ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Heavenly Melodies Cozy Tent

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਵੀ ਚੰਗਾ ਹੋਵੇਗਾ ਜੇਕਰ ਤੁਸੀਂ ਉਸ ਤਰ੍ਹਾਂ ਦੀ ਇਕ ਗੋਲ ਆਕਾਰ ਵਾਲੀ ਜਗ੍ਹਾ 'ਤੇ ਮੈਡੀਟੇਸ਼ਨ ਕਰੋ, ਜੋ ਕਿ ਮਿਸਰ ਦੇ ਇਕ ਪਿਰਾਮਿਡ ਵਰਗਾ ਦਿਖਾਈ ਦਿੰਦਾ ਹੈ। ਸਾਡਾ ਤੰਬੂ ਵਧ ਜਾਂ ਘਟ ਇੱਕ ਪਿਰਾਮਿਡ ਵਰਗਾ ਹੀ ਹੈ। [...] ਇਹ ਵਰਗਾਕਾਰ ਨਹੀਂ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨਹੀਂ ਹਨ। ਇਹ ਵਰਗਾਕਾਰ ਹਨ, ਪਰ ਕੁਝ ਗੋਲ ਵੀ ਹਨ, ਕੀ ਉਹ ਹਨ? ਇਹ ਬਿਲਕੁਲ ਇਕ ਵਰਗਾਕਾਰ ਨਹੀਂ ਹੈ। ਇਸੇ ਕਰਕੇ ਗਰਮੀ ਇਸਦੇ ਅੰਦਰ ਘੁੰਮ ਸਕਦੀ ਸੀ। ਇਹ ਬਹੁਤ ਆਰਾਮਦਾਇਕ ਹੈ!

ਜਦੋਂ ਮੈਡੀਟੇਸ਼ਨ ਕਰਨ, ਆਰਾਮ ਕਰਨ ਦਾ, ਜਾਂ ਬਸ ਰੁਕ ਕੇ ਅੰਦਰ ਵੱਲ ਮੁੜਨ ਦਾ ਸਮਾਂ ਹੁੰਦਾ ਹੈ, ਤਾਂ ਹੈਵਨਲੀ ਮੈਲੋਡੀਜ਼ ਕੋਜ਼ੀ ਟੈਂਟ ਇੱਕ ਸ਼ਾਂਤ, ਨਿੱਜੀ ਰਿਟਰੀਟ ਦੀ ਪੇਸ਼ਕਸ਼ ਕਰਦਾ ਹੈ। ਅੰਦਰੂਨੀ ਅਤੇ ਬਾਹਰੀ ਵਰਤੋਂ ਲਈ ਸੰਪੂਰਨ, ਇਹ ਤੁਹਾਡੀ ਜੀਵਨ ਸ਼ੈਲੀ ਦੇ ਅਨੁਕੂਲ ਬਣ ਜਾਂਦਾ ਹੈ, ਕਿਸੇ ਵੀ ਜਗ੍ਹਾ ਨੂੰ ਇੱਕ ਸ਼ਾਂਤਮਈ ਸਵਰਗ ਵਿੱਚ ਬਦਲ ਦਿੰਦਾ ਹੈ।

ਵਿਚਾਰਸ਼ੀਲ ਡਿਜ਼ਾਈਨ

230 ਸੈਂਟੀਮੀਟਰ ਦੀ ਖੁੱਲ੍ਹੀ ਉਚਾਈ ਨਾਲ, ਹੈਵਨਲੀ ਮੇਲੋਡੀਜ਼ ਕੋਜ਼ੀ ਟੈਂਟ ਆਰਾਮਦਾਇਕ ਮੈਡੀਟੇਸ਼ਨ ਲਈ ਇਕ ਵਿਸ਼ਾਲ, ਬੇਤਰਤੀਬ ਅੰਦਰੂਨੀ ਦੀ ਪੇਸ਼ਕਸ਼ ਕਰਦਾ ਹੈ, ਜਦਕਿ ਇਸਦਾ ਸਾਹ-ਲੈਣ ਯੋਗ ਡਬਲ-ਲੇਅਰ ਖਿੜਕੀ ਪ੍ਰਣਾਲੀ ਹਵਾ ਦੇ ਪ੍ਰਵਾਹ ਅਤੇ ਨਿਘ ਦਾ ਇਕ ਸੰਪੂਰਨ ਸੰਤੁਲਨ ਬਣਾਉਂਦਾ ਹੈ, ਹਲਕੀਆਂ ਹਵਾਵਾਂ ਨੂੰ ਅੰਦਰ ਆਉਣ ਦਿੰਦਾ ਹੈ ਅਤੇ ਕੀੜੇ-ਮਕੌੜਿਆਂ ਨੂੰ ਬਾਹਰ ਰਖਦਾ ਹੈ ਨਿਰਵਿਘਨ ਸ਼ਾਂਤੀ ਲਈ। ਦੋ ਮਾਡਲ ਉਪਲਬਧ ਹਨ। ਤੁਸੀਂ ਆਧੁਨਿਕ, ਘਟੋ-ਘਟ ਅਹਿਸਾਸ ਲਈ ਇਕ ਸੁੰਦਰ, ਫਲੈਟ ਛੱਤ ਜਾਂ ਇਕ ਪਵਿਤਰ ਜਿਓਮੈਟਰੀ ਤੋਂ ਪ੍ਰੇਰਿਤ ਇੱਕ ਸ਼ਾਨਦਾਰ ਪਿਰਾਮਿਡ-ਆਕਾਰ ਦੀ ਛੱਤ ਵਿਚ ਵੀ ਚੋਣ ਕਰ ਸਕਦੇ ਹੋ, ਹਰੇਕ ਨੂੰ ਸੋਚ-ਸਮਝ ਕੇ ਸੁੰਦਰਤਾ, ਕਾਰਜਸ਼ੀਲਤਾ, ਅਤੇ ਨਿੱਜੀ ਪਸੰਦ ਨੂੰ ਮੇਲ ਕਰਨ ਲਈ ਤਿਆਰ ਕੀਤਾ ਗਿਆ ਹੈ।

ਹਲਕਾ, ਪੋਰਟੇਬਲ ਅਤੇ ਸਟਾਈਲਿਸ਼

ਹੈਵਨਲੀ ਮੇਲੋਡੀਜ਼ ਕੋਜ਼ੀ ਟੈਂਟ ਆਰਾਮ ਅਤੇ ਸਹੂਲਤ ਲਈ ਬਣਾਇਆ ਗਿਆ ਹੈ, ਜੋ ਬਿਨਾਂ ਕਿਸੇ ਮੁਸ਼ਕਲ ਦੇ ਸੈਟ ਅਤੇ ਫੋਲਡ ਵੀ ਕੀਤਾ ਜਾ ਸਕਦਾ ਹੈ। ਜਦੋਂ ਖੋਲਿਆ ਜਾਂਦਾ ਹੈ, ਇਹ ਸ਼ਾਂਤੀ ਦਾ ਇਕ ਕੋਮਲਭਾਵੀ ਸਵਰਗ ਬਣ ਜਾਂਦਾ ਹੈ; ਜਦੋਂ ਪੈਕ ਕੀਤਾ ਜਾਂਦਾ ਹੈ, ਤਾਂ ਇਹ ਸਾਫ-ਸੁਥਰੇ ਢੰਗ ਨਾਲ ਫੋਲਡ ਹੁੰਦਾ ਹੈ ਇਕ ਦਰਮਿਆਨੇ ਟੋਟ ਬੈਗ ਦੇ ਆਕਾਰ ਵਿਚ ਅਤੇ ਇਸ ਦੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਸਟੋਰੇਜ ਪਾਊਚ ਵਿਚ ਖਿਸਕ ਜਾਂਦਾ ਹੈ। ਹਲਕਾ ਅਤੇ ਪੋਰਟੇਬਲ, ਇਹ ਜਿੱਥੇ ਵੀ ਤੁਹਾਨੂੰ ਮੈਡੀਟੇਸ਼ਨ, ਵਿਸ਼ਰਾਮ ਜਾਂ ਚਿੰਤਨ ਲਈ ਇਕ ਸ਼ਾਂਤ ਥਾਂ ਦੀ ਲੋੜ ਹੋਵੇ, ਇਹ ਉੱਥੇ ਜਾਂਦਾ ਹੈ।

ਕਈ ਤਰਾਂ ਦੇ ਭਰਪੂਰ ਰੰਗਾਂ ਵਿਚ ਉਪਲਬਧ, ਹੈਵਨਲੀ ਮੇਲੋਡੀਜ਼ ਕੋਜ਼ੀ ਟੈਂਟ ਤੁਹਾਨੂੰ ਆਪਣੀ ਸ਼ੈਲੀ ਨੂੰ ਪ੍ਰਗਟ ਕਰਨ ਦਿੰਦਾ ਹੈ ਅਤੇ ਕਿਸੇ ਵੀ ਜਗਾ ਨੂੰ ਇਕ ਦ੍ਰਿਸ਼ਟੀਗਤ ਤੌਰ ਤੇ ਸ਼ਾਂਤ-ਕਰਨ ਵਾਲੇ ਅਤੇ ਆਕਰਸ਼ਕ-ਕਰਨ ਵਾਲੇ ਪਵਿਤਰ ਸਥਾਨ ਵਿੱਚ ਬਦਲ ਦਿੰਦਾ ਹੈ।

ਸੁਪਰੀਮ ਮਾਸਟਰ ਚਿੰਗ ਹਾਈ (ਵੀਗਨ) ਵੱਲੋਂ ਹੈਵਨਲੀ ਮੇਲੋਡੀਜ਼ ਕੋਜ਼ੀ ਟੈਂਟ ਇੱਥੇ ਉਪਲਬਧ ਹੈ smcelestial.shop
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਭਲੇ ਲੋਕ, ਭਲੇ ਕੰਮ
2026-01-26
223 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-01-26
1283 ਦੇਖੇ ਗਏ
36:00
ਧਿਆਨਯੋਗ ਖਬਰਾਂ
2026-01-25
285 ਦੇਖੇ ਗਏ
ਧਿਆਨਯੋਗ ਖਬਰਾਂ
2026-01-25
908 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-25
1053 ਦੇਖੇ ਗਏ
ਇਕ ਸੰਤ ਦਾ ਜੀਵਨ
2026-01-25
419 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-01-25
332 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-01-25
1493 ਦੇਖੇ ਗਏ
2:56

Heavenly Melodies Cozy Tent

1194 ਦੇਖੇ ਗਏ
ਸ਼ਾਰਟਸ
2026-01-24
1194 ਦੇਖੇ ਗਏ
ਧਿਆਨਯੋਗ ਖਬਰਾਂ
2026-01-24
1028 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ