ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਟਿੰਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਸਾਰੇ ਸੰਤਾਂ ਨੂੰ ਪੇਸ਼ਕਸ਼ ਕੀਤੀ ਜਿਨਾਂ ਨੂੰ ਮੈਂ ਜਾਣਦੀ ਹਾਂ ਪ੍ਰਛਾਵੇਂ ਸੰਸਾਰ ਤੋਂ, ਜਿਵੇਂ ਪੰਜਵੇਂ ਪਧਰ ਤੋਂ, ਆਦਿ, (ਹਾਂਜੀ।) ਮੇਰੇ ਨਵੇਂ ਮੰਡਲ ਨੂੰ ਜਾਣ ਲਈ, ਜੇਕਰ ਉਹ ਚਾਹੁਣ। ਕਈਆਂ ਨੇ ਇਨਕਾਰ ਕਰ ਦਿਤਾ। ਉਨਾਂ ਨੇ ਇਨਕਾਰ ਕਰ ਦਿਤਾ ਕਿਉਂਕਿ ਉਹ ਚਾਹੁੰਦੇ ਹਨ ਰਹਿਣਾ ਪੰਜਵੇਂ ਸੰਸਾਰ ਵਿਚ ਆਪਣੇ ਪੈਰੋਕਾਰਾਂ ਦੀ ਮਦਦ ਕਰਨ ਲਈ ਜਾਂ ਕੁਝ ਹੋਰ ਲੋਕਾਂ ਦੀ । (ਵਾਓ।) ਕਿਉਂਕਿ ਉਥੋਂ ਉਹ ਨਹੀਂ ਟਿੰਮ ਕੋ ਟੂ ਦੀ ਧਰਤੀ ਨੂੰ ਆਪਣੀ ਮਰਜ਼ੀ ਨਾਲ ਜਾ ਸਕਦੇ।

ਅਸੀਂ ਕਿਥੇ ਸੀ? ਆਹ ਹਾਂਜੀ, ਮੈਂ ਹੁਣ ਤੁਹਾਨੂੰ ਇਹ ਦਸਣ ਲਗੀ ਹਾਂ । ਮੇਰੇ ਭੁਲ ਜਾਣ ਤੋਂ ਪਹਿਲਾਂ। ਜਾਂ ਤੁਸੀਂ ਚਾਹੁੰਦੇ ਹੋ ਕੁਝ ਚੀਜ਼ ਪੁਛਣੀ ਪਹਿਲਾਂ। ( ਓਹ, ਸਤਿਗੁਰੂ ਜੀ ਪਹਿਲੇ, ਕ੍ਰਿਪਾ ਕਰਕੇ। ) ਠੀਕ ਹੈ। ਕਿਉਂਕਿ ਮੈਂ ਪੁਛਿਆ ਅਤੇ ਉਨਾਂ ਨੇ ਕਿਹਾ ਮੈਂ ਤੁਹਾਨੂੰ ਦਸ ਸਕਦੀ ਹਾਂ। ( ਵਧੀਆ! ਤੁਹਾਡਾ ਧੰਨਵਾਦ ਹੈ। ਵਾਓ! ) ਮੈਂ ਸਾਰੇ ਸੰਤਾਂ ਨੂੰ ਪੇਸ਼ਕਸ਼ ਕੀਤਾ ਜਿਨਾਂ ਨੂੰ ਮੈਂ ਜਾਣਦੀ ਹਾਂ ਪ੍ਰਛਾਵੇਂ ਸੰਸਾਰ ਤੋਂ, ਜਿਵੇਂ ਪੰਜਵੇਂ ਪਧਰ, ਆਦਿ, (ਹਾਂਜੀ।) ਜਾਣ ਲਈ ਮੇਰੇ ਨਵੇਂ ਮੰਡਲ ਨੂੰ, ਜੇਕਰ ਉਹ ਚਾਹੁਣ। ਕਈਆਂ ਨੇ ਇਨਕਾਰ ਕਰ ਦਿਤਾ। ਉਨਾਂ ਨੇ ਇਨਕਾਰ ਕਰ ਦਿਤਾ ਕਿਉਂਕਿ ਉਹ ਚਾਹੁੰਦੇ ਹਨ ਰਹਿਣਾ ਪੰਜਵੇਂ ਪਧਰ ਵਿਚ ਆਪਣੇ ਪੈਰੋਕਾਰਾਂ ਦੀ ਮਦਦ ਕਰਨ ਲਈ ਜਾਂ ਕੁਝ ਹੋਰਨਾਂ ਲੋਕਾਂ ਦੀ। (ਵਾਓ।) ਕਿਉਂਕਿ ਉਥੋਂ ਉਹ ਨਹੀਂ ਜਾ ਸਕਦੇ ਟਿੰਮ ਕੋ ਟੂ ਦੀ ਧਰਤੀ ਨੂੰ ਆਪਣੀ ਮਰਜ਼ੀ ਨਾਲ। ਸੋ ਜੇਕਰ ਉਹ ਚਾਹੁੰਦੇ ਹਨ, ਮੈਂ ਉਨਾਂ ਨੂੰ ਉਪਰ ਲਿਜਾ ਸਕਦੀ ਹਾਂ। ਪਰ ਉਹ ਪੰਜਵੇਂ ਪਧਰ ਉਤੇ ਰਹਿਣਾ ਚਾਹੁੰਦੇ ਹਨ, ਮਿਸਾਲ ਵਜੋਂ, ਬਸ ਹੋਰਨਾਂ ਦੀ ਮਦਦ ਕਰਨ ਲਈ, ਵਧੇਰੇ ਸੰਸਾਰ ਦੀ ਮਦਦ ਕਰਨ ਲਈ। ਸੋ ਮੈਂ ਕਿਹਾ, "ਕਿਹੋ ਜਿਹੇ ਸੂਰਮੇਂ!" (ਹਾਂਜੀ।) ਐਕਕਲਾਮੇਸ਼ਨ ਮਾਰਕ ਨਾਲ, ਅਤੇ ਇਕ ਦਿਲ ਦੇ ਸੰਕੇਤ ਨਾਲ, ਅਤੇ ਫਿਰ ਧੰਨਵਾਦ, ਅਤੇ ਫਿਰ ਇੰਨਫੀਨੀਟੀ ਪਲਾਸ ਦੇ ਸੰਕੇਤ ਨਾਲ। ਕਿਸੇ ਵਿਆਕਤੀ ਨੇ ਕੁਝ ਚੀਜ਼ ਕਹੀ ਇਥੇ... ਇਹ ਉਨਾਂ ਦੇ ਸ਼ਬਦਾਂ ਵਿਚ ਹੈ, ਪਰ ਮੈਂ ਨਹੀਂ ਜਾਣਦੀ ਕਿਸ ਨੇ ਮੈਨੂੰ ਕਿਹਾ ਸੀ ਉਸ ਸਮੇਂ। ਮੈਂ ਭੁਲ ਗਈ ਲਿਖਣਾ। ਜ਼ਰੂਰ ਓਯੂ (ਮੂਲ ਬ੍ਰਹਿਮੰਡ) ਪ੍ਰਭੂ ਹੋਣਗੇ, ਫਿਰ। "ਐਮ" - ਭਾਵ ਸਤਿਗੁਰੂ, ਮੈਂ - "ਲਗਾਵ ਨਹੀਂ ਰਖ ਸਕਦੀ, ਇਥੋਂ ਤਕ ਪਿਆਰ ਅਤੇ ਸਤਿਕਾਰ ਇਕ ਪਿਛਲੇ ਸਮੇਂ ਦੇ ਅਧਿਆਪਕ ਲਈ ਤੁਹਾਡੇ ਸ਼ਾਂਤੀ ਮਿਸ਼ਨ ਵਿਚ ਰੁਕਾਵਟ ਖੜੀ ਕਰੇਗਾ। ਉਹ ਹੈ ਜੋ ਪ੍ਰਭੂਆਂ ਵਿਚੋਂ ਇਕ ਨੇ ਮੈਨੂੰ ਕਿਹਾ, ਪਰ ਮੈਂ ਭੁਲ ਗਈ ਕਿਸ ਨੇ। ਕੋਈ ਗਲ ਨਹੀਂ, ਇਹ ਜ਼ਰੂਰ ਹੀ ਉਚੇ ਸਵਰਗਾਂ ਵਿਚੋਂ ਇਕ ਹੋਵੇਗਾ। ਸੋ ਮੈਂ ਕਿਹਾ, "ਧੰਨਵਾਦ।"

ਇਹ ਵਾਲਾ, ਮੈਂ ਤੁਹਾਨੂੰ ਨਹੀਂ ਦਸ ਸਕਦੀ, ਇਹ ਹੈ ਕੁਝ ਭਵਿਖਬਾਣੀ। ਇਕ ਹੋਰ ਲਾਈਨ: "ਇਹ ਅੰਤਿਮ ਨਿਰਨੇ ਦਾ ਸਮਾਂ ਹੈ। ਕੁਝ ਉਨਾਂ ਵਿਚੋਂ ਜਿਹੜੇ ਮਰਦੇ ਹਨ ਮਹਾਂਮਾਰੀ ਵਿਚ ਵੀ ਲੰਮੇਂ ਸਮੇਂ ਦੇ ਹਨ।" ਕੁਝ ਉਨਾਂ ਵਿਚੋਂ। ਉਨਾਂ ਵਿਚੋਂ ਕਈ ਜਿਨਾਂ ਨੂੰ ਕੋਵਿਡ-19 ਦਾ ਛੂਤ ਲਗਾ, ਜਾਂ ਕੋਈ ਹੋਰ ਮਹਾਂਮਾਰੀ ਦਾ ਛੂਤ ਲੰਮੇਂ ਸਮੇਂ ਦੇ ਦਾਨਵ ਕਾਮੇਂ ਹਨ। (ਓਹ, ਵਾਓ!) "ਉਹ ਤਸੀਹੇ ਦੇਣ ਵਾਲੇ ਹਨ ਨਿਰਦੋਸ਼ਾਂ ਨੂੰ। (ਹਾਂਜੀ, ਸਤਿਗੁਰੂ ਜੀ।) ਉਨਾਂ ਵਿਚੋਂ ਸਾਰੇ ਨਹੀਂ ਦਾਨਵਾਂ ਰਾਹੀਂ ਕਾਬੂ ਕੀਤੇ ਗਏ। ਅਤੇ ਫਿਰ ਇਥੇ ਇਹ ਜ਼ਾਰੀ ਰਖਦਾ ਹੈ: "ਕਬਜ਼ੇ ਹੇਠ ਸਰੀਰ ਜਦੋਂ ਉਹ ਮਰ ਜਾਂਦੇ ਹਨ ਆਫਤਾਂ ਜਾਂ ਬਿਮਾਰੀਆਂ ਵਿਚ, ਜ਼ੋਸ਼ੀਲੀਆਂ ਦਾਨਵ ਰੂਹਾਂ ਧੂਈਆਂ ਜਾਂਦੀਆਂ ਨਰਕ ਨੂੰ।" ਇਸ ਸਮੇਂ ਤੋਂ ਬਾਅਦ, ਅੰਤਿਮ ਨਿਰਨੇ ਤੋਂ ਹੁਣ, ਉਨਾਂ ਨੂੰ ਇਜ਼ਾਜ਼ਤ ਨਹੀਂ ਹੈ ਕਬਜ਼ਾ ਕਰਨ ਦਾ ਕਿਸੇ ਹੋਰ ਸੀਰਰ ਨੂੰ ਜਿੰਦਾ ਰਹਿਣਾ ਲਈ। ਸੋ, ਮੈਂ ਕਿਹਾ, "ਜ਼ੋਸ਼ੀਲੇ ਦਾਨਵਾਂ ਦੀ ਰੂਹ ਧੂ ਕੇ ਲਿਜਾਈ ਜਾਂਦੀ ਹੈ ਨਰਕ ਨੂੰ ਕਿਉਂਕਿ ਅਸਲੀ ਜੋਸ਼ੀਲੇ ਦਾਨਵ ਬਣੇ ਹੋਏ ਹਨ ਬਹੁਤ ਘਟੀਆ ਵਸਤ ਅਤੇ ਐਨਰਜ਼ੀ ਦੇ, ਸੋ ਬਚਾਏ ਜਾਣ ਦੇ ਯੋਗ ਨਹੀਂ ਹਨ। ਉਹ ਜਿਨਾਂ ਉਤੇ ਦਬਾ ਪਾਇਆ ਜਾਂਦਾ," ਜ਼ੋਰ ਪਾਇਆ ਜਾਂਦਾ, ਜਾਂ ਧਮਕੀ ਦਿਤੀ ਜਾਂਦੀ ਰਲ ਕੇ ਜ਼ੋਸ਼ੀਲੇ ਦਾਨਵਾਂ ਨਾਲ ਕੰਮ ਕਰਨ ਲਈ ਅਤੇ ਉਨਾਂ ਵਿਚੋਂ ਇਕ ਬਣਾਇਆ ਜਾਂਦਾ, ਪਰ ਉਹ ਦਬਾਏ ਗਏ ਹਨ ਅਤੇ ਉਹ ਪਸ਼ਤਾਵਾ ਕਰਦੇ ਹਨ, "ਬਚਾਏ ਜਾਣਗੇ ਟਿੰਮ ਕੋ ਟੂ ਵਲੋਂ ਸੁਰਖਿਅਤ ਨਵੇਂ ਮੰਡਲ ਨੂੰ।" (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਓਹ! ਪ੍ਰਭੂਆਂ ਨੇ ਕਿਹਾ, "ਇਹ ਤੁਸੀਂ ਖੁਲੇ ਤੌਰ ਤੇ ਦਸ ਸਕਦੇ ਹੋ ਤਾਂਕਿ ਲੋਕੀਂ ਖੁਸ਼ ਹੋਣ।" (ਹਾਂਜੀ!) ਹਾਂਜੀ। ਅਤੇ ਦੂਸਰਾ ਹੈ, ਇਹ ਮੈਂ ਤੁਹਾਨੂੰ ਅਜ਼ੇ ਨਹੀਂ ਦਸ ਸਕਦੀ।

ਅਗਲਾ, ਮੈਂ ਇਹ ਸਪਸ਼ਟ ਕੀਤਾ ਹੈ ਇਥੇ ਕਿਵੇਂ ਉਨਾਂ ਨੇ ਮਨੁਖਾਂ ਦੇ ਸਰੀਰ ਹਾਸਲ ਕੀਤੇ। (ਹਾਂਜੀ, ਸਤਿਗੁਰੂ ਜੀ।) ਜਿਵੇਂ ਮੈਂ ਪਹਿਲਾਂ ਤੁਹਾਨੂੰ ਦਸਿਆ ਸੀ, "ਉਹ ਆਪਣਾ ਜਾਦੂ ਵਰਤਦੇ ਹਨ।" ਇਹ ਬਹੁਤ ਸ਼ਕਤੀਸ਼ਾਲੀ ਜਾਦੂ ਹੈ। ਇਹ ਆਮ ਵਾਲਾ ਹੂਲਾ ਹੁਪ ਜਾਦੂ ਨਹੀਂ ਹੈ ਸੰਸਾਰ ਵਿਚ । (ਹਾਂਜੀ।) "ਉਹ ਵਰਤੋਂ ਕਰਦੇ ਹਨ ਆਪਣਾ ਵਿਸ਼ੇਸ਼ ਜਾਦੂ ਮਨੁਖਾਂ ਨੂੰ ਬਾਹਰ ਕਢਣ ਲਈ ਜ਼ੋਰ ਨਾਲ, ਜਾਂ ਉਨਾਂ ਦੇ ਮਨ ਨੂੰ ਕਾਬੂ ਕਰਨ ਲਈ ਉਨਾਂ ਨੂੰ ਬਣਾਉਣ ਲਈ ਜੋਸ਼ੀਲੇ ਦਾਨਵਾਂ ਵਿਚ ਦੀ, ਬਦਲਾਉਣ ਲਈ ਜਿਉਂਦਿਆਂ ਨੂੰ ਜ਼ੌਂਬੀਆਂ ਵਿਚ ਦੀ!!!!!!" (ਵਾਓ।) ਬਹੁਤ ਸਾਰੇ ਵਿਸਮਕ ਚਿੰਨ, ਬਹੁਤ, ਬਹੁਤ। "ਲੋਕਾਂ ਤੋਂ ਉਨਾਂ ਦੀਆਂ ਆਤਮਾਂਵਾਂ ਕਢ ਕੇ, ਉਨਾਂ ਦੇ ਸਰੀਰਾਂ ਨੂੰ ਖਾਲੀ ਛਡ ਦੇਣ ਨਾਲ, ਸੋ ਦਾਨਵ ਇਨਾਂ ਸਰੀਰਾਂ ਨੂੰ ਵਰਤ ਸਕਦੇ ਹਨ ਕਰਨ ਲਈ ਜੋ ਵੀ ਉਹ ਚਾਹੁਣ!!!!!!!" ਬਹੁਤ ਸਾਰੇ ਵਿਸਮਕ ਚਿੰਨ। ਅਤੇ ਫਿਰ ਅਖੀਰਲਾ ਪੈਰਾ ਹੈ: "ਕੇਵਲ ਮਨੁਖ ਹੀ ਨਹੀਂ, ਪਰ ਜਾਨਵਰਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਸਮਾਨ ਢੰਗ ਨਾਲ।" (ਵਾਓ।) "ਉਨਾਂ ਦੀਆਂ ਆਤਮਾਵਾਂ, ਉਨਾਂ ਦੀ ਰੂਹ ਬਸ ਬਾਹਰ ਕਢੀ ਜਾਂਦੀ ਹੈ, ਅਤੇ ਆਤਮਾਂ ਸਰੀਰ ਨੂੰ ਛਡ ਕੇ ਚਲੀ ਜਾਂਦੀ, ਅਤੇ..." ਇਹ ਹੈ ਓਯੂ (ਮੂਲ ਬ੍ਰਹਿਮੰਡ) ਜਿਹੜਾ ਗਲ ਕਰ ਰਿਹਾ ਸੀ। (ਹਾਂਜੀ, ਸਤਿਗੁਰੂ ਜੀ। ਇਹ ਸਾਰੇ ਰਾਹ। (ਹਾਂਜੀ।) ਅਤੇ ਫਿਰ, ਉਹ ਮੈਨੂੰ ਇਹ ਵਿਸਤਾਰ ਨਾਲ ਦਸ ਰਹੇ ਸਨ। ਉਨਾਂ ਨੇ ਜ਼ਾਰੀ ਰਖਿਆ ਕਹਿਣਾ, "ਆਤਮਾਂ ਦੇ ਸਰੀਰ ਤੋਂ ਵਖ ਕਰਨ ਨਾਲ, ਵਖਰਾ ਜੋਸ਼ੀਲੀ ਰੂਹ ਤੋਂ, ਤੁਸੀਂ ਮੁੜ ਪੁਨਰ ਸੁਰਜੀਤ ਕਰਦੇ ਆਤਮਾਂ ਨੂੰ ਸਨੇਹ ਨਾਲ, ਇਹ ਨੂੰ ਬਚਾਉਂਦੇ ਅਤੇ ਲਿਜਾਂਦੇ ਇਹਨੂੰ ਆਪਣੇ ਸੁਰਖਿਅਤ ਮੰਡਲ ਨੂੰ।" (ਵਾਓ!) ਉਪਵਾਕ: "(ਭਾਵ, ਨਵਾਂ ਮੰਡਲ, ਗਿਆਰਵਾਂ ਪਧਰ।)" (ਵਾਓ।) ਉਪਵਾਕ ਬੰਦ। ਕੁਝ ਚੀਜ਼ ਉਸ ਤਰਾਂ। (ਵਾਓ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ਧੰਨਵਾਦ ਹੈ, ਸਤਿਗੁਰੂ ਜੀ।) ਮੈਂ ਤੁਹਾਨੂੰ ਪਹਿਲੇ ਦਸਿਆ ਹੈ, ਐਲਸਾਈਮਰ ਬਿਮਾਰੀ ਜ਼ੌਂਬੀ ਕਬਜ਼ੇ ਹੇਠ ਕੇਸਾਂ ਹਨ। (ਹਾਂਜੀ, ਸਤਿਗੁਰੂ ਜੀ।) ਉਹ ਬਹੁਤ ਹੀ ਸਪਸ਼ਟ ਹੈ। ਇੇਸ ਕਰਕੇ ਉਹ ਅਜ਼ੇ ਵੀ ਜਿੰਦਾ ਹਨ, ਉਹ ਸਿਹਤਮੰਦ ਹਨ, ਪਰ ਉਹ ਨਹੀਂ ਪਛਾਣ ਸਕਦੇ ਕੋਈ ਵੀ ਆਪਣੇ ਰਿਸ਼ਤੇਦਾਰਾਂ, ਦੋਸਤਾਂ ਜਾਂ ਲੋਕਾਂ ਨੂੰ ਜਿਨਾਂ ਨੂੰ ਉਹ ਪਹਿਲੇ ਜਾਣਦੇ ਸੀ। ਕਿਉਂਕਿ ਉਹ ਅਸਲ ਵਿਚ ਨਹੀਂ ਕ੍ਰਿਆਸ਼ੀਲ। (ਹਾਂਜੀ।)

ਇਕ ਦਿਨ ਮਾਇਆ ਨੇ ਬੇਨਤੀ ਕੀਤੀ ਮੈਨੂੰ, ਕਹਿੰਦਿਆਂ, "ਓਹ, ਤੁਸੀਂ ਲੋਕਾਂ ਲਈ ਅਫਸੋਸ ਨਹੀਂ ਮਹਿਸੂਸ ਕਰਦੇ? ਸੰਸਾਰ ਸਮਸ‌ਿਆ ਵਿਚ ਹੈ, ਜਿਵੇਂ ਹੜਾਂ ਦੇ ਸ਼ਿਕਾਰ, ਅਤੇ ਉਹ ਸਭ। ਤੁਸੀਂ ਕਿਉੁਂ ਨਹੀਂ ਦਿੰਦੇ ਆਪਣੇ ਬਹੁਤ ਸਾਰੇ ਰੂਹਾਨੀ ਅੰਕ ਉਨਾਂ ਲਈ?" ਮੈਂ ਕਿਹਾ, "ਮੈਂ ਕਰਦੀ ਹਾਂ ਜੋ ਮੈਂ ਕਰਦੀ ਹਾਂ। ਤੁਸੀਂ ਬਹੁਤੀ ਸਖਤ ਕੋਸ਼ਿਸ਼ ਨਾ ਕਰੋ ਸਮਸਿਆ ਪੈਦਾ ਕਰਨ ਲਈ।" ਓਯੂ (ਮੂਲ ਬ੍ਰਹਿਮੰਡ) ਪ੍ਰਭੂਆਂ ਨੇ ਮੈਨੂੰ ਕਿਹਾ, "ਓਹ, ਉਹ ਬਸ ਚਾਹੁੰਦੇ ਹਨ ਤੁਸੀ ਗੁਆਵੋਂ ਆਪਣੇ ਬਹੁਤ ਸਾਰੇ ਰੂਹਾਨੀ ਗੁਣ... ਅਸਲ ਵਿਚ ਇਹ ਉਨਾਂ ਦੇ ਲੋਕਾਂ ਲਈ ਹੈ, ਤੁਹਾਡੇ ਲੋਕਾਂ ਲਈ ਨਹੀਂ।" ਕਿਉਂਕਿ ਇਹ ਕੈਮਾਫਲਾਜ਼ ਪ੍ਰਗਟਾਵੇ, ਭੇਸ ਵਿਚ। (ਓਹ।) ਉਹ ਅਸਲੀ ਲੋਕ ਨਹੀਂ ਹਨ। (ਵਾਓ।) ਅਨੇਕ ਹੀ ਲੋਕੀਂ ਜਿਹੜੇ ਮਰਦੇ ਹਨ ਆਫਤਾਂ ਵਿਚ ਅਤੇ ਉਹ ਸਭ ਅਸਲੀ ਨਹੀਂ ਹਨ। (ਵਾਓ।) ਇਹ ਹੈ ਓਯੂ (ਮੂਲ ਬ੍ਰਹਿਮੰਡ) ਅਜ਼ੇ ਵੀ ਗਲ ਕਰ ਰਿਹਾ। "ਸਤਿਗੁਰੂ ਦੇ ਪਿਆਰ ਦੀ ਮੰਗ ਕਰਨ ਰਾਹੀਂ।" ਸੋ, ਮੈਂ ਕਿਹਾ, "ਹਹ, ਹਹ! ਇਹ ਸਮਾਂ ਹੈ ਉਨਾਂ ਦੇ ਜਾਣ ਲਈ। ਜਾਓ, ਜਾਓ, ਜਾਓ, ਜਾਓ ਦੂਰ ਨਰਕ ਨੂੰ! ਮੈਨੂੰ ਹੋਰ ਨਾਂ ਤੰਗ ਕਰੋ।"

ਇਕ ਵਾਰ ਮੈਂ ਇਤਨੀ ਥਕੀ ਹੋਈ ਸੀ ਅਤੇ ਮੈਂ ਨਹੀਂ ਅਭਿਆਸ ਕਰ ਸਕਦੀ ਸੀ ਬਹੁਤਾ ਚੰਗੀ ਤਰਾਂ ਉਸ ਦਿਨ। ਮੈਂ ਕਿਹਾ, "ਮਾਫ ਕਰਨਾ, ਮੈਂ ਮਹਿਸੂਸ ਕਰਦੀ ਹਾਂ ਜਿਵੇਂ ਮੈਂ ਬਹੁਤ ਨਿਕੰਮੀ ਹਾਂ, ਬਹੁਤ ਆਲਸੀ ਪਰ ਮੇਰਾ ਸਰੀਰ ਸਚਮੁਚ ਬਹੁਤ ਹੀ ਥਕ‌ਿਆ ਹੋਇਆ ਹੈ। ਮੈਂ ਨਹੀਂ ਜਾਣਦੀ ਕਿਉਂ।" ਸੋ ਪ੍ਰਭੂਆਂ ਨੇ ਮੈਂਨੂੰ ਕਿਹਾ, "ਤੁਸੀਂ ਆਲਸੀ ਨਹੀਂ ਹੋ, ਤੁਸੀਂ ਨਿਕੰਮੇ ਨਹੀਂ ਹੋ। ਇਹ ਸੰਸਾਰ ਦੇ ਕਰਮ ਹਨ ਜਿਹੜੇ ਤੁਹਾਡੇ ਸਰੀਰ ਨੂੰ ਧਕੇਲਦੇ ਹਨ ਅਤੇ ਮਨ ਅਕਸਰ ਬਹੁਤ ਥਕਾਵਟ ਮਹਿਸੂਸ ਕਰਦਾ ਹੈ। ਤੁਹਾਡੀ ਗਲਤੀ, ਕਸੂਰ ਨਹੀਂ। ਸਵਰਗੀ ਜੀਵ ਜਾਣਦੇ ਹਨ ਤੁਹਾਡੇ ਦਿਲ ਨੂੰ, ਜਾਣਦੇ ਹਨ ਤੁਸੀਂ ਕੀ ਕਰ ਰਹੇ ਹੋ।" ਮੈਂ ਕਿਹਾ, "ਧੰਨਵਾਦ ਸਨੇਹੀ ਰਹਿਮ ਵਾਲੇ ਸ਼ਬਦਾਂ ਲਈ।" ਮੈਂ ਹਮੇਮਾਂ ਨਹੀਂ ਵਿਆਕਰਣਨਕ ਤੌਰ ਤੇ ਲਿਖਦੀ। ਸੋ ਮੈਂ ਪੜਦੀ ਹਾਂ ਜੋ ਮੈਂ ਲਿਖਿਆ ਸੀ। (ਠੀਕ ਹੈ। ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਲਿਖਿਆ ਕੇਵਲ ਆਪਣੇ ਲਈ ਜਾਨਣ ਲਈ। ਬਸ ਯਾਦ ਕਰਨ ਲਈ। ਮੈਨੂੰ ਨਹੀਂ ਪ੍ਰੀਵਾਹ ਵਿਆਕਰਣਕ ਹੈ ਜਾਂ ਨਹੀਂ। ਮੇਰੇ ਕੋਲ ਸਮਾਂ ਨਹੀਂ ਹੈ ਇਹ ਅਤੇ ਉਹ ਕਰਨ ਦਾ ਉਹਦੇ ਬਾਰੇ। (ਹਾਂਜੀ, ਸਤਿਗੁਰੂ ਜੀ।) ਮੈਂ ਕਿਹਾ, "ਧੰਨਵਾਦ ਹੈ ਤੁਹਾਡੇ ਸਨੇਹੀ, ਰਹਿਮ ਵਾਲੇ ਸ਼ਬਦਾਂ ਲਈ। ਹਮੇਸ਼ਾਂ ਮਹਿਸੂਸ ਕਰਦੀ ਹਾਂ ਮੈਂ ਕਾਫੀ ਨਹੀਂ ਕਰ ਰਹੀ।" ਸੋ, ਉਨਾਂ ਨੇ ਕਿਹਾ, "ਚਿੰਤਾ ਨਾ ਕਰੋ। ਤੁਸੀਂ ਜਿਤੋਂਗੇ।" (ਯੇ! ਹਾਂਜੀ।) ਮੈਂ ਕਿਹਾ, "ਜਿਤਾਂਗੀ ਕੀ?" ਉਨਾਂ ਨੇ ਕਿਹਾ, "ਤੁਹਾਡੇ ਪੈਰੋਕਾਰ ਤੁਹਾਨੂੰ ਪਿਆਰ ਕਰਦੇ ਹਨ।" (ਹਾਂਜੀ। ਹਾਂਜੀ, ਸਤਿਗੁਰੂ ਜੀ।) ਮੈਂ ਕਿਹਾ, "ਓਹ, ਕਿਤਨੀ ਹੈਰਾਨੀ ਵਾਲੀ ਗਲ ਹੈ।" ਅਤੇ ਬਾਕੀ, ਕੁਝ ਸਾਕਾਰਾਤਮਿਕ ਹਲਾਸ਼ੇਰੀ ਅਤੇ ਭਵਿਖਬਾਣੀ ਪਰ ਮੇਰੇ ਖਿਆਲ ਮੈਂਨੂੰ ਨਹੀਂ ਦਸਣਾ ਚਾਹੀਦਾ ਤੁਹਾਨੂੰ। (ਓਹ! ਵਾਓ। ਠੀਕ ਹੈ, ਸਤਿਗੁਰੂ ਜੀ।) ਠੀਕ ਹੈ।

"ਸਾਨੂੰ ਹਮੇਸ਼ਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਸਰਬ-ਸ਼ਕਤੀਮਾਨ ਪ੍ਰਭੂ ਨੂੰ, ਅਤੇ ਆਪਣੀ ਸਾਰੀ ਚੰਗਿਆਈ ਅਤੇ ਅਸਫਲਤਾ ਸਮਰਪਣ ਕਰਨੀ ਸਰਬ-ਸ਼ਕਤੀਮਾਨ ਨੂੰ, ਉਨਾਂ ਅਗੇ ਬੇਨਤੀ ਕਰਨੀ ਸਾਡੇ ਪਾਪਾਂ ਨੂੰ ਮਾਫ ਕਰਨ ਲਈ ਅਤੇ ਸਾਨੂੰ ਮੁਕਤੀ ਦੇਣ ਲਈ। ਨਵੇਂ ਪੈਰੋਕਾਰ, ਪੁਰਾਣੇ ਪੈਰੋਕਾਰ ਸਾਰਿਆਂ ਨੂੰ ਇਹ ਕਹਿਣਾ ਚਾਹੀਦਾਹੈ।" (ਹਾਂਜੀ, ਸਤਿਗੁਰੂ ਜੀ।) ਸਿਫਾਰਸ਼ ਕੀਤੀ ਗਈ ਓਯੂ (ਮੂਲ ਬ੍ਰਹਿਮੰਡ) ਵਲੋਂ। ਦੀਖਿਆ ਤੋਂ ਪਹਿਲਾਂ, ਅਤੇ ਦੀਖਿਆ ਤੋਂ ਬਾਅਦ, ਅਤੇ ਸਾਰਾ ਸਮਾਂ। (ਠੀਕ ਹੈ, ਸਤਿਗੁਰੂ ਜੀ।) ਅਤੇ ਜਦੋਂ ਅਸੀਂ ਕੰਮ ਕਰਦੇ ਹਾਂ, ਅਸੀਂ ਸਮਰਪਣ ਕਰਦੇ ਹਾਂ ਉਹ ਪ੍ਰਭੂ ਸਰਬ-ਸ਼ਕਤੀਮਾਨ ਨੂੰ ਵੀ। ਆਪਣੇ ਨੂੰ ਨਹੀਂ। ਇਹ ਨਹੀਂ ਜਿਵੇਂ ਅਸੀਂ ਇਹ ਕਰਦੇ ਹਾਂ। ਇਸ ਤਰਾਂ, ਅਸੀਂ ਕਰਮਾਂ ਨੂੰ ਟਾਲ ਸਕਦੇ ਹਾਂ। (ਹਾਂਜੀ, ਸਤਿਗੁਰੂ ਜੀ।) ਚੰਗੇ ਜਾਂ ਮਾੜੇ ਕਰਮ, ਅਸੀਂ ਨਹੀਂ ਚਾਹੁੰਦੇ।

ਫਿਰ, ਮਾਇਆ ਨੇ ਮੈਨੂੰ ਪੁਛਿਆ... ਮੈਨੂੰ ਹਮਦਰਦੀ ਵੰਢਾਉਣੀ ਚਾਹੀਦੀ ਹੈ ਆਫਤਾਂ ਦੇ ਸ਼ਿਕਾਰਾਂ ਨਾਲ, ਆਦਿ। ਇਹ ਹੈ ਉਸ ਤੋਂ ਉਪਰੋਂ ਦੀ। ਮੈਂ ਪੜਿਆ ਕੇਵਲ ਥਲੇ ਤੋਂ, ਅਤੇ ਹੁਣ ਮੈਂ ਪੜ ਰਹੀ ਹਾਂ ਬਾਕੀ ਤੁਹਾਡੇ ਲਈ। (ਠੀਕ ਹੈ, ਸਤਿਗੁਰੂ ਜੀ।) ਅਤੇ ਉਪਰ। ਕਿਉਂਕਿ ਕਦੇ ਕਦਾਂਈ ਮੈਂ ਸੋਚਦੀ ਹਾਂ ਮੈਂ ਸ਼ਾਇਦ ਲਿਖਦੀ ਹਾਂ ਥਲੇ ਪਹਿਲਾਂ। ਅਤੇ ਫਿਰ, ਮੈਂ ਬਚਾਉਂਦੀ ਹਾਂ ਜਗਾ ਹੋਰ ਲਈ ਉਪਰ, ਪਰ ਫਿਰ ਇਹ ਜ਼ਾਰੀ ਰਹਿੰਦੀ ਹੈ, ਸਮਾਨ ਕਹਾਣੀ। ਸੋ ਮੂਲ ਵਿਚ ਇਹ ਇਸ ਤਰਾਂ ਸੀ: "ਕੀ ਤੁਸੀਂ ਆਪਣੇ ਲੋਕਾਂ ਨਾਲ ਪਿਆਰ ਕਰਦੇ ਹੋ ਸੰਸਾਰ ਵਿਚ?" ਅਤੇ ‌ਇਹ ਮਾਇਆ ਨੇ ਇਥੋਂ ਤਕ ਨਕਲ ਕੀਤੀ, ਮੈਂਨੂੰ ਕਿਹਾ ਕਿ ਉਹ ਇਕ ਓਯੂ (ਮੂਲ ਬ੍ਰਹਿਮੰਡ) ਦਾ ਸੁਰਖਿਅਕ ਪ੍ਰਭੂ ਹੈ। ਮੈਂ ਕਿਹਾ, "ਹੇ, ਸੁਣੋ। ਸੁਣੋ!" "ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਬਰਬਾਦ ਕਰ ਦੇਵਾਂ ਜਾਂ ਕੁਝ? ਤੁਸੀਂ ਪਹਿਲੇ ਹੀ ਜਾਣਦੇ ਹੋ ਮੇਰੀ ਸਥਿਤੀ । ਕੋਈ ਵੀ ਮੈਨੂੰ ਝੂਠ ਬੋਲਦਾ ਹੈ ਪਵਿਤਰ ਡੀਵਾਈਨਿਟੀ ਦੀ ਵਰਤੋਂ ਕਰਨ ਨਾਲ ਕਿਸੇ ਵੀ ਕਿਸਮ ਦੀ, ਮੈਂ ਤੁਹਾਨੂੰ ਬਰਬਾਦ ਕਰ ਦੇਵਾਂਗੀ। ਸੋ ਸਚ ਦਸੋ।" ਸੋ ਉਹਨੇ ਕਿਹਾ, "ਮੈਂ ਤੁਹਾਨੂੰ ਬਾਦ ਵਿਚ ਦਸਾਂਗਾ।" ਮੈਂ ਕਿਹਾ ਉਹਨੂੰ, "ਤੁਸੀਂ ਕਿਉਂ ਮੈਂਨੂੰ ਪੁਛਦੇ ਹੋ ਜੇਕਰ ਮੈਂ ਆਪਣੇ ਲੋਕਾਂ ਨਾਲ ਪਿਆਰ ਕਰਦੀ ਹਾਂ ਜਾਂ ਨਹੀਂ? ਤੁਸੀਂ ਜਾਣਦੇ ਹੋ ਮੈਂ ਲੋਕਾਂ ਨਾਲ ਪਿਆਰ ਕਰਦੀ ਹਾਂ। ਕਿਉਂ ਪੁਛਣਾ?" ਸੋ ਉਹਨੇ ਕਿਹਾ, "ਕਿਉਂਕਿ ਖਤਰਾ ਲਾਗੇ ਹੈ।" ਭਵਿਖ। ਮੈਂ ਕਿਹਾ, "ਕਿਹੜੇ ਕਿਸਮ ਦਾ ਖਤਰਾ?" ਉਹਨੇ ਕਿਹਾ, "ਸਖਤ ਝਖੜ, ਹਨੇਰੀ, ਵਧੇਰੇ ਲੋਕੀਂ ਮਰਨਗੇ, ਮਹਾਂਮਾਰੀ, ਬਿਮਾਰੀ ਤੋਂ, ਸੰਸਾਰ ਤਬਾਹ ਹੋਵੇਗਾ ਬਿਮਾਰੀਆਂ, ਜ਼ੋਰ ਨਾਲ ਵਡਦੀ ਹਵਾ ਤੋਂ, ਜੋਸ਼ੀਲੇ ਕਿਸਮ ਦੇ ਯੁਧ ਤੋਂ, ਬਰਫੀਲੀ ਤੂਫਾਨ ਤੋਂ, ਸਭ ਕਿਸਮ ਦੀਆਂ ਸਮਸ‌ਿਆਵਾਂ, ਦਬਾ ਪਾਉਣ ਵਾਲੇ ਬਲਵਿਆਂ ਤੋਂ, ਕਿਆਮਤ ਵਾਲੇ ਦਿਨ ਤੋਂ, ਲੋਕ ਬਿਨਾਂ ਸੁਰ‌ਖਿਆ ਦੇ ਹੋਣਗੇ।? ਮੈਂ ਕਿਹਾ, "ਧੰਨਵਾਦ ਮਾੜੀਆਂ ਖਬਰਾਂ ਲਈ। ਤੁਸੀਂ ਕੋਈ ਚੀਜ਼ ਨਹੀਂ ਦਸ ਰਹੇ ਜੋ ਮੈਂ ਪਹਿਲੇ ਹੀ ਨਹੀਂ ਜਾਣਦੀ, ਕੀ ਫਾਇਦਾ ਹੈ ਇਹ ਸਭ ਦਾ? ਹੋਰ ਕੀ ਹੈ ਜੋ ਮੈਂ ਕਰ ਸਕਦੀ ਹਾਂ ਕਿਵੇਂ ਵੀ। ਉਹ ਇਥੋਂ ਤਕ ਸੁਣ ਵੀ ਨਹੀਂ ਰਹੇ। ਉਨਾਂ ਨੂੰ ਕੋਈ ਪ੍ਰਵਾਹ ਨਹੀਂ ਸਾਥੀ ਮਨੁਖਾਂ ਦੀ ਦੁਖ ਪੀੜਾਂ ਬਾਰੇ, ਕਮਜ਼ੋਰ ਜੀਵਾਂ ਬਾਰੇ। ਉਹ ਜ਼ਾਰੀ ਰਖ ਰਹੇ ਹਨ ਮਾਸ ਖਾਣਾ ਅਤੇ ਨਸ਼ਾ ਪੀਣਾ ਅਤੇ ਇਕ ਦੂਸਰੇ ਨਾਲ ਝਗੜਨਾ। ਮੈਂ ਗਲਾਂ ਕਰ ਰਹੀ ਹਾਂ ਬੋਲੇ ਕੰਨਾਂ ਪ੍ਰਤੀ। ਭਾਵੇਂ ਜੇਕਰ ਮੈਂ ਮਦਦ ਕਰ ਸਕਾਂ ਜਾਂ ਪ੍ਰਾਰਥਨਾ ਕਰਾਂ ਉਨਾਂ ਲਈ, ਉਨਾਂ ਦੀ ਭਲਾਈ, ਸੋ ਉਹ ਜ਼ਾਰੀ ਰਹਿਣ ਜਿੰਦਾ ਅਤੇ ਖੁਸ਼ ਅਤੇ ਸਿਹਤਯਾਬ, ਉਹ ਫਿਰ ਵੀ ਜ਼ਾਰੀ ਰਖਣਗੇ ਆਪਣੇ ਦੁਸ਼ਟ ਤਰੀਕੇ ਨਾਲ, ਹੋਰਨਾਂ ਨੂੰ ਕਤਲ ਕਰਨਾ, ਅਤੇ ਜਾਨਵਰਾਂ ਨੂੰ ਕਤਲ ਕਰਨਾ ਅਤੇ ਕਮਜ਼ੋਰਾਂ ਨੂੰ ਤਸੀਹੇ ਦੇਣੇ ਅਤੇ ਨਿਆਸਰਿਆਂ ਨੂੰ, ਜਿਵੇਂ ਜਾਨਵਰ ਅਤੇ ਉਹ ਜਿਹਨਾਂ ਕੋਲ ਕੋਈ ਨਹੀਂ ਹੈ ਸਹਾਰੇ ਲਈ, ਆਦਿ, ਆਦਿ। ਫਿਰ, ਇਹ ਸ਼ੁਰੂ ਕਰੇਗਾ ਇਕ ਹੋਰ ਮਾੜਾ ਪ੍ਰਭਾਵ ਦੁਬਾਰਾ। ਉਹ ਦੁਬਾਰਾ ਆਫਤਾਂ ਦੇ ਸ਼ਿਕਾਰ ਬਣਨਗੇ। ਕਿਉਂਕਿ ਮਨੁਖ, ਉਹ ਨਹੀਂ ਸੁਣਦੇ ਮੈਨੂੰ।" ਸੋ ਮੈਂ ਕਿਹਾ, "ਤੁਸੀਂ ਕਿਉਂ ਮੈਨੂੰ ਇਹ ਸਭ ਪੁਛ ਰਹੇ ਹੋ? ਕਿਉਂਕਿ ਮੈਂ ਜਾਣਦੀ ਹਾਂ ਤੁਸੀਂ ਮਾਇਆ ਹੋ। ਕਾਹਦੇ ਲਈ ਤੁਸੀਂ ਪ੍ਰਵਾਹ ਕਰਦੇ ਹੋ ਮੇਰੇ ਲੋਕਾਂ ਬਾਰੇ, ਕਿਵੇਂ ਵੀ? ਭਾਵੇਂ ਜੇਕਰ ਉਹ ਮੇਰੇ ਲੋਕ ਹੋਣ। ਪਰ ਮੈਂ ਜਾਣਦੀ ਹਾਂ, ਉਹ ਮੇਰੇ ਲੋਕ ਨਹੀਂ ਹਨ। ਤੁਹਾਡੇ ਲੋਕ ਹਨ ਜਿਹੜੇ ਭੇਸ ਬਦਲਦੇ ਹਨ ਇਹਨਾਂ ਸਾਰੇ ਲੋਕਾਂ ਵਿਚ ਦੀ, ਸਮ‌ਸਿਆ ਪੈਦਾ ਕਰ ਰਹੇ ਬਹੁਤ ਹੀ। ਇਸੇ ਕਰਕੇ ਉਹ ਮਰਦੇ ਹਨ ਆਫਤਾਂ ਵਿਚ।" ਅਨੇਕ ਹੀ ਉਨਾਂ ਵਿਚੋਂ ਮੇਰੇ ਲੋਕ ਨਹੀਂ ਹਨ। ਕੁਝ ਹਨ ਪਰ ਇਹ ਬਸ ਉਨਾਂ ਦੇ ਕਰਮਾਂ ਕਰਕੇ ਹੈ ਅਤੇ ਉਨਾਂ ਦਾ ਸਮਾਂ ਹੈ ਜਾਣ ਲਈ। ਪਰ ਬਹੁਤੇ ਉਨਾਂ ਵਿਚੋਂ ਜ਼ੋਸ਼ੀਲੀਆਂ ਰੂਹਾਂ ਹਨ ਛੁਪੀਆਂ ਹੋਈਆਂ ਅੰਦਰ। ਸੋ ਇਹ ਸਮਾਂ ਹੈ ਕਿ ਸਵਰਗ ਚਾਹੁੰਦਾ ਹੈ ਉਨਾਂ ਸਾਰਿਆਂ ਨੂੰ ਸਾਫ ਕਰਨ ਦਾ, ਬਾਹਰ ਕਢਣ ਦਾ। ਕੇਵਲ ਬਸ ਮੈਂ ਇਕਲੀ ਹੀ ਨਹੀਂ। (ਹਾਂਜੀ, ਸਤਿਗੁਰੂ ਜੀ।) ਬਸ ਕੇਵਲ ਮੈਂ ਇਕਲੀ ਹੀ ਨਹੀਂ ਜਿਹੜੀ ਸਾਫ ਕਰਦੀ ਹੈ ਸਾਰੀਆਂ ਮਾੜੀਆਂ ਰੂਹਾਂ ਅਤੇ ਦਾਨਵਾਂ ਨੂੰ ਬਾਹਰ, ਪਰ ਇਥੇ ਸਵਰਗ ਵੀ ਉਹ ਕਰ ਰਹੇ ਹਨ। ਨਾਲੇ, ਮਨੁਖ, ਉਨਾਂ ਵਿਚੋਂ ਕਈਆਂ ਪਾਸ ਇਤਨੇ ਮਾੜੇ ਕਰਮ ਹਨ ਕਿ ਉਨਾਂ ਨੂੰ ਇਸ ਤਰਾਂ ਮਰਨਾ ਪਿਆ। (ਵਾਓ।) ਨਾਲੇ, ਉਹ ਨਹੀਂ ਸੁਣਦੇ ਕਿਵੇਂ ਵੀ, ਸੋ ਮੈਂ ਕਿਹਾ, "ਤੁਸੀਂ ਕਿਉਂ ਐਵੇਂ ਪੁਛ ਰਹੇ ਹੋ? ਤੁਹਾਨੂੰ ਕੋਈ ਪ੍ਰਵਾਹ ਨਹੀਂ। ਤੁਸੀਂ ਮੇਰੇ ਲੋਕਾਂ ਨੂੰ ਤਸੀਹੇ ਦਿੰਦੇ ਰਹੇ ਹੋ ਇਹਨਾਂ ਸਾਰੇ ਅਣਗਿਣਤ ਯੁਗਾਂ ਤੋਂ ਅਤੇ ਹੁਣ ਤੁਸੀਂ ਗਲ ਕਰ ਰਹੇ ਹੋ ਜਿਵੇਂ ਤੁਸੀਂ ਬਹਤੁ ਦਿਆਲੂ ਹੋ!" ਸੋ, ਓਯੂ (ਮੂਲ ਬ੍ਰਹਿਮੰਡ) ਨੇ ਮੈਂਨੂੰ ਦਸਿਆ, "ਓਹ, ਮਾਇਆ ਬਸ ਚਾਹੁੰਦਾ ਹੈ ਸਤਿਗੁਰੂ ਜੀ ਖਰਚਣ ਵਡੀ ਗਿਣਤੀ ਦੇ ਕੀਮਤੀ ਗੁਣ (ਉਹਦੇ ਲੋਕਾਂ ਲਈ), ਸਤਿਗੁਰੂ ਜੀ ਦੇ ਪਿਆਰ ਲਈ ਬੇਨਤੀ ਕਰਨ ਨਾਲ।" ਸੋ ਮੈਂ ਕਿਾਹ, "ਹਾ!" "ਇਹ ਸਮਾਂ ਹੈ ਉਨਾਂ ਦੇ ਜਾਣ ਦਾ, ਜਾਣ ਦਾ, ਜਾਣ ਦਾ। ਦੂਰ ਜਾਣ ਦਾ, ਦੂਰ ਨਰਕ ਨੂੰ। ਬੰਦ ਉਥੇ ਵਿਚ।" ਉਹ ਸੀ ਮਈ 20 ਤਾਰੀਖ। ਅਤੇ ਉਹ ਜਿਹੜਾ ਮੈਂ ਪੜਿਆ ਸੀ ਬਸ ਇਹਦੇ ਤੋਂ ਪਹਿਲਾਂ, ਮਈ 21 ਸੀ।

ਮਈ 19, ਪ੍ਰਭੂਆਂ ਨੇ ਮੈਨੂੰ ਦਿਲਾਸਾ ਦਿਤਾ। "ਉਦਾਸ ਨਾ ਹੋਵੋ,' ਮੈਂਨੂੰ ਕਿਹਾ ਗਿਆ, ਪਰ ਮੇਰੇ ਹੰਝੂ ਵਹਿੰਦੇ ਹਨ ਕੁਦਰਤੀ ਹੀ, ਅਕਸਰ। ਮੈਂ ਨਹੀਂ ਕੁਝ ਕਰ ਸਕਦੀ। ਸਵਰਗਾਂ ਵਿਚ ਸਿਸਟਮ ਸੌਖਾ ਹੈ। ਕੰਮ ਕਰਨਾ ਸਾਲਾਂ ਬਧੀ ਇਥੇ, ਕੁਝ ਵੀ ਨਹੀਂ ਜਾਪਦਾ ਸਚਮੁਚ ਵਾਪਰ ਰਿਹਾ ਹੈ ਇਥੇ। ਮੈਂਨੂੰ ਬਸ ਰੋਣ ਦੇਵੋ ਕੁਝ ਪਲਾਂ ਲਈ ਇਸ ਤਰਾਂ ਆਪਣੇ ਆਪ ਨੂੰ ਸਾਫ ਕਰਨ ਲਈ ਇਸ ਸੰਸਾਰ ਦੇ ਘਟੇ ਤੋਂ। ਲੋਕੀਂ ਬਹੁਤ ਹੀ ਗੁਆਚੇ ਹੋਏ ਹਨ ਆਪਣੇ ਛਿਣਭੰਗਰ, ਦੁਨਿਆਵੀ ਦੌੜ ਭਜ਼ ਵਿਚ। ਹੋਰ ਕੁਝ ਚੀਜ਼ ਦੀ ਉਹ ਪ੍ਰਵਾਹ ਨਹੀਂ ਕਰਦੇ। ਸ਼ਬਦ ਨਹੀਂ ਉਨਾਂ ਵਿਚ ਪ੍ਰਵੇਸ਼ ਕਰਦੇ। ਉਹ ਉਥੇ ਬੈਠੇ ਹਨ ਸਦਾ ਲਈ। ਮੈਂ ਕਿਵੇਂ ਹਿਲਾਂਗੀ? ਕਿਥੇ ਨੂੰ? ਕਾਹਦੇ ਨਾਲ?" ਭਾਵ ਮੈਂ ਕੀ ਕਰ ਸਕਾਂਗੀ, ਮੈਂ ਕੀ ਕਰ ਸਕਦੀ ਹਾਂ, ਮੈਨੂੰ ਕਿਥੇ ਜਾਣਾ ਚਾਹੀਦਾ ਹੈ, ਬਿਹਤਰ ਕਰਨ ਲਈ। "ਅਜ਼ੇ ਵੀ, ਜੇਕਰ ਤੁਸੀਂ ਉਨਾਂ ਦੀ ਅਲੋਚਨਾ ਕਰਦੇ ਹੋ, ਇਹ ਹੋ ਸਕਦਾ ਬਦਤਰ ਹੋਵੇ ਤੁਹਾਡੇ ਲਈ। ਉਹ ਸਟੀਲ, ਲੋਹੇ ਦੇ ਬਣੇ ਹੋਏ ਹਨ। ਮੈਂ ਕਾਹਦੀ ਬਣੀ ਹੋਈ ਹਾਂ। ਉਨਾਂ ਦੇ ਵਿਰੁਧ ਨਹੀਂ ਜਾ ਸਕਦੀ: ਮੁਖ ਧਾਰਾ ਦੇ, ਸ਼ਕਤੀ ਦੇ। ਨਾਂ ਹੀ ਹੰਝੂ ਉਨਾਂ ਨੂੰ ਪਿਘਲਾਉਣਗੇ । ਮੈਂ ਬਸ ਆਪਣੇ ਆਪ ਹੀ, ਇਕਲੀ ਰੋਂਦੀ ਹਾਂ।" (ਓਹ।) ਉਨਾਂ ਨੇ ਮੈਨੂੰ ਫਿਰ ਦੁਬਾਰਾ ਕਿਹਾ, ਉਦਾਸ ਨਾਂ ਹੋਵੋ। "ਪਪਰ ਮੈਂ ਕਿਵੇਂ ਖੁਸ਼ ਹੋਵਾਂ?" ਮੈਂ ਉਨਾਂ ਨੂੰ ਉਤਰ ਦਿਤਾ। "ਦੇਖੋ ਇਸ ਘੜਮਸ ਵਾਲੇ ਇਕ ਸੰਸਾਰ ਨੂੰ, ਲਾਪਰਵਾਹੀ ਵਾਲੀ ਸਿਰਜ਼ਨਾ। ਕੋਈ ਚੀਜ਼ ਚੰਗੀ ਹੈ ਇਥੇ? ਮੈਂ ਨਹੀਂ ਬਸ ਉਤਾਰ ਸਕਦੀ ਜਾਣਕਾਰੀ ਭੁਲੇਖੇ ਵਾਲੇ ਅਹਿਸਾਸ ਦੀ ਇਸ ਬਾਰੇ।" ਇਸ ਸਾਰੇ ਘੜਮਸ ਬਾਰੇ। "ਦੂਸਰੇ ਪਾਸੇ, ਦੁਖ ਮਹਿਸੂਸ ਕਰਦੀ ਹਾਂ ਉਨਾਂ ਲਈ, ਉਨਾਂ ਰਾਹੀਂ ਕਸ਼ਟ ਸਹਿੰਦੀ, ਅੰਦਰੋ ਬਾਹਰ ਟੁਟ ਗਈ, ਮਾਨਸਿਕ, ਭੌਤਿਕ ਤੌਰ ਤੇ ਕਰਮਾਂ ਰਾਹੀ ਜੋ ਮੇਰੇ ਉਤੇ ਥੋਪੇ ਜਾਂਦੇ ਬਿਨਾਂ ਰੁਕੇ। ਅਜ਼ੇ ਵੀ, ਤਬਦੀਲੀਆਂ ਬਹੁਤ ਘਟ ਹਨ। ਬਸ ਦੇਖੋ ਕਈ ਇਨਾਂ ਤਥਾ-ਕਥਿਤ ਨੇਤਾਵਾਂ ਵਲ। ਉਹ ਬੈਠੇ ਹਨ ਸਿਖਰ ਉਤੇ ਬਸ ਰੁਕਾਵਟ ਪਾਉਣ ਲਈ ਉਨਾਂ ਲਈ ਜਿਹੜੇ ਸਹੀ ਕਰ ਰਹੇ ਹਨ, ਇਥੋਂ ਤਕ। ਇਤਨੇ ਬੁਰੇ ਉਦਾਰਹਰਨ ਬਣਾਉਣ ਲਈ। ਅਜ਼ੇ ਵੀ ਸਮਾਜ਼ ਸੁਣਦੀ ਹੈ, ਪੂਜ਼ਦੀ ਹੈ, ਉਨਾਂ ਦਾ ਅਨੁਸਰਨ ਕਰਦੀ ਹੈ ਗਲਤ ਰਸਤੇ ਪ੍ਰਤੀ, ਨਰਕ ਦੇ ਰਸਤੇ ਪ੍ਰਤੀ।" ਮੈਂ ਉਨਾਂ ਨੂੰ ਕਿਹਾ ਇਸੇ ਕਰਕੇ ਮੈਂ ਉਦਾਸ ਹਾਂ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਜ਼ਾਰੀ ਰਹਿੰਦਾ ਹੈ ਉਹਦੇ ਨਾਲ ਜਿਹੜਾ ਮੈਂ ਪਹਿਲੇ ਪੜਿਆ ਸੀ। ਮੈਂ ਨਹੀਂ ਚਾਹੁੰਦੀ ਉਦਾਸ ਮਹਿਸੂਸ ਕਰਨਾ, ਪਰ ਮੇਰੇ ਹੰਝੂ ਬਸ ਕੁਦਰਤੀ ਹੀ ਵਹਿੰਦੇ ਹਨ ਆਦਿ, ਆਦਿ। (ਹਾਂਜੀ, ਸਤਿਗੁਰੂ ਜੀ।)

ਉਹ ਮੈਨੂੰ ਜ਼ਾਰੀ ਰਖਦੇ ਹਨ ਦਸਣਾ ਇਹ ਬਹੁਤੇ ਲੰਮੇ ਸਮੇਂ ਤਕ ਨਹੀਂ ਹੋਵੇਗਾ। ਮੈਂ ਕਹਿੰਦੀ ਹਾਂ, "ਹਾਂਜੀ। ਵਾਅਦਾ ਕਰੀ ਜਾਵੋ, ਦਿਲਾਸਾ ਦੇਵੀ ਜਾਵੋ, ਪਰ ਇਹ ਬਹੁਤਾ ਲੰਮਾਂ ਸਮਾਂ ਹੈ, ਬਹੁਤਾ ਲੰਮਾਂ। ਸਾਰੇ ਜੀਵ ਦੁਖ ਭੋਗਦੇ ਹਨ ਅਨੰਤ ਲਗਾਤਾਰ। ਮੇਰੇ ਹੰਝੂ ਵਹਿੰਦੇ ਹਨ ਅਨੰਤ ਤਕ। ਕਾਹਦੇ ਲਈ, ਇਹ ਸਭ? ਕਮਲਾ ਸੰਸਾਰ, ਕਮਲੇ ਮਨੁਖ। ਉਹ ਬਸ ਮਾਰੀ ਜਾਂਦੇ, ਮਾਰੀ ਜਾਂਦੇ, ਮਾਰੀ ਜਾਂਦੇ, ਮਾਰੀ ਜਾਂਦੇ ਅਤੇ ਇਕ ਦੂਸਰੇ ਨੂੰ ਮਾਰਦੇ ਅਤੇ ਜੋ ਵੀ। ਮੈਂ ਸਚਮੁਚ ਨਹੀਂ ਚਾਹੁੰਦੀ ਰਹਿਣਾ ਇਥੇ ਹੋਰ। ਉਹ ਸਾਰੇ ਬਸ ਬਹੁਤੇ ਹੀ ਕਮਲੇ ਹਨ।" ਮੇਰੇ ਸ਼ਬਦਾਂ ਲਈ ਮਾਫ ਕਰਨਾ। ਮੈਂ ਆਪਣੇ ਆਪ ਨੂੰ ਲਿਖਿਆ ਸੀ। ਮੈਂ ਬਹੁਤ ਹੀ ਉਦਾਸ ਸੀ। "ਬਹੁਤੀ ਜ਼ਹਿਰ ਦਿਤੀ ਗਈ। ਬਹੁਤੇ ਹੰਕਾਰੀ। ਬਹੁਤੇ ਬੁਧੂ। ਨਹੀਂ ਸੁਣ ਸਕਦੇ, ਨਹੀਂ ਮਹਿਸੂਸ ਕਰ ਸਕਦੇ, ਨਹੀਂ ਕੁਝ ਦੇਖ ਸਕਦੇ। ਕੁਝ ਵੀ ਨਹੀਂ ਉਨਾਂ ਨੂੰ ਹਿਲਾਉਂਦਾ। ਕੀ ਮੈਂ ਇਥੋਂ ਤਕ ਜਿਉਂਦੀ ਰਹਿ ਸਕਾਂਗੀ ਜਦੋਂ ਤਕ ਸ਼ਾਂਤੀ ਆਵੇ ਜਾਂ ਸੁਰਖਿਆ ਸਾਰੇ ਜੀਵਾਂ ਲਈ ਅਤੇ ਖਾਸ ਕਰਕੇ ਜਾਨਵਰਾਂ ਲਈ, ਸਾਰੇ ਰੋਜ਼ਾਨਾ ਤਣਾਉ ਨਾਲ ਕੰਮ ਅਤੇ ਉਹ ਸਭ ਨਾਲ?" ਜਿਵੇਂ ਸੁਪਰੀਮ ਮਾਸਟਰ ਟੈਲਵੀਜ਼ਨ ਕੰਮ, ਤਣਾਉ, ਅਤੇ... (ਹਾਂਜੀ, ਸਤਿਗੁਰੂ ਜੀ।) ਮੈਨੂੰ ਸੋਚਣਾ ਜ਼ਰੂਰੀ ਹੈ, ਮੈਂ ਨਹੀਂ ਬਸ ਐਵੇਂ ਕਹਿ ਸਕਦੀ, "ਠੀਕ ਹੈ, ਵਧੀਆ।" ਮੈਨੂੰ ਸੋਚਣਾ ਜ਼ਰੂਰੀ ਹੈ ਟਿਪਣੀਆਂ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਚੀਜ਼ਾਂ ਲਿਖਣੀਆਂ ਤੁਹਾਡੇ ਪਿਆਰਿਆਂ ਲਈ, ਆਦਿ। "ਇਥੋਂ ਤਕ ਕੰਮ ਕਰਨਾ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਇਹ ਸਭ, ਭਾਵੇਂ ਇਹ ਚੰਗਾ ਹੈ, ਇਹਦੀਆਂ ਅਜ਼ੇ ਵੀ ਅੰਦਰੂਨੀ ਰੁਕਾਵਟਾਂ ਹਨ ਅਤੇ ਬਹੁਤੀ ਹੁਸ਼ਿਆਰੀ ਨਹੀਂ। ਕੀ ਮੈਂ ਉਦੋਂ ਤਕ ਜੀਂਦੀ ਰਹਿ ਸਕਾਂਗੀ ਦੇਖਣ ਲਈ ਉਹ ਦਿਨ?" ਤੁਸੀਂ ਜਾਣਦੇ ਹੋ, ਸੰਭਾਵਿਤ ਦਿਨ। (ਹਾਂਜੀ। "ਮਹਿਸੂਸ ਹੁੰਦਾ ਹੈ ਜਿਵੇਂ ਕੰਮ ਕਰਦੇ ਬਿਨਾਂ ਕਿਸੇ ਚੀਜ਼ ਲਈ, ਬਹੁਤੀ ਥੋੜੀ, ਬਹੁਤੀ ਹੌਲੀ। ਕੀ ਉਥੇ ਕੋਈ ਫਾਇਦਾ ਹੈ ਗਲਾਂ ਕਰਨ ਦਾ ਮਨੁਖਾਂ ਲਈ ਜਿਹੜੇ ਜਾਪਦਾ ਹਨ ਅੰਨੇ ਹਨ, ਬੋਲੇ ਅਤੇ ਗੂੰਗੇ। ਓਹ ਰਬਾ। ਬਹੁਤ ਥੋੜਾ, ਬਹੁਤ ਹੌਲੀ ਸਵਰਗ ਉਸਾਰਨਾ ਇਥੇ। ਉਹ ਬਹੁਤ ਧੁੰਦਲੇ ਹਨ, ਖਾਲੀ, ਅਚੇਤ। ਕੁਝ ਧਾਰਮਿਕ ਨੇਤਾ, ਸਿਆਸਤਦਾਨ, ਵਾਤਾਵਰਨ ਨੂੰ ਕਾਇਮ ਰਖਣ ਵਾਲੇ, ਇਥੋਂ ਤਕ ਜਾਨਵਰ ਕ੍ਰਿਆਵਾਦੀ, ਆਦਿ, ਇਹ ਬਸ ਗਲਾਂ, ਗਲਾਂ, ਗਲਾਂ ਅਤੇ ਗਲਾਂ ਹਨ। ਅਨੇਕ ਹੀ ਉਨਾਂ ਵਿਚੋਂ ਬਸ ਗਲਾਂ ਅਤੇ ਗਲਾਂ ਅਤੇ ਗਲਾਂ ਕਰਦੇ ਹਨ। ਮੈਂ ਵੀ ਗਲਾਂ ਕਰਦੀ ਹਾਂ, ਬੋਲੇ ਲੋਕਾਂ, ਅੰਨੇ ਲੋਕਾਂ ਪ੍ਰਤੀ, ਇਕ ਡੌਰ ਭੌਰ ਜਾਤ ਪ੍ਰਤੀ ਧਰਤੀ ਗ੍ਰਹਿ ਉਤੇ?!" ਪ੍ਰਸ਼ਨ ਚਿੰਨ, ਅਤੇ ਵਿਸਮਕ ਚਿੰਨ।

ਹੋਰ ਦੇਖੋ
ਸਾਰੇ ਭਾਗ  (2/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-09
101 ਦੇਖੇ ਗਏ
2025-01-09
256 ਦੇਖੇ ਗਏ
2025-01-07
967 ਦੇਖੇ ਗਏ
37:37
2025-01-07
160 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ