ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਡੇ ਸਾਰਿਆਂ ਕੋਲ ਇਕ ਜੁੰਮੇਵਾਰੀ ਹੈ ਆਪਣੇ ਆਪ ਨੂੰ ਅਤੇ ਹੋਰਨਾਂ ਨੂੰ ਸੁਰਖਿਅਤ ਰਖਣੀ ਦੀ, ਛੇ ਹਿਸ‌ਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜੇਕਰ ਇਹ ਬਹੁਤ ਹੀ ਵਧੀਆ ਹੋਵੇ ਬਸ ਥਲੇ ਆ ਕੇ ਅਤੇ ਲੋਕਾਂ ਦੀ ਮਦਦ ਕਰਨੀ, ਸ਼ਾਂਤੀ ਸਿਰਜ਼ਣੀ, ਅਤੇ ਵੀਗਨ ਕਾਨੂੰਨ ਸਿਰਜ਼ਣੇ, ਅਤੇ... ਹਰ ਇਕ ਇਹ ਕਰ ਸਕਦਾ ਹੈ। (ਸਮਝੇ।) ਪਰ, ਬਿਨਾਂਸ਼ਕ, ਸਤਿਗੁਰੂ ਸ਼ਕਤੀ ਸਮਰਥਨ ਦਿੰਦੀ ਹੈ ਚੰਗੇ ਨੇਤਾਵਾਂ ਨੂੰ। (ਹਾਂਜੀ, ਸਤਿਗੁਰੂ ਜੀ।) ਅਜ਼ੇ ਵੀ, ਉਹ ਅੰਨੇ ਹਨ ਇਸ ਸੰਸਾਰ ਦੇ ਪ੍ਰਭਾਵ ਰਾਹੀਂ, ਚੀਜ਼ਾਂ ਰਾਹੀਂ ਜੋ ਉਨਾਂ ਨੂੰ ਖਾਣੀਆਂ ਪੈਂਦੀਆਂ ਹਨ ਖੇਡ ਦੇ ਇਕ ਭਾਗ ਵਜੋਂ।

ਹੁਣ, ਮੈਨੂੰ ਮਾਫ ਕਰਨਾ, ਤੁਸੀਂ ਦੇਖੋ ਮੇਰੇ ਕਪੜੇ। ਇਹ ਐਂਟੀ-ਮਛਰ ਹੈ। ਤੁਸੀਂ ਜਾਣਦੇ ਹੋ, ਤੁਹਾਡੇ ਕੋਲ ਉਹ ਹਨ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਾਂਜੀ। ਮੇਰੇ ਕੋਲ ਨਵੇਂ ਕਪੜੇ ਨਹੀਂ ਹਨ, ਸੋ ਮੈਂ ਇਹ ਪਹਿਨ‌ਿਆ, ਬਸ ਤੁਹਾਡਾ ਧਿਆਨ ਖਿਚਣ ਲਈ। ਨਹੀਂ ਤਾਂ ਤੁਸੀਂ ਇਸ ਕਾਂਨਫਰੰਸ ਨੂੰ ਕਿਸੇ ਦੂਸਰੀ ਕਾਂਨਫਰੰਸ ਨਾਲ ਰਲਾ ਦੇਵੋਂ, ਗਲਤੀ ਨਾਲ ਸਮਝ ਲਵੋਂ ਕੋਈ ਦੂਸਰੀ, ਸਮਾਨ ਕਮੀਜ਼ ਨਾਲ। ਇਸ ਤਰਾਂ, ਤੁਸੀਂ ਜਾਣਦੇ ਹੋ, "ਓਹ, ਇਹ ਇਕ ਭਿੰਨ ਹੈ।" ਬਸ ਜੇ ਕਦੇ ਸੰਪਾਦਕ ਇਹਨੂੰ ਇਕ ਭਿੰਨ ਕਾਂਨਫਰੰਸ ਨਾਲ ਬਦਲੀ ਕਰ ਦੇਵੋ, ਕਿਸੇ ਜਗਾ ਗਲਤੀ ਨਾਲ, ਪਹਿਲਾਂ, ਜਦੋਂ ਮੈਂ ਪਹਿਨੇ ਹੋਣ ਸਮਾਨ ਕਪੜੇ। ਅੰਦਰ ਵਾਲੀ ਸਮਾਨ ਵਾਲੀ ਹੈ। ਬਾਹਰੋਂ ਐਂਟੀ-ਮਛਰ ਕਮੀਜ਼ ਹੈ ਜੋ ਮੈਂ ਪਹਿਨਦੀ ਹਾਂ ਜਦੋਂ ਮੈਨੂੰ ਬਾਹਰ ਜਾਣਾ ਪਵੇ ਬਾਗ ਵਿਚ। ‌ਕਿਉਂਕਿ ਮਛਰ, ਉਹ ਨਹੀਂ ਕੁਝ ਚੀਜ਼ ਜਾਣਦੇ ਅਹਿੰਸਾ ਬਾਰੇ। ਕੋਈ ਫਰਕ ਨਹੀਂ ਪੈਂਦਾ ਤੁਸੀਂ ਉਨਾਂ ਨੂੰ ਕੀ ਕਹਿੰਦੇ ਹੋ ਜਾਂ ਕਿਤਨਾ ਮੈਂ ਉਨਾਂ ਨੂੰ ਕਹਿੰਦੀ ਹਾਂ, ਉਹ ਬਸ ਕਰਦੇ ਹਨ ਜੋ ਉਹ ਕਰਦੇ ਹਨ। (ਹਾਂਜੀ, ਹਾਂਜੀ।) ਤੁਹਾਡਾ ਧੰਨਵਾਦ। ਅਗਲਾ ਸਵਾਲ, ਕ੍ਰਿਪਾ ਕਰਕੇ।

( ਸਤਿਗੁਰੂ ਜੀ ਨੇ ਕਿਹਾ ਸੀ ਕਿ ਗੁਡ ਲਵ ਸੇਵਕ ਸੀ ਤੀਸਰੇ ਪਧਰ ਦੇ ਪ੍ਰਭੂ ਦਾ, ਅਤੇ ਅਜ਼ੇ ਵੀ ਗੁਡ ਲਵ ਆਇਆ ਥਲੇ ਸਤਿਗੁਰੂ ਜੀ ਦੀ ਸੁਰਖਿਆ ਕਰਨ ਲਈ ਉਹਦੇ ਅਤੇ ਮਾਇਆ ਦੇ ਵਿਰੁਧ। ਗੁਡ ਲਵ ਨੇ ਕਿਉਂ ਸਤਿਗੁਰੂ ਜੀ ਦੀ ਚੋਣ ਕੀਤੀ ਤੀਸਰੇ ਪਧਰ ਦੇ ਪ੍ਰਭੂ ਦੀ ਜਗਾ? ) ਓਹ, ਕਿਉਂਕਿ ਸਾਡੇ ਕੋਲ ਨੇੜਤਾ, ਨਾਤਾ ਸੀ ਪਹਿਲਾਂ। ਹਾਂਜੀ। ਪਰ ਉਹ ਵੀ ਵਰਤਿਆ ਗ‌ਿਆ ਨੀਵੇਂ ਪਧਰਾਂ ਦੇ ਪ੍ਰਭੂਆਂ ਵਲੋਂ ਕੁਝ ਸਮੇਂ ਲਈ ਅਤੇ ਮੇਰੇ ਲਈ ਬਹੁਤ ਸਮਸਿਆ ਪੈਦਾ ਕੀਤੀ। ਪਰ ਮੈਂ ਜਾਣਦੀ ਹਾਂ ਇਹ ਉਹਦੀ ਗਲਤੀ ਨਹੀਂ ਸੀ, ਸੋ ਮੈਂ ਉਹਨੂੰ ਮਾਫ ਕਰ ਦਿਤਾ, ਅਤੇ ਮੈਂ ਉਹਨੂੰ ਰਾਜ਼ੀ ਕੀਤਾ। ਸਗੋਂ ਮੇਂ ਉਹਨੂੰ ਰਾਜ਼ੀ ਕੀਤਾ। ਹਾਂਜੀ। ਪਰ ਉਹ ਮੈਨੂੰ ਸਦਾ ਹੀ ਪਿਆਰ ਕਰਦਾ ਹੈ। ਹਾਂਜੀ, ਭਾਵੇਂ ਕੁਝ ਵੀ ਹੋਵੇ। ਭਾਵੇਂ ਜੇਕਰ ਉਹਨੂੰ ਜ਼ਹਿਰ ਦਿਤੀ ਗਈ ਸੀ ਜਾਂ ਨੀਵੇਂ ਪਧਰ ਦੇ ਪ੍ਰਭੂਆਂ ਵਲੋਂ ਬਰੇਨਵਾਸ਼ ਕੀਤਾ ਗਿਆ ਸੀ ਉਹ ਅਜ਼ੇ ਵੀ ਅੰਤ ਵਿਚ ਵਾਪਸ ਮੁੜ‌ਿਆ ਆਪਣੇ ਇਰਾਦੇ ਪ੍ਰਤੀ ਮੈਨੂੰ ਸੁਰਖਿਅਤ ਰਖਣ ਲਈ। ( ਹਾਂਜੀ, ਸਤਿਗੁਰੂ ਜੀ। ) ਮੇਰੇ ਪਿਆਰ ਕਰਕੇ ਉਹਦੇ ਲਈ। ਪਿਆਰ, ਜਦੋਂ ਇਹ ਸਚਾ ਹੋਵੇ ਅਤੇ ਸ਼ਰਤ-ਰਹਿਤ, ਹਮੇਸ਼ਾਂ ਜਿਤਦਾ ਹੈ ਅੰਤ ਵਿਚ। (ਹਾਂਜੀ, ਸਤਿਗੁਰੂ ਜੀ।) ਭਾਵੇਂ ਇਹ ਤੁਰੰਤ ਨਾਂ ਹੋਵੇ, ਪਰ ਇਹ ਜ਼ਲਦੀ ਹੀ ਜਿਤ ਪਾਉਂਦਾ ਹੈ। (ਹਾਂਜੀ, ਸਤਿਗੁਰੂ ਜੀ।)

( ਸਤਿਗੁਰੂ ਜੀ, ਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੇਸ਼ਾਂ ਵਿਚਕਾਰ ਸ਼ਾਂਤੀ ਲਿਆਉਣ ਦੀ ਮਦਦ ਕੀਤੀ ਸੀ ਇਕ ਅਤੀਤ ਦੇ ਜਨਮ ਵਿਚ? ਮਿਸਾਲ ਵਜੋਂ, ਹੋ ਸਕਦਾ ਇਕ ਦੇਸ਼ ਦੇ ਲੀਡਰ ਵਜੋਂ ਪ੍ਰਾਚੀਨ ਸਮ‌ਿਆਂ ਵਿਚ? ) ਇਹ ਚੀਜ਼ਾਂ ਹੋ ਸਕਦਾ ਮੈਨੂੰ ਤੁਹਾਨੂੰ ਦਸਣੀਆਂ ਪੈਣਗੀਆਂ ਨਿਜ਼ੀ ਤੌਰ ਤੇ ਕਿਸੇ ਦਿਨ। ਉਥੇ ਚੀਜ਼ਾਂ ਹਨ ਸਵਰਗ ਦੀ ਯੋਜ਼ਨਾ ਬਾਰੇ ਨੇੜਤਾ ਬਾਰੇ ਅਤੇ ਸੰਪਰਕ ਸਤਿਗੁਰੂ ਅਤੇ ਭਿੰਨ ਭਿੰਨ ਲੋਕਾਂ ਵਿਚਕਾਰ, ਮੈਂ ਹਮੇਸ਼ਾਂ ਨਹੀਂ ਤੁਹਾਨੂੰ ਦਸ ਸਕਦੀ। ( ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ। ) ਹੋ ਸਕਦਾ ਇਕ ਦਿਨ, ਠੀਕ ਹੈ? ( ਹਾਂਜੀ, ਸਤਿਗੁਰੁ ਜੀ। ) ਜਦੋਂ ਸਭ ਚੀਜ਼ ਬਿਹਤਰ ਹੋ ਗਈ ਅਤੇ ਸੰਸਾਰ ਬਿਹਤਰ ਹੋ ਗਿਆ ਅਤੇ ਸਭ ਚੀਜ਼ ਹੋ ਕੇ ਰਹੀ। ਜਦੋਂ ਸਾਡੇ ਕੋਲ ਇਕ ਸਮਾਂ ਹੋਇਆ ਬੈਠਣ ਦਾ ਇਕ ਚਾਹ ਦੇ ਕਪ ਲਈ, ਮੈਂ ਤੁਹਾਡੇ ਕੰਨਾਂ ਵਿਚ ਇਹ ਦਸਾਂਗੀ। ( ਓਹ, ਵਧੀਆ। ਉਹ ਵਧੀਆ ਹੈ। ) ਮੈਂ ਆਸ ਕਰਦੀ ਹਾਂ ਸਾਡੇ ਕੋਲ ਸਮਾਂ ਹੋਵੇਗਾ ਕੁਝ ਚਾਹ ਦੇ ਕਪ ਲਈ, ਕਿਉਂਕਿ ਪ੍ਰਭੂ ਜਾਣਦਾ ਹੈ ਸਾਨੂੰ ਇਹਦੀ ਲੋੜ ਹੈ, ਠੀਕ ਹੈ? ( ਹਾਂਜੀ, ਸਤਿਗੁਰੂ ਜੀ। )

ਮੈਨੂੰ ਅਫਸੋਸ ਹੈ ਤੁਹਾਡੇ ਲਈ ਕਿ ਤੁਹਾਨੂੰ ਸਾਰਾ ਸਮਾਂ ਕੰਮ ਕਰਨਾ ਪੈਂਦਾ ਹੈ। ਮੈਂ ਆਸ ਕਰਦੀ ਹਾਂ ਤੁਸੀਂ ਅਜ਼ੇ ਵੀ ਸਹਿਨ ਕਰ ਸਕੋਂਗੇ। ( ਹਾਂਜੀ, ਅਸੀਂ ਕਰ ਠੀਕ ਹਾਂ, ਸਤਿਗੁਰੂ ਜੀ। ) ਕਿਉਂਕਿ ਕਦੇ ਕਦਾਂਈ, ਇਥੋਂ ਤਮ ਮੈਂ, ਮੈਂ ਸੋਚ‌ਿਆ, "ਮੈਂ ਕਿਵੇਂ ਇਹ ਸਭ ਨਾਲ ਸਿਝ ਸਕਦੀ ਹਾਂ? ਮੈਨੂੰ ਇਕ ਵਿਸ਼ਰਾਮ ਦੀ ਲੋੜ ਹੈ, ਮੈਨੂੰ ਇਕ ਛੁਟੀ ਦੀ ਲੋੜ ਹੈ? ਕਿਥੇ ਜਾਵਾਂ? ਕਿਥੇ ਜਾਵਾਂ ਅਜ਼ਕਲ? ਹਾਂਜੀ, ਪਰ ਮੈਨੂੰ ਬਸ ਬਾਹਰ ਜਾਣਾ ਜ਼ਰੂਰੀ ਹੈ, ਕੁਝ ਕਸਰਤ ਲਈ, ਥੋੜੀ ਜਿਹੀ, ਕੁਝ ਕੁ ਮਿੰਟਾਂ ਲਈ, ਜੇਕਰ ਮੇਰੇ ਕੁਲ ਕੁਝ ਮਿੰਟ ਹੋਣ। ਅਤੇ ਕੋਈ ਹੋਰ ਚੀਜ਼ ਕਰਨੀ ਇਕ ਵਿਸ਼ਰਾਮ ਲੈਣ ਲਈ, ਅਤੇ ਵਾਪਸ ਆਉਣਾ ਆਪਣੇ ਕੰਪਿਉਟਰ ਵਲ, ਅਤੇ ਫਿਰ ਆਪਣਾ ਕੰਮ ਕਰਨਾ ਦੁਬਾਰਾ। ਸਮਾਨ ਤੁਹਾਡੇ ਨਾਲ, ਠੀਕ ਹੈ? ( ਹਾਂਜੀ, ਸਤਿਗੁਰੂ ਜੀ। ) ਜਦੋਂ ਤੁਸੀਂ ਮਹਿਸੂਸ ਕਰਦੇ ਹੋ ਮੈਂ ਬਸ ਹੋਰ ਨਹੀਂ ਕਰ ਸਕਦਾ, ਤੁਸੀਂ ਜਾਵੋ ਬਾਹਰ (ਬਾਗ) ਵਿਚ, ਖਾਵੋ ਕੁਝ ਚੀਜ਼, ਪੀਵੋ ਕੁਝ ਚੀਜ਼, ਕਰੋ ਕੁਝ ਚੀਜ਼ ਜੋ ਚੰਗੀ ਹੈ ਕੇਵਲ ਤੁਹਾਡੇ ਲਈ। ਬਸ ਸਵਾਰਥੀ ਬਣੋ । ਇਕ ਨੈਪ ਲਵੋ, ਇਕ ਆਰਾਮ ਕਰੋ, ਪੁਛ-ਅਪ ਕਰੋ, ਪੁਛ-ਡਾਓਨ ਕਰੋ, ਉਪਰ ਨੂੰ ਖਿਚੋ, ਥਲੇ ਨੂੰ ਖਿਚੋ (ਕਸਰਤ)। (ਹਾਂਜੀ, ਸਤਿਗੁਰੂ ਜੀ।) ਇਕ ਸੈਰ ਕਰੋ। (ਹਾਂਜੀ, ਸਤਿਗੁਰੂ ਜੀ।) ਅਤੇ ਉਧਾਰਾ ਲਵੋ ਕੁਤੇ ਨੂੰ ਆਪਣੇ ਭਰਾ ਤੋਂ ਗਲ ਕਰਨ ਲਈ, ਅਤੇ ਫਿਰ ਹਰ ਚੀਜ਼ ਬਿਹਤਰ ਹੋਵੇਗੀ। ( ਹਾਂਜੀ, ਸਤਿਗੁਰੂ ਜੀ। )

ਸਾਡੇ ਲਈ ਜ਼ਰੂਰੀ ਹੈ। ਸਾਨੂੰ ਕੰਮ ਕਰਨਾ ਜ਼ਰੂਰੀ ਹੈ ਹੁਣ, ਦਿਨ ਰਾਤ। ਅਸੀਂ ਨਹੀਂ ਬਚ ਸਕਦੇ। ਸਾਨੂੰ ਕੰਮ ਕਰਨਾ ਜ਼ਰੂਰੀ ਹੈ। ਤੁਸੀਂ ਦੇਖ ਸਕਦੇ ਹੋ ਸੰਸਾਰ ਇਕ ਅਜਿਹੀ ਹਾਲਤ ਵਿਚ ਹੈ। (ਹਾਂਜੀ, ਸਤਿਗੁਰੂ ਜੀ।) ਜੇਕਰ ਅਸੀਂ ਨਹੀਂ ਕੰਮ ਕਰਦੇ, ਹੋਰ ਕੌਣ ਕਰੇਗਾ? (ਸਮਝੇ।) ਕੌਣ ਕਰੇਗਾ? ਤੁਸੀਂ ਜਾਣਦੇ ਹੋ ਮੇਰੇ ਕੋਲ ਬਹੁਤ, ਬਹੁਤ ਪੈਰੋਕਾਰ ਹਨ। (ਹਾਂਜੀ।) ਘਟੋ ਘਟ ਵਧੇਰੇ ਤੁਹਾਡੇ ਨਾਲੋਂ ਹੁਣ। (ਹਾਂਜੀ।) ਪਰ ਇਹ ਹੈ ਜੋ ਮੇਰੇ ਕੋਲ ਹੈ - ਕੇਵਲ ਥੋੜੇ ਜਿਹੇ ਤੁਸੀਂ। ਮੈਨੂੰ ਮਾਫ ਕਰਨਾ। ਇਕ ਝੁੰਡ, ਟੋਲੀ ਚੰਗਿਆਈ ਦਾ, ਝੁੰਡ, ਟੋਲੀ ਨੇਕ ਆਦਰਸ਼ਵਾਦੀ ਲੋਕਾਂ ਦਾ ਜਿਵੇਂ ਤੁਸੀਂ ਹੋ। ਮੇਰੇ ਕੋਲ ਹੋਰ ਕੋਈ ਨਹੀਂ ਹੈ, ਮੇਰਾ ਭਾਵ ਹੈ, ਇਕ ਦੋ ਹੋਰ ਟੋਲੀਆਂ, ਝੁੰਡ ਹਨ ਹੋਰ ਜਗਾ ਵਿਚ। (ਹਾਂਜੀ, ਸਤਿਗੁਰੂ ਜੀ।) ਅਤੇ ਕੁਝ ਹੋਰ ਟੋਲੀਆਂ ਬਾਹਰ ਸਮੁਚੇ ਸੰਸਾਰ ਵਿਚ। ਪਰ ਬਾਕੀ ਦੇ, ਉਹ ਵ‌ਿਆਸਤ ਹਨ ਆਪਣੀਆਂ ਆਵਦੀਆਂ ਚੀਜ਼ਾਂ ਨਾਲ। (ਹਾਂਜੀ, ਸਤਿਗੁਰੂ ਜੀ।) ਜਾਂ ਉਹ ਨਹੀਂ ਚਾਹੁੰਦੇ ਇਥੋਂ ਤਕ ਰਹਿਣਾ ਵੀ, ਜੇਕਰ ਉਹ ਤੁਹਾਡੇ ਨਾਲ ਸੀ ਪਹਿਲਾਂ। ਕਿਉਂਕਿ ਭਿੰਨ ਭਿੰਨ ਕਾਰਨਾ ਕਰਕੇ। ਕੁੜੀ ਦੋਸਤ ਕਰਕੇ, ਬਾਹਰ ਇਕ ਬਿਹਤਰ ਸੰਸਾਰ ਕਰਕੇ, ਵਧੇਰੇ ਸੁਖ ਆਰਾਮ ਵਾਲੇ ਘਰਾਂ ਕਰਕੇ, ਜੋ ਵੀ, ਜੋ ਵੀ ਹੋਵੇ। (ਹਾਂਜੀ, ਸਤਿਗੁਰੂ ਜੀ।) ਸੋ ਸਾਨੂੰ ਕੰਮ ਕਰਨਾ ਜ਼ਰੂਰੀ ਹੈ। ਸਾਨੂੰ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਸਾਨੂੰ ਜਿਤਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਅਸੀਂ ਨਹੀਂ ਮਾਇਆ ਨੂੰ ਜਿਤਣ ਦੇ ਸਕਦੇ ਹੋਰ, ਭਾਵੇਂ ਅਸਿਧੇ ਤੌਰ ਤੇ ਬਰੇਨਵਾਂਸ਼ਿੰਗ ਰਾਹੀਂ ਮਨੁਖਾਂ ਦੀ ਜਾਂ ਕੁਝ ਆਪਣੇ ਬਾਕੀ ਬਚੇ ਖੁਚੇ ਕਮਜ਼ੋਰ ਮਾਤਹਿਤ ਰਾਹੀਂ। ਸਮਝੇ ਉਹ? ( ਹਾਂਜੀ, ਸਤਿਗੁਰੂ ਜੀ। ) ਸਾਨੂੰ ਜਿਤਨਾ ਪਵੇਗਾ। ਸਾਨੂੰ ਇਹ ਕਰਨਾ ਹੀ ਪਵੇਗਾ। ਸਾਨੂੰ ਬਚਾਉਣਾ ਜ਼ਰੂਰੀ ਹੈ ਸਾਰੇ ਦੁਖੀ ਜਾਨਵਰਾਂ ਨੂੰ ਤਾਂਕਿ ਅਸੀਂ ਹੋਰ ਨਾਂ ਰੋਈਏ। ( ਹਾਂਜੀ, ਸਤਿਗੁਰੂ ਜੀ। )

ਕਈ ਦਿਨਾਂ ਵਿਚ ਮੈਂ ਰੋਂਦੀ ਹਾਂ ਅਤੇ ਇਕ ਵਾਰ ਮੈਂ ਰੀਕਾਰਡ ਕੀਤਾ ਬਸ ਗਲਤੀ ਨਾਲ। ਅਤੇ ਫਿਰ, ਮੈਂ ਸੋਚ‌ਿਆ, "ਓਹ, ਇਹ ਰੀਕਾਰਡ ਹੋ ਗਿਆ!" ਅਤੇ ਫਿਰ ਮੈਂ ਇਹ ਬੰਦ ਕਰ ਦਿਤਾ, ਪਰ ਫਿਰ ਮੈਂ ਸੋਚ‌ਿਆ, "ਓਹ, ਹੋ ਸਕਦਾ ਇਹ ਚੰਗਾ ਹੈ, ਹੋ ਸਕਦਾ ਮੈਨੂੰ ਇਹ ਦੁਬਾਰਾ ਕਰਨਾ ਚਾਹੀਦਾ ਹੈ, ਬਾਅਦ ਵਿਚ, ਕਿਸੇ ਹੋਰ ਸਮੇਂ।" ਕਿਉਂਕਿ ਮੈਂ ਨਹੀਂ ਜਾਣਦੀ ਕਿਹਦੇ ਨਾਲ ਇਹਦੇ ਬਾਰੇ ਗਲ ਕਰਾਂ। ਇਹ ਇਕ ਨਾਕਾਰਾਤਮਿਕ ਭਾਵਨਾ ਹੈ। ਪਰ ਮੇਰਾ ਦਿਲ ਰੋਂਦਾ ਹੈ ਬਹੁਤ ਅਤੇ ਮੈਂ ਧਮਕੀ ਦਿੰਦੀ ਹਾਂ ਸਵਰਗਾਂ ਨੂੰ ਅਤੇ ਨਰਕਾਂ ਨੂੰ ਅਨੇਕ ਵਾਰ॥ ਤੁਸੀਂ ਦੇਖਿਆ, ਉਹ ਇਹਦੇ ਉਤੇ ਕੰਮ ਕਰ ਰਹੇ ਹਨ। ਪਰ ਸਮਾਂ ਸਵਰਗਾਂ ਵਿਚ, ਇਹ ਹੋ ਸਕਦਾ ਬਸ ਇਕ ਸਕਿੰਟ ਹੋਵੇ। ਸਾਡੇ ਮਹੀਨ‌ਿਆਂ ਜਾਂ ਸਾਲਾਂ ਦੀ ਤੁਲਨਾ ਵਿਚ ਇਥੇ। (ਹਾਂਜੀ, ਸਤਿਗੁਰੂ ਜੀ।) ਸੋ, ਮੈਨੂੰ ਨਾਂ ਪੁਛੋ ਕਿਉਂ ਇਹ ਇਤਨਾ ਹੌਲੀ ਹੈ। ਮੈਂ ਵੀ ਪੁਛਦੀ ਹਾਂ ਕਿਉਂ ਇਹ ਇਤਨਾ ਹੌਲੀ ਹੈ, ਕਿਉਂਕਿ ਮੇਰੇ ਕੋਲ ਧੀਰਜ਼ ਨਹੀਂ ਹੈ ਇਸ ਮਾਮਲੇ ਬਾਰੇ, ਜਦੋਂ ਇਹ ਹੋਰਨਾਂ ਦੀ ਦੁਖ-ਪੀੜਾ ਬਾਰੇ ਹੋਵੇ। (ਹਾਂਜੀ, ਸਤਿਗੁਰੂ ਜੀ।) ਕਾਸ ਕਰਕੇ, ਨਿਆਸਰੇ ਜਾਨਵਰ, ਮਾਯੂਸੀ ਨਾਲ ਇਸ ਤਰਾਂ ਕੀਤਾ ਜਾਂਦਾ। ਲਟਕਦੇ ਇਕ ਲਤ ਉਤੇ ਹਵਾ ਵਿਚ ਜਦੋਂ ਤੁਹਾਡਾ ਗਲਾ ਵਢਿਆ ਜਾਂਦਾ ਜਾਂ ਤੁਹਾਨੂੰ ਸਦਮਾ ਦਿਤਾ ਜਾਂਦਾ ਬਹੁਤ ਤੇਜ਼ ਬਿਜ਼ਲੀ ਦੇ ਕਰੰਟ ਨਾਲ। ਕਲਪਨਾ ਕਰੋ ਇਹ ਤੁਸੀਂ ਹੋਵੋਂ - ਅਤੇ ਉਨਾਂ ਕੋਲ ਭਾਵਨਾਵਾਂ ਹਨ ਬਸ ਜਿਵੇਂ ਸਾਡੇ ਕੋਲ ਹਨ! (ਹਾਂਜੀ, ਸਤਿਗੁਰੂ ਜੀ।) ਇਹ ਮੇਰੇ ਖੂਨ ਨੂੰ ਉਬਾਲਦਾ ਹੈ, ਇਹ ਸਚਮੁਚ ਕਰਦਾ ਹੈ। ਕੋਈ ਗਲ ਨਹੀਂ, ਅਸੀਂ ਗਲ ਕਰਦੇ ਹਾਂ ਕੁਝ ਹੋਰ ਚੀਜ਼ ਬਾਰੇ ਹੁਣ, ਨਹੀਂ ਤਾਂ ਮੈਂ ਫਿਰ ਰੋਣ ਲਗ ਪਵਾਂਗੀ। ਮੈਂ ਦੁਬਾਰਾ ਚਿਲਾਉਣ ਲਗ ਪਵਾਂਗੀ। ਮੈਂ ਚੀਕਾਂਗਾ ਦੁਬਾਰਾ। ਅਗਲਾ ਸਵਾਲ, ਕ੍ਰਿਪਾ ਕਰਕੇ।

( ਸਤਿਗੁਰੂ ਜੀ, ਇਹ, ਮੈਂ ਨਹੀਂ ਜਾਣਦੀ ਜੇਕਰ ਸਤਿਗੁਰੂ ਜੀ ਨੇ ਇਹਦਾ ਉਤਰ ਦਿਤਾ ਹੈ। ਕੀ ਰਾਸ਼ਟਰਪਤੀ ਟਰੰਟ ਥਲੇ ਆਇਆ ਇਸ ਜੀਵਨਕਾਲ ਵਿਚ ਖਾਸ ਕਰਕੇ ਆਪਣੇ ਸ਼ਾਂਤੀ- ਸਿਰਸਣ ਵਾਲੀ ਭੂਮਿਕਾ ਨਿਭਾਉਣ ਲਈ? ) ਦੁਬਾਰਾ, ਮੈਂ ਤੁਹਾਨੂੰ ਦਸਾਂਗੀ ਕਿਸੇ ਹੋਰ ਸਮੇਂ? (ਹਾਂਜੀ, ਸਤਿਗੁਰੂ ਜੀ।) ਬਿਨਾਂ ਮੈਨੂੰ ਪੁਛਣ ਦੇ, ਤੁਸੀਂ ਫਲ, ਨਤੀਜ਼ਾ ਦੇਖ ਸਕਦੇ ਹੋ, ਫਿਰ ਤੁਸੀਂ ਦਸ ਸਕਦੇ ਹੋ, ਪਛਾਣ ਸਕਦੇ ਹੋ ਦਰਖਤ ਨੂੰ। (ਹਾਂਜੀ, ਸਤਿਗੁਰੂ ਜੀ।) ਪਰ ਸਭ ਵਿਸਤਾਰ, ਮੈਂ ਤੁਹਾਨੂੰ ਨਹੀਂ ਦਸ ਸਕਦੀ। (ਹਾਂਜੀ, ਸਮਝੇ, ਸਤਿਗੁਰੂ ਜੀ।) ਪਰ ਮੇਰੇ ਖਿਆਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਮੈਂ ਨਹੀਂ ਜਾਣਦੀ ਕਿਵੇਂ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ( ਸਮਝੇ, ਸਤਿਗੁਰੂ ਜੀ। ਸਤਿਗੁਰੂ ਜੀ, ਕੀ ਚੈਅਰਮਨ ਕਿੰਮ ਜੌਂਗ ਉਨ ਆਇਆ ਧਰਤੀ ਨੂੰ ਇਕ ਸ਼ਾਂਤੀ ਸਿਰਜ਼ਣ ਵਾਲੀ ਭੂਮਿਕਾ ਨਿਭਾਉਣ ਲਈ ਜਾਂ ਕੋਈ ਹੋਰ ਭੂਮਿਕਾ ਨਿਭਾਉਣ ਲਈ ਸਾਡੇ ਗ੍ਰਹਿ ਨੂੰ ਲਾਭ ਦੇਣ ਲਈ? ) ਤੁਸੀਂ ਦੇਖ ਸਕਦੇ ਹੋ ਜੋ ਉਹ ਕਰ ਰਿਹਾ ਹੈ ਉਹਦੇ ਤੋਂ। (ਹਾਂਜੀ, ਸਤਿਗੁਰੂ ਜੀ।) ਸਮਾਨ ਜਵਾਬ ਰਾਸ਼ਟਰਪਤੀ ਟਰੰਪ ਵਾਲੇ ਵਾਂਗ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।)

( ਸਤਿਗੁਰੂ ਜੀ ਨੇ ਚੰਗੇ ਲੀਡਰਾਂ ਬਾਰੇ ਗਲ ਕੀਤੀ ਸੀ ਪਿਛਲੀ ਕਾਂਨਫਰੰਸ ਵਿਚ। ਕਿਉਂ ਲੀਡਰ ਜਿਹੜੇ ਚੰਗੇ ਹਨ ਜਾਪਦਾ ਹੈ ਬਹੁਤ ਹੀ ਉਹਦੇ ਤੋਂ ਉਲਟੇ ਢੰਗ ਨਾਲ ਦਿਖਾਏ ਜਾਂਦੇ? ਕੀ ਇਹ ਭਾਗ ਹੈ ਮਾਇਆ/ਨਾਕਾਰਾਤਮਿਕ ਸ਼ਕਤੀਆਂ ਦਾ, ਜਾਂ ਇਹਦੇ ਪਿਛੇ ਕੋਈ ਮੰਤਵ ਹੈ? )

ਹਾਂਜੀ, ਇਹ ਨਾਕਾਰਾਤਮਿਕ ਸ਼ਕਤੀਆਂ ਹਨ। ਅਤੇ ਉਨਾਂ ਨੂੰ ਇਹ ਸਹਿਨ ਕਰਨਾ ਜ਼ਰੂਰੀ ਹੈ। ਜੇਕਰ ਇਹ ਬਹੁਤਾ ਚੰਗਾ ਹੋਵੇ, ਬਸ ਥਲੇ ਆ ਕੇ ਅਤੇ ਲੋਕਾਂ ਦੀ ਮਦਦ ਕਰਨੀ, ਸ਼ਾਂਤੀ ਸਿਰਜ਼ਣੀ, ਵੀਗਨ ਕਾਨੂੰਨ ਬਨਾਉਣੇ ਅਤੇ...ਹਰ ਇਕ ਇਹ ਕਰ ਸਕੇ। (ਸਮਝੇ।) ਪਰ, ਬਿਨਾਂਸ਼ਕ, ਸਤਿਗੁਰੂ ਸ਼ਕਤੀ ਸਮਰਥਨ ਦਿੰਦੀ ਹੈ ਚੰਗੇ ਲੀਡਰਾਂ ਨੂੰ। (ਹਾਂਜੀ, ਸਤਿਗੁਰੂ ਜੀ।) ਫਿਰ ਵੀ, ਉਹ ਅੰਨੇ ਹੋ ਜਾਂਦੇ ਹਨ ਇਸ ਸੰਸਾਰ ਦੇ ਪ੍ਰਭਾਵ ਰਾਹੀਂ, ਚੀਜ਼ਾਂ ਰਾਹੀਂ ਜੋ ਉਨਾਂ ਨੂੰ ਖਾਣੀਆਂ ਪੈਂਦੀਆਂ ਹਨ ਖੇਡ ਦੇ ਇਕ ਹਿਸੇ ਵਜੋਂ। (ਹਾਂਜੀ, ਸਤਿਗੁਰੂ ਜੀ।)

ਮੈਨੂੰ ਨਾ ਪੁਛੋ ਉਹ। ਤੁਸੀਂ ਦੇਖ ਸਕਦੇ ਹੋ ਈਸਾ ਮਸੀਹ। (ਹਾਂਜੀ।) ਹਾਂਜੀ , ਕਿਤਨਾ ਦੁਖ ਉਨਾਂ ਨੂੰ ਸਹਿਨ ਕਰਨਾ ਪਿਆ। (ਹਾਂਜੀ।) ਅਤੇ ਉਹ ਸਭ ਤੋਂ ਉਤਮ ਸਨ, ਉਸ ਸਮੇਂ। (ਹਾਂਜੀ, ਸਤਿਗੁਰੂ ਜੀ।) ਅਤੇ ਬੁਧ, ਲੋਕਾਂ ਨੇ ਉਨਾਂ ਦੀ ਅਲੋਚਨਾ ਕੀਤੀ ਅਤੇ ਇਥੋਂ ਤਕ ਤੂਹਮਤਾਂ ਲਾਈਆਂ ਔਰਤ ਨੂੰ ਬਨਾਉਣ ਲਈ... ਉਹਨੇ ਬਸ ਕੁਝ ਸਰਾਣੇ ਤੁੰਨੇ ਆਪਣੇ ਪੇਟ ਵਿਚ ਅਤੇ ਬੁਧ ਉਤੇ ਇਲਜ਼ਾਮ ਲਾਇਆ ਉਹਨੂੰ ਗਰਭਵਤੀ ਬਨਾਉਣ ਲਈ, ਮਿਸਾਲ ਵਜੋਂ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਅਤੇ ਅਨੇਕ ਹੀ ਪੈਗੰਬਰ, ਸਤਿਗੁਰੂ, ਉਹ ਸਾਰੇ ਪਵਿਤਰ ਚੰਗੇ ਹਨ, ਪਾਵਨ ਪਵਿਤਰ ਅਤੇ ਅਜ਼ੇ ਵੀ ਤਸੀਹੇ ਦਿਤੇ ਜਾਂਦੇ ਅਤੇ ਕਲੰਕ ਲਾਇਆ ਜਾਂਦਾ। ਸੋ, ਬਿਨਾਂਸ਼ਕ, ਕੋਈ ਵੀ ਜਿਹੜਾ ਚੰਗੀਆਂ ਚੀਜ਼ਾਂ ਕਰਨੀਆਂ ਚਾਹੁੰਦਾ ਹੈ ਇਸ ਸੰਸਾਰ ਵਿਚ ਉਹਨੂੰ ਸਹਿਨ ਕਰਨਾ ਪਵੇਗਾ ਬੁਰਾ ਹਮਲਾ ਨਾਕਾਰਾਤਮਿਕ ਸ਼ਕਤੀ ਤੋਂ ਇਸ ਖੇਤਰ ਵਿਚ। (ਹਾਂਜੀ, ਸਤਿਗੁਰੂ ਜੀ।)

ਅਤੇ ਮੈਂ ਖੁਸ਼ ਹਾਂ ਕਿ, ਮਿਸਾਲ ਵਜੋਂ ਰਾਸ਼ਟਰਪਤੀ ਅਜ਼ੇ ਕਾਫੀ ਤਕੜੇ ਹਨ ਆਪਣਾ ਕੰਮ ਜ਼ਾਰੀ ਰਖਣ ਲਈ। ਅਤੇ ਉਨਾਂ ਦੇ ਮੁੜ ਰਾਜ਼ੀ ਹੋਣ ਤੋਂ ਬਾਅਦ, (ਹਾਂਜੀ।) ਅਤੇ ਉਹਦੇ ਲਈ ਅਸੀਂ ਵੀ ਪ੍ਰਾਰਥਨਾ ਕੀਤੀ, ਉਹ ਬਾਹਰ ਆਇਆ ਸ਼ਕਤੀਸ਼ਾਲੀ ਮਹਿਸੂਸ ਕਰਦਾ ਹੋਇਆ। ਅਤੇ ਫਿਰ ਹੁਣ ਉਹ ਅਜਿਤ ਹੈ ਆਪਣੀ ਦ੍ਰਿੜਤਾ ਵਿਚ। ਉਸ ਤੋਂ ਪਹਿਲਾਂ, ਹੋ ਸਕਦਾ ਉਹ ਜਿਵੇਂ ਨਿਰਾਸ਼ ਸੀ। ਮੈਨੂੰ ਯਾਦ ਹੈ, ਇਹ ਪੜਿਆ ਸੀ ਕਿਸੇ ਜਗਾ, ਉਹਨੇ ਕਿਹਾ ਉਹਨੂੰ ਨਹੀਂ ਯਾਦ ਕਿਉਂ ਉਹ ਚਾਹੁੰਦਾ ਸੀ ਇਕ ਰਾਸ਼ਟਰਪਤੀ ਦੁਬਾਰਾ ਬਣਨਾ ਦੂਸਰੀ ਅਵਧੀ ਵਿਚ, ਕਿਵੇਂ ਵੀ। ਤੁਸੀਂ ਦੇਖਿਆ ਮੇਰਾ ਭਾਵ? (ਹਾਂਜੀ, ਸਤਿਗੁਰੂ ਜੀ।) ਇਕ ਆਦਮੀ ਲਈ ਉਹ ਕਹਿਣਾ, ਉਹਨੇ ਜ਼ਰੂਰੀ ਹੀ ਮਹਿਸੂਸ ਕੀਤਾ ਹੋਵੇਗਾ ਕਾਫੀ ਟੁਟ ਗਿਆ ਅੰਦਰੋ, ਕਾਫੀ ਨਿਰਾਸ਼। (ਹਾਂਜੀ।) ਇਥੋਂ ਤਕ ਉਹ ਬਹੁਤਾ ਕੁਝ ਨਹੀਂ ਕਹਿੰਦਾ ਜਿਵੇਂ ਮੈਂ ਕਰਦੀ ਹਾਂ, ਜਿਵੇਂ, "ਓਹ, ਮੈਂ ਥਕੀ ਹਾਂ, ਮੈਂ ਪੂਰੀ ਤਰਾਂ ਥਕ ਗਈ ਹਾਂ, ਅਕ ਗਈ।" ਉਹ ਬਹੁਤਾ ਕੁਝ ਨਹੀਂ ਕਹਿੰਦਾ। ਪਰ ਬਸ ਇਕ ਪੰਕਤੀ, ਇਹ ਦਿਖਾਉਂਦਾ ਹੈ ਤੁਹਾਨੂੰ ਕਿਤਨਾ ਉਹ ਅੰਦਰੋਂ ਟੁਟ ਗਿਆ ਹੈ। (ਹਾਂਜੀ, ਸਤਿਗੁਰੂ ਜੀ।) ਨਿਰੰਤਰ ਹੀ। ਅਤੇ ਜਿਵੇਂ, ਬਹੁਤ, ਬਹੁਤ ਬੁਰੀ ਤਰਾਂ, ਉਨਾਂ ਨੇ ਹਮਲਾ ਕੀਤਾ ਉਹਦੇ ਉਤੇ।

ਕਿਵੇਂ ਵੀ, ਇਹ ਬਹੁਤ ਮੁਸ਼ਕਲ ਹੈ ਪਛਾਨਣਾ ਚੰਗੇ ਅਤੇ ਮਾੜੇ ਤੋਂ, ਕਿਉਂਕਿ ਉਥੇ ਕੁਝ ਹੈ ਵਿਚਕਾਰ ਕੁਝ ਧਾਗੇ ਜੁੜੇ ਹੋਏ ਹਨ ਕਿ ਉਹ ਕੀ ਕਰਦੇ ਹਨ। ਮੇਰਾ ਭਾਵ ਹੈ, ਉਨਾਂ ਦੇ ਜਨਮ ਲੈਣ ਤੋਂ ਪਹਿਲਾਂ। ਉਨਾਂ ਨੂੰ ਇਹ ਅਤੇ ਉਹ ਕਰਨਾ ਪਵੇਗਾ। ਨਾਲੇ, ਭੇਸ ਬਦਲਣਾ। (ਹਾਂਜੀ, ਸਤਿਗੁਰੂ ਜੀ।) ਸੋ, ਉਹ ਨਹੀਂ ਬਸ ਸਭ ਚੀਜ਼ ਚੰਗੀ ਕਰ ਸਕਦੇ, ਇਕ ਦਮ। ਮਿਸਾਲ ਵਜੋਂ, ਉਸ ਤਰਾਂ। ਜਾਂ ਇਹ ਜਾਪਦਾ ਹੈ ਜਿਵੇਂ ਉਹ ਮਾੜਾ ਕਰ ਰਹੇ ਹਨ, ਪਰ ਅਸਲ ਵਿਚ, ਉਹ ਚੰਗਾ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਮੈਂ ਤੁਹਾਨੂੰ ਪਹਿਲੇ ਦਸਿਆ ਹੈ, ਮੈਂ ਸਭ ਚੀਜ਼ ਨਹੀਂ ਵਿਸਤਾਰ ਨਾਲ ਦਸ ਸਕਦੀ। ਪਰ ਮੇਰੇ ਵਿਚ ਵਿਸ਼ਵਾਸ਼ ਕਰੋ ਜਦੋਂ ਮੈਂ ਕਹਿੰਦੀ ਹਾਂ ਕੋਈ ਵਿਆਕਤੀ ਚੰਗਾ ਹੈ। (ਹਾਂਜੀ, ਸਤਿਗੁਰੂ ਜੀ, ਹਾਂਜੀ।)

ਅਤੇ ਚੈਅਰਮੈਂਨ ਕਿੰਮ ਜੌਂਗ ਉਨ ਚੰਗੇ ਨੇਤਾਵਾਂ ਵਿਚੋਂ ਇਕ ਹੈ। ਬਿਨਾਂਸ਼ਕ, ਉਹ ਅਜ਼ੇ ਜਵਾਨ ਹੈ। ਅਤੇ ਉਹਨੂੰ ਵੀ ਸਿਖਣਾ ਪਵੇਗਾ ਆਪਣੇ ਤਰੀਕੇ ਨਾਲ। (ਹਾਂਜੀ, ਸਤਿਗੁਰੂ ਜੀ।) ਇਕ ਮਨੁਖੀ ਸੰਸਾਰ ਵਿਚ, ਇਹ ਮੁਸ਼ਕਲ ਹੈ ਅੰਧੇਰੇ ਵਿਚ ਰੀਂਗਣਾ ਅਤੇ ਆਪਣਾ ਰਾਹ ਲਭਣਾ ਬਾਹਰ ਅਤੇ ਚੰਗੀਆਂ ਚੀਜ਼ਾਂ ਕਰਨੀਆਂ। ਉਤਨਾ ਸੌਖਾ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਸਮਾਨ ਰਾਸ਼ਟਰਪਤੀ ਟਰੰਪ ਨਾਲ। ਮੈਂ ਕਿਹਾ ਹੈ ਉਹ ਚੰਗੇ ਨੇਤਾਵਾਂ ਵਿਚੋਂ ਇਕ ਹੈ ਅਤੇ ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਉਥੇ ਇਕ ਹੋਰ ਹੈ, ਚੰਗਾ ਰਾਸ਼ਟਰਪਤੀ। ਪਰ ਮੈਂ ਨਹੀਂ ਦਸਣਾ ਚਾਹੁੰਦੀ ਤੁਹਾਨੂੰ। (ਹਾਂਜੀ, ਸਤਿਗੁਰੂ ਜੀ।) ਇਹ ਹੈ ਜਿਵੇਂ ਇਸ ਲਾਟੀਨ ਅਮਰੀਕਨ ਇਲਾਕੇ ਵਿਚ। ਕਿਉਂਕਿ ਉਹ ਜਾਪਦਾ ਹੈ ਚੰਗਾ ਨਹੀਂ ਕਰ ਰਿਹਾ। ਮੈਂ ਨਹੀਂ ਤੁਹਾਨੂੰ ਦਸ ਸਕਦੀ। (ਹਾਂਜੀ, ਸਤਿਗੁਰੂ ਜੀ।) ਪਰ ਮੈਂ ਉਹਦੀ ਮਦਦ ਕਰਦੀ ਹਾਂ। ਮੇਰਾ ਭਾਵ ਹੈ ਸਤਿਗੁਰੂ ਸ਼ਕਤੀ ਸਮਰਥਨ ਦਿੰਦੀ ਹੈ ਉਹਨੂੰ, ਉਹਦੀ ਮਦਦ ਕਰਦੀ ਹੈ। (ਹਾਂਜੀ, ਸਤਿਗੁਰੂ ਜੀ।)

ਉਥੇ ਅਨੇਕ ਹੀ ਚੀਜ਼ਾਂ ਹਨ ਇਸ ਸੰਸਾਰ ਵਿਚ ਮੈਂ ਨਹੀ ਦਸ ਸਕਦੀ ਤੁਹਾਨੂੰ। (ਹਾਂਜੀ, ਸਤਿਗੁਰੂ ਜੀ।) ਜੋ ਵੀ ਇਹ ਹੈ, ਉਨਾਂ ਨੂੰ ਕੀਮਤ ਭਰਨੀ ਜ਼ਰੂਰੀ ਹੈ, (ਹਾਂਜੀ, ਸਤਿਗੁਰੂ ਜੀ।) ਸੰਸਾਰ ਨੂੰ ਬਚਾਉਣ ਲਈ, ਲੋਕਾਂ ਨੂੰ ਬਚਾਉਣ ਲਈ, ਉਨਾਂ ਦੀਆਂ ਆਤਮਾਵਾਂ ਨੂੰ, ਮਿਸਾਲ ਵਜੋਂ ਉਸ ਤਰਾਂ। ਉਨਾਂ ਨੂੰ ਕੀਮਤ ਭਰਨੀ ਜ਼ਰੂਰੀ ਹੈ। ਅਤੇ ਨਾਲੇ, ਜੋ ਵੀ ਇਹ ਹੈ, ਨਾਕਾਰਾਤਮਿਕ ਸ਼ਕਤੀ ਚਾਹੁੰਦੀ ਹੈ ਜਿਵੇਂ ਇਹ ਨੂੰ ਢਕਣਾ, ਤਾਂਕਿ ਲੋਕੀਂ ਇਥੋਂ ਤਕ ਨਾਂ ਜਾਨਣ ਕਿ ਉਹ ਚੰਗੇ ਲੀਡਰ ਹਨ। (ਹਾਂਜੀ, ਸਤਿਗੁਰੂ ਜੀ।) ਉਨਾਂ ਨੂੰ ਜਨਮ ਲੈਣਾ ਪੈਂਦਾ ਅਜਿਹੀਆਂ ਸਥਿਤੀਆਂ ਵਿਚ, ਉਨਾਂ ਉਤੇ ਹਮਲਾ ਕੀਤਾ ਜਾਵੇਗਾ ਜਾਂ ਕਲੰਕ ਲਾਇਆ ਜਾਵੇਗਾ ਹੋਰਨਾਂ ਰਾਹੀਂ, ਤਾਂਕਿ ਲੋਕਾਂ ਨੂੰ ਨਾਂ ਪਤਾ ਲਗੇ, ਜੇਕਰ ਉਹ ਚੰਗੇ ਹਨ ਜਾਂ ਮਾੜੇ, ਕਿਉਂੀਕ ਉਥੇ ਨਕਲੀ ਖਬਰਾਂ ਹਨ ਇਥੋਂ ਤਕ। (ਹਾਂਜੀ।) ਅਤੇ ਨਕਲੀ ਤੂਹਮਤਾਂ ਅਤੇ ਉਹ ਸਭ ਚੀਜ਼ ਬਸ ਲੋਕਾਂ ਨੂੰ ਉਤੇ ਪਰਦਾ ਪਾਉਣ ਲਈ ਆਪਣੇ ਨਿਆਂ ਵਿਚ। ਸੰਸਾਰ ਪਹਿਲੇ ਹੀ ਉਨਾਂ ਨੂੰ ਵਿਆਸਤ ਅਤੇ ਉਲਝੇ ਹੋਏ। ਅਤੇ ਜੇਕਰ ਉਥੇ ਜਿਵੇਂ ਹੋਰ ਨਕਲੀ ਖਬਰਾਂ ਹਨ, ਵਧੇਰੇ ਨਾਕਾਰਾਤਮਿਕ ਫੀਡਬੈਕ, ਫਿਰ ਲੋਕ, ਬਿਨਾਂਸ਼ਕ, ਇਹ ਮੁਸ਼ਕਲ ਹੋਵੇਗਾ ਚੋਣ ਕਰਨੀ। (ਹਾਂਜੀ, ਸਤਿਗੁਰੂ ਜੀ।) ਜਿਵੇਂ ਕਿਹੜੇ ਰਾਸ਼ਟਰਪਤੀ ਲਈ ਵੋਟ ਕਰਨਾ। (ਹਾਂਜੀ।) ਉਹੀ ਮੰਤਵ ਹੈ, ਬਿਨਾਂਸ਼ਕ। ਤੁਹਾਡਾ ਕ‌ਿ ਖਿਆਲ ਹੈ?

ਚੰਗੇ ਲੋਕ, ਚੰਗੇ ਨੇਤਾ, ਜਾਂ ਰੂਹਾਨੀ ਲੋਕ, ਜਾਂ ਚੰਗੇ ਗੁਰੂ, ਉਹ ਆਉਂਦੇ ਹਨ ਦੁਸ਼ਮਨ ਖੇਤਰ ਵਿਚ। ਇਹ ਖੁਸ਼ਕਿਸਮਤੀ ਹੈ ਕਿ ਉਹ ਅਜ਼ੇ ਜਿੰਦਾ ਹਨ ਅਤੇ ਜ਼ਾਰੀ ਰਖ ਰਹੇ ਹਨ ਕੰਮ ਕਰਨਾ ਅਤੇ ਤੁਰੰਤ ਮਾਰੇ ਨਹੀਂ ਗਏ ਤਕਰੀਬਨ, ਜਿਵੇਂ ਈਸਾ ਮਸੀਹ ਵਾਂਗ। (ਹਾਂਜੀ, ਸਤਿਗੁਰੂ ਜੀ।) ਉਹਨਾਂ ਨੇ ਕੀ ਕੀਤਾ ਸੀ? ਈਸਾ ਮਸੀਹ ਨੇ, ਕੀ ਉਨਾਂ ਨੇ ਕੀਤਾ ਸੀ ਕਿਸੇ ਨੂੰ? (ਹਾਂਜੀ, ਸਤਿਗੁਰੂ ਜੀ।) ਬਾਵੇਂ ਜੇਕਰ ਉਹ ਉਪਦੇਸ਼ ਦੇਣਾ ਜ਼ਾਰੀ ਰਖਦੇ, ਭਾਵੇਂ ਜੇਕਰ ਉਹ ਕਹਿੰਦੇ ਹਨ ਉਹ ਇਕ ਬਚੇ ਹਨ ਪ੍ਰਭੂ ਦੇ, ਫਿਰ ਕੀ ਹੋਇਆ? ਕਿਸੇ ਨੂੰ ਨਹੀਂ ਲੋੜ ਉਨਾਂ ਵਿਚ ਵਿਸ਼ਵਾਸ਼ ਕਰਨ ਦੀ। (ਸਹੀ ਹੈ। ਹਾਂਜੀ, ਸਤਿਗੁਰੂ ਜੀ।) ਪਰ ਉਨਾਂ ਨੂੰ ਨਹੀਂ ਮਾਰਨ ਦੀ ਲੋੜ ਅਜਿਹੇ ਇਕ ਢੰਗ ਨਾਲ। (ਹਾਂਜੀ, ਸਤਿਗੁਰੂ ਜੀ।) ਅਤੇ ਉਹਦੇ ਲਈ, ਸੰਸਾਰ ਨੂੰ ਅੰਧੇਰੇ ਵਿਚ ਰਹਿਣਾ ਪਿਆ ਇਕ ਲੰਮੇ ਸਮੇਂ ਤਕ। ਕੋਈ ਨਹੀਂ ਇਹ ਦੇਖਦਾ, ਪਰ ਅਨੇਕ ਹੀ ਲੋਕਾਂ ਨੂੰ ਨਰਕ ਵਿਚ ਸਜ਼ਾ ਦਿਤੀ ਗਈ ਅਤੇ ਅੰਧੇਰੇ ਵਿਚ ਲੰਮੀਆਂ, ਲੰਮੀਆਂ, ਲੰਮੀਆਂ ਸਦੀਆਂ ਤਕ। ਅਤੇ ਉਹਨੇ ਪ੍ਰਭਾਵ ਪਾਇਆ ਹੈ ਸਾਡੇ ਸੰਸਾਰ ਦੇ ਵਿਕਾਸ ਉਤੇ, ਰੂਹਾਨੀ ਤੌਰ ਤੇ ਅਤੇ ਵਿਗ‌ਿਆਨਕ ਤੌਰ ਤੇ ਵੀ। (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਮਾਸ ਖਾਣਾ ਹੀ ਨਹੀਂ ਜਿਹੜਾ ਇਹਦੇ ਉਪਰ ਜੁੜਦਾ, ਜਿਹੜਾ ਅਨੇਕ ਹੀ ਯੁਧ ਸਿਰਜ਼ਦਾ, ਅਨੇਕ ਹੀ ਪਲੇਗ, ਅਨੇਕ ਹੀ ਆਫਤਾਂ। ਕੀ ਤੁਸੀਂ ਸਮਝਦੇ ਹੋ ਮੈਨੂੰ? (ਹਾਂਜੀ, ਸਤਿਗੁਰੂ ਜੀ।) ਲੋਕੀਂ ਇਹ ਨਹੀਂ ਜਾਣਦੇ, ਇਹ ਨਹੀਂ ਦੇਖਦੇ। ਪਰ ਈਸਾ ਮਸੀਹ ਦੇ ਮਾਰੇ ਜਾਣ ਨਾਲ ਬਹੁਤ ਹੀ ਜਿਆਦਾ ਬਦਕਿਸਮਤੀ, ਦੁਰਘਟਨਾ ਲ‌ਿਆਂਦੀ ਗਈ ਸਾਡੇ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਗਲ ਕਰ ਸਕਦੀ। ਮੈਂ ਕਦੇ ਵੀ ਕਾਫੀ ਗਲ ਨਹੀਂ ਕਰ ਸਕਦੀ ਉਹਦੇ ਬਾਰੇ। ਪਰ ਠੀਕ ਹੈ, ਅਗਲਾ ਸਵਾਲ, ਕ੍ਰਿਪਾ ਕਰਕੇ, ਮੇਰੇ ਪਹਿਲੇ ਹੀ ਬਹੁਤੇ ਭਾਵਕ ਹੋ ਜਾਣ ਤੋਂ ਪਹਿਲਾਂ ਈਸਾ ਮਸੀਹ ਹੋਰਾਂ ਬਾਰੇ। ( ਸਤਿਗੁਰੂ ਜੀ... ਮਾਫ ਕਰਨਾ। ) ਹਾਂਜੀ, ਠੀਕ ਹੈ। ਤੁਸੀਂ ਰੋ ਸਕਦੇ ਹੋ ਜੇਕਰ ਤੁਸੀਂ ਚਾਹੋਂ, ਅਤੇ ਫਿਰ ਮੈਨੂੰ ਬਾਅਦ ਵਿਚ ਪੁਛ ਸਕਦੇ ਹੋ। ਜੇਕਰ ਕੋਈ ਹੋਰ ਪੁਸ਼ ਸਕਦਾ ਹੈ ਇਕ ਸਵਾਲ। (ਹਾਂਜੀ।) ਅਤੇ ਫਿਰ ਤੁਸੀਂ ਬਾਅਦ ਵਿਚ ਪੁਛਣਾ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਸਮਾਂ ਬਚਾਉਣ ਲਈ। ਤੁਸੀ ਰੋ ਸਕਦੇ ਹੋ। ਇਹ ਵਰਜ਼ਿਤ ਨਹੀਂ ਹੈ, ਇਹੀ ਹੈ ਬਸ ਕਿ ਸਾਡੇ ਕੋਲ ਹੋਰ ਚੀਜ਼ਾਂ ਹਨ ਕਰਨ ਲਈ, ਕ੍ਰਿਪਾ ਕਰਕੇ।

ਹੋਰ ਦੇਖੋ
ਸਾਰੇ ਭਾਗ  (2/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-06
171 ਦੇਖੇ ਗਏ
2025-01-06
156 ਦੇਖੇ ਗਏ
2025-01-05
407 ਦੇਖੇ ਗਏ
35:48
2025-01-05
210 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ