੁਸੀਂ ਬਸ ਸਮਾਧੀ ਵਿਚ ਚਲੇ ਜਾਂਦੇ ਹੋ, ਅਤੇ ਤੁਸੀਂ ਹੋਰ ਦਰਦ ਨਹੀਂ ਮਹਿਸੂਸ ਕਰੋਂਗੇ। ਜੇਕਰ ਤੁਸੀਂ ਕਹਿੰਦੇ ਹੋ ਤੁਸੀਂ ਥਕੇ ਹੋ, ਉਹ ਤੁਹਾਨੂੰ ਦੁਹਰਾਉਣ ਲਈ ਕਹੇਗਾ, "ਥਕੇ, ਥਕੇ, ਥਕੇ, ਥਕੇ," ਜਦੋਂ ਤਕ ਤੁਸੀਂ ਅਕ ਨਹੀਂ ਜਾਂਦੇ। ਜਾਂ ਥਕੇ ਹੋਣ ਤੋਂ ਥਕ ਨਹੀਂ ਜਾਂਦੇ । ਸੋ, ਮੈਂ ਸੋਚ‌ਿਆ ਸ਼ਾਇਦ ਇਹ ਤਾਏਵਾਨੀਜ਼ (ਫਾਰਮੋਸਨ) ਭਿਕਸ਼ੂ ਅਤੇ ਭਿਕਸ਼ਣੀਆਂ ਅਤੇ ਸ਼ਰਧਾਲੂ ਭੁਖੇ ਸਨ, ਅਤੇ ਉਹ ਤੋਫੂ ਖਾਣਾ ਚਾਹੁੰਦੇ ਸੀ। ਸੋ, ਸਤਿਗੁਰੂ ਨੇ ਉਨਾਂ ਨੂੰ ਕਿਹਾ ਬਸ ਦੁਹਰਾਉ, "ਤੋਫੂ, ਤੋਫੂ, ਤੋਫੂ, ਤੋਫੂ," ਆਪਣੀ ਇਛਾ ਦਾ ਮੁਕਾਬਲਾ ਕਰਨ ਲਈ। ਸੋ, ਮੈਂ ਸੋਚ‌ਿਆ, ਮੇਰੇ ਰਬਾ, ਵਿਚਾਰੇ ਭਿਖਸ਼ੂ, ਬਸ ਉਨਾਂ ਨੂੰ ਤੋਫੂ ਦੇ ਦੇਵੋ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (12/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-18
6565 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-19
4682 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-20
4393 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-21
4437 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-22
4231 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-23
4309 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-24
4121 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-25
4150 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-26
4272 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-27
4052 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-28
4191 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-29
3575 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-30
3558 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-31
3578 ਦੇਖੇ ਗਏ