ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਾਇਆ ਨਸ਼ਟ ਹੋ ਗਈ ਅਤੇ ਮਾਲਕ ਮਹਾਂਵੀਰ ਦਾ ਜੀਵਨ: ਚੰਦਾਨਾ ਦੀ ਮੁਕਤੀ, ਸਤ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤੁਸੀਂ ਇਕ ਆਜ਼ਾਦ ਵ‌ਿਆਕਤੀ ਹੋ, ਇਕ ਬਚੇ ਪ੍ਰਭੂ ਦੇ, ਇਕ ਜੀਵ ਸਵਰਗ ਤੋਂ। ਤੁਹਾਨੂੰ ਆਪਣੇ ਆਪ ਫੈਂਸਲਾ ਲੈਣਾ ਪਵੇਗਾ ਕਿਤਨੇ ਗਿਆਨਵਾਨ ਤੁਸੀਂ ਚਾਹੁੰਦੇ ਹੋ ਬਣਨਾ, ਅਤੇ ਕਿਤਨਾ ਤੁਸੀਂ ਚਾਹੁੰਦੇ ਹੋ ਇਹਦੇ ਲਈਂ ਕੰਮ ਕਰਨਾ, ਕਿਤਨਾ ਤੁਸੀਂ ਚਾਹੁੰਦੇ ਹੋ ਚੇਤੇ ਕਰਨਾ ਆਪਣੇ ਸਵੈ ਆਪੇ ਨੂੰ, ਸਾਰਾ ਦਿਨ ਕੰਮ ਕਰਨ ਦੀ ਜਗਾ, ਇਸ ਭੌ‌ਤਿਕ ਸੰਸਾਰ ਲਈ ਗੁਲਾਮਾਂ ਵਾਂਗ ਕੰਮ ਕਰਨ ਨਾਲੋਂ, ਅਤੇ ਆਪਣੀ ਮਹਾਨਤਾ ਨੂੰ ਪਛਾਨਣਾ ਇਸ ਭੌਤਿਕ ਸਰੀਰ ਨਾਲ।

ਇਹ ਮਜ਼ਾਕੀਆ ਹੈ, ਮੇਰਾ ਕੁਤਾ ਹੁਣ ਬਿਹਤਰ ਹੈ ਇਥੋਂ ਤਕ। ਕਲ ਰਾਤ, ਦੋ ਛੋਟੇ ਕੁਤੇ ਮੇਰੇ ਨਾਲ ਸੀ; ਉਹ ਵਾਰੀ ਲੈਂਦੇ ਹਨ। ਅਤੇ ਆਮ ਤੌਰ ਤੇ, ਉਹਦਾ ਪੇਟ ਬਹੁਤ ਛੋਟਾ ਅਤੇ ਪਤਲਾ ਹੈ। ਭਾਵੇਂ ਜੇਕਰ ਉਹ ਖਾਂਦੀ ਹੈ ਕੁਝ ਹਲਕਾ ਭੋਜ਼ਨ, ਉਹ ਭੋਜ਼ਨ ਖਾਂਦੀ ਹੈ ਅਤੇ ਫਿਰ ਆਉਂਦੀ ਹੈ ਉਪਰ, ਮੈਂ ਉਹਨੂੰ ਹਲਕਾ ਭੋਜ਼ਨ ਅਤੇ ਪਾਣੀ ਦਿੰਦੀ ਹਾਂ, ਸਾਫ ਪਾਣੀ। ਅਤੇ ਜੇਕਰ ਇਹ ਗੰਦਾ ਹੋਵੇ, ਮੈਂ ਬਦਲਦੀ ਹਾਂ। ਮੈਨੂੰ ਉਨਾਂ ਨੂੰ ਸਾਫ ਕਰਨਾ ਪੈਂਦਾ ਹੈ, ਅਤੇ ਫਿਰ ਫਰਸ਼ ਸਾਫ ਕਰਨਾ, ਆਦਿ। ਕਲ ਰਾਤ ਉਹ ਖਾਂਦੀ ਰਹੀ, ਖਾਂਦੀ ਰਹੀ ਜਿਵੇਂ ਉਹ ਭੋਜ਼ਨ ਨਾ ਦੇਖਿਆ ਹੋਵੇ ਦਸ ਸਾਲਾਂ ਤਕ। ਆਮ ਤੌਰ ਤੇ, ਉਹ ਨਹੀਂ ਖਾਂਦੀ ਉਸ ਤਰਾਂ। ਉਹ ਖਾਂਦੀ ਹੈ ਬਹੁਤ ਹੌਲੀ, ਇਕ ਇਕ ਟੁਕੜਾ ਕਰਕੇ। ਕਲ, ਉਹਨੇ ਇਕਠੇ ਲਏ ਕਾਫੀ, ਸਭ ਚੀਜ਼ ਬਾਹਰ ਨਿਕਲ ਆਈ ਇਥੋਂ ਤੋਂ ਲੈਕੇ ਉਥੋਂ ਤਕ, ਸਮੁਚਾ ਭੋਜ਼ਨ, ਅਤੇ ਚਿਥਦੀ, ਚਿਥਦੀ ਅਤੇ ਸਾਰੀਆਂ ਚੀਜ਼ਾਂ ਬਾਹਰ ਲਮਕਦੀਆਂ। ਇਹ ਬਹੁਤ ਮਜ਼ਾਕੀਆ ਸੀ। ਅਤੇ ਮੈਂ ਹਸ ਰਹੀ ਸੀ। ਮੈਂ ਕਿਹਾ, "ਹਹ, ਤੁਸੀਂ ਕੀ ਕਰ ਰਹੇ ਹੋ?" ਬਹੁਤ ਹਸਾਉਣ ਵਾਲਾ, ਹਸਾਉਣ ਵਾਲਾ। ਅਤੇ ਉਹ ਅਜ਼ੇ ਵੀ ਖਾਣਾ ਚਾਹੁੰਦੀ ਸੀ ਦੁਬਾਰਾ। ਸੋ, ਮੈਂ ਉਹਦੇ ਪੇਟ ਵਲ ਦੇਖਿਆ ਅਤੇ ਕਿਹਾ, "ਨਹੀਂ, ਨਹੀਂ, ਨਹੀਂ, ਨਹੀਂ, ਨਹੀ! ਤੁਸੀਂ ਨਹੀਂ ਦੁਬਾਰਾ ਖਾ ਸਕਦੇ।" ਅਤੇ ਮੈਂ ਵੀ ਹਸ ਰਹੀ ਸੀ । ਮੈਂ ਕਿਹਾ, "ਕੀ? ਤੁਹਾਡੇ ਪੇਟ ਇਸ ਤਰਾਂ ਹੈ ਅਤੇ ਤੁਸੀਂ ਅਜ਼ੇ ਵੀ ਖਾਣਾ ਚਾਹੁੰਦੇ ਹੋ? ਓਹ, ਨਹੀਂ! ਕਲ ਨੂੰ, ਠੀਕ ਹੈ?" ਅਤੇ ਫਿਰ ਉਹ ਠੀਕ ਸੀ ਉਸ ਤਰਾਂ। ਪਰ ਸਚਮੁਚ, ਉਹਦਾ ਪੇਟ ਪਹਿਲੇ ਹੀ ਪਧਰਾ, ਪਤਲਾ ਹੈ। ਇਹ ਬਣ ਗਿਆ ਜਿਵੇਂ ਉਥੇ ਕੋਈ ਲਾਇਨ ਨਹੀਂ ਸੀ ਪੇਟ ਅਤੇ ਪਸਲੀਆਂ ਜਾਂ ਪਿਠ ਵਿਚਕਾਰ। ਇਹ ਸੀ ਜਿਵੇਂ ਇਕ ਗੋਲ ਦੀ ਤਰਾਂ, ਜਿਵੇਂ ਇਕ ਕੇਕ, ਸਾਰਾ ਇਕਠਾ ਉਸ ਤਰਾਂ। ਅਤੇ ਅਜ਼ੇ ਵੀ ਉਹ ਚਾਹੁੰਦੀ ਸੀ ਖਾਣਾ ਕਲ ਰਾਤ। ਮੈਂ ਕਿਹਾ, "ਕੀ ਹੋ ਗਿਆ ਤੁਹਾਡੇ ਨਾਲ?" ਰਬਾ! ਮੈਂ ਬੰਦ ਕੀਤਾ ਦੇਣਾ ਕਿਉਂਕਿ ਮੈਂ ਬਹੁਤਾ ਦਿਤਾ ਸੀ ਪਹਿਲੇ ਹੀ; ਹਲਕਾ ਭੋਜ਼ਨ ਅਤੇ ਫਿਰ ਵੈਜ਼ੀ ਚਿਥਣ ਲਈ ਦੰਦਾ ਲਈ, ਦੋ, ਤਿੰਨ ਵਾਰ ਪਹਿਲੇ ਹੀ। ਮੈਂ ਕਿਹਾ, "ਹੋਰ ਨਹੀਂ, ਕ੍ਰਿਪਾ ਕਰਕੇ, ਹੋਰ ਨਹੀਂ। ਤੁਸੀਂ ਕੁਝ ਪੇਟ ਦੀ ਮਾਲਸ਼ ਲੈ ਸਕਦੇ ਹੋ। ਮਾਲਸ਼, ਮਾਲਸ਼, ਖੁਰਕਣਾ, ਖੁਰਕਣਾ। ਤੁਸੀ ਉਹ ਲਵੋ, ਪਰ ਤੁਸੀਂ ਨਹੀਂ ਹੋਰ ਭੋਜ਼ਨ ਲੈ ਸਕਦੇ।" ਸੋ, ਉਹ ਖੁਸ਼ ਸੀ ਉਹਦੇ ਨਾਲ। ਅਤੇ ਫਿਰ ਉਹ ਖੁਸ਼ ਸੀ ਆਪਣੀਆਂ ਲਤਾਂ ਬਾਹਰ ਪਸਾਰ ਕੇ ਅਤੇ , "ਠੀਕ ਹੈ,ਤੁਸੀਂ ਮਾਲਸ਼ ਕਰੋ ਜਿਥੇ ਵੀ ਤੁਸੀਂ ਚਾਹੋਂ, ਜਿਥੇ ਵੀ ਸੰਭਵ ਹੈ, ਮੈਂ ਪਸੰਦ ਕਰਦੀ ਹਾਂ।" ਮਾਣ‌ਿਆ। ਪਰ ਮੈਂ ਕਿਹਾ, "ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ ਤੁਹਾਡੀ ਮਾਲਸ਼ ਕਰਨ ਲਈ, ਸੋ ਜੋ ਵੀ ਮੈਂ ਮਾਲਸ਼ ਦਿੰਦੀ ਹਾਂ ਤੁਹਾਨੂੰ, ਪਹਿਲੇ ਹੀ ਖੁਸ਼ਕਿਸਮਤ ਮਹਿਸੂਸ ਕਰੋ, ਜੋ ਵੀ ਸਮੇਂ ਲਈ ਮੈਂ ਕਰਦੀ ਹਾਂ।"

ਮੈਂ ਨਹੀਂ ਮਹਿਸੂਸ ਕਰਦੀ ਜਿਵੇਂ ਮੈਂ ਇਕ ਬਹੁਤ ਚੰਗੀ ਰਖਵਾਲੀ ਹਾਂ। ਮੇਰੇ ਕੋਲ ਸਮਾਂ ਨਹੀਂ ਹੈ ਉਨਾਂ ਨਾਲ ਸੈਰ ਲਈ ਜਾਣ ਲਈ। ਕੇਵਲ ਸੇਵਾਦਾਰ ਉਨਾਂ ਨੂੰ ਲਿਜਾਂਦੇ ਹਨ ਸੈਰ ਲਈ ਅਤੇ ਉਨਾਂ ਨੂੰ ਖੁਆਉਂਦੇ ਹਨ, ਅਤੇ ਉਨਾਂ ਨੂੰ ਡਾਕਟਰ ਕੋਲ ਲਿਜਾਂਦੇ, ਧੰਨਵਾਦ ਹੈ ਪ੍ਰਭੂ ਦਾ ਉਹਦੇ ਲਈ। ਨਹੀਂ ਤਾਂ, ਮੇਰੇ ਖਿਆਲ ਮੈਂ ਕਦੇ ਵੀ ਨਹੀਂ ਤੁਹਾਨੂੰ ਦੇਖ ਸਕਾਂਗੀ। ਸਤ ਕੁਤੇ ਬਹੁਤ ਸਾਰਾ ਕੰਮ ਹੈ। ਜਿਵੇਂ ਬਚ‌ਿਆਂ ਵਾਂਗ। ਮੇਰੇ ਬਚੇ ਨਹੀਂ ਹਨ ਅਤੇ ਹੁਣ ਮੇਰੇ ਕੋਲ ਇਹ ਹੈ। ਓਹ, ਬਹੁਤ ਸਮਾਨ ਹੈ, ਮੇਰੇ ਖਿਆਲ। ਅਤੇ ਉਹ ਨਹੀਂ ਵਡੇ ਹੁੰਦੇ ਇਥੋਂ ਤਕ। ਉਹ ਵਡੇ ਨਹੀਂ ਹੁੰਦੇ ਕਿਸ਼ੋਰ‌ਿਆਂ ਵਿਚ ਦੀ, ਜਾਂ ਕੁਝ ਚੀਜ਼। ਉਹ ਸਦਾ ਹੀ ਬਚੇ ਰਹਿੰਦੇ ਹਨ। ਹਮੇਸ਼ਾਂ ਸਿਸੀ ਸੈਸੀ ਕਰਦੇ, ਇਹ ਚਾਹੁੰਦੇ, ਉਹ ਚਾਹੁੰਦੇ, ਆਸ ਪਾਸ ਚਿੰਬੜੇ ਰਹਿਣਾ ਚਾਹੁੰਦੇ, ਚਾਹੁੰਦੇ ਹਨ ਤੁਹਾਡੇ ਮੰਜੇ ਉਤੇ ਛਾਲ ਮਾਰਨੀ, ਚਾਹੁੰਦੇ ਹਨ ਟਮ-ਟਮ (ਪੇਟ) ਦੀ ਮਾਲਸ਼, ਚਾਹੁੰਦੇ ਹਨ ਇਥੇ ਖੁਰਕੋ, ਚਾਹੁੰਦੇ ਹਨ ਕੰਨਾਂ ਨੂੰ ਖੁਰਕੋ। ਇਥੇ ਅਤੇ ਉਥੇ ਮਾਲਸ਼ ਕਰੋ, ਸਾਰਾ ਸਮਾਂ। ਕਦੇ ਵੀ ਕਾਫੀ ਨਹੀਂ ਹੈ। ਮੈਂ ਹਮੇਸ਼ਾਂ ਥਕੀ ਹੁੰਦੀ ਹਾਂ, ਪਰ ਉਹ ਕਦੇ ਨਹੀਂ ਥਕਦੇ। ਜਿਵੇਂ ਬਚਿਆਂ ਵਾਂਗ। ਬਚਿਆਂ ਵਾਂਗ, ਛੋਟੇ ਬਚੇ, ਉਹ ਕਦੇ ਨਹੀਂ ਥਕਦੇ। ਜਾਂ ਬਚੇ ਦੋ, ਤਿੰਨ ਸਾਲ ਦੇ, ਉਹ ਕਦੇ ਨਹੀਂ ਥਕਦੇ।

ਗਲ ਕਰਦਿਆਂ ਮੇਰੇ ਕੁਤੇ ਗੁਡ ਲਵ ਬਾਰੇ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਕਿਉਂਕਿ ਪਿਛਲੀ ਵਾਰ, ਜਦੋਂ ਅਸੀਂ ਇਕਠੇ ਗਲਾਂ ਕਰਦੇ ਸੀ, ਮੈਂ ਜ਼ਿਕਰ ਕੀਤਾ ਸੀ ਆਪਣੇ ਕੁਤੇ ਬਾਰੇ। ਅਤੇ ਇਕ ਜਾਂ ਦੋਆਂ ਨੇ ਤੁਹਾਡੇ ਵਿਚੋਂ ਕਿਹਾ, "ਅਸੀਂ ਪ੍ਰਾਰਥਨਾ ਕਰਦੇ ਰਹੇ ਹਾਂ ਤੁਹਾਡੇ ਲਈ, ਸਤਿਗੁਰੂ ਜੀ।" ਮੈਂ ਕਿਹਾ, "ਕਿਉਂ?" ਅਤੇ ਮੈਂ ਸੋਚਿਅ ਉਥੇ ਭੈਣ ਸੀ ਆਏਰਲੈਂਡ ਤੋਂ, ਭੂਰੇ ਵਾਲਾਂ ਵਾਲੀ ਆਈਰਿਸ਼, ਉਹਨੇ ਮੈਨੂੰ ਕਿਹਾ ਕਿ, "ਕਿਉਂਕਿ ਤੁਸੀਂ ਇਕ ਮੁਸ਼ਕਲ ਸਮੇਂ ਵਿਚ ਦੀ ਗੁਜ਼ਰ ਰਹੇ ਹੋ।" ਅਤੇ ਮੈਂ ਬਹੁਤ ਹੀ ਛੂਹੀ ਗਈ। ਮੈਂ ਬਹੁਤ ਹੀ ਛੂਹੀ ਗਈ ਕਿ ਮੈਂ ਭੁਲ ਗਈ ਕਹਿਣਾ ਤੁਹਾਡਾ ਧੰਨਵਾਦ ਹੈ। ਸੋ, ਮੈਂ ਅਜ਼ ਉਹਦਾ ਧੰਨਵਾਦ ਕਰਦੀ ਹਾਂ, ਮੈਂ ਧੰਨਵਾਦ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਜਿਨਾਂ ਨੇ ਮੇਰੀ ਮਦਦ ਕੀਤੀ ਪ੍ਰਾਰਥਨਾ ਕਰਨ ਲਈ ਮੇਰੇ ਕੁਤੇ ਲਈ ਅਤੇ ਮੇਰੇ ਲਈ। ਮੈਂ ਵੀ ਠੀਕ ਨਹੀਂ ਸੀ, ਚਿੰਤਾ ਫਿਕਰ ਕਰਕੇ, ਤਣਾਉ ਕਰਕੇ। ਜਦੋਂ ਤੁਸੀਂ ਪ੍ਰੇਸ਼ਾਨ ਹੁੰਦੇ, ਤਣਾਉ ਵਿਚ, ਤੁਹਾਡੇ ਪਾਸ ਪੀੜਾ ਹੁੰਦੀ ਇਥੇ ਅਤੇ ਉਥੇ ਅਤੇ ਗੈਸ ਆਉਂਦੀ ਉਪਰ ਨੂੰ, ਸਾੜਦੀ ਤੁਹਾਡੇ ਜੋ ਵੀ ਇਥੈ ਹੈ, ਨਲਕਾ ਇਹ ਕਾਫੀ ਬਿਹਤਰ ਹੈ ਹੁਣ। ਅਤੇ ਤੁਸੀਂ ਨਹੀਂ ਜਾਣਦੇ ਮਾਇਆ ਬਸ ਇਥੋਂ ਤਕ ਉਹ ਸਭ ਉਪਰ ਮਾਰ ਰਹੀ ਸੀ, ਮੇਰੇ ਕੁਤਿਆਂ ਦੇ ਸੇਵਕ ਦੀ ਵਰਤੋਂ ਕਰਨ ਨਾਲ ਅਤੇ ਹੋਰ ਕਿਸਮ ਦੀਆਂ ਚੀਜ਼ਾਂ ਮੈਨੂੰ ਤੰਗ ਕਰਨ ਲਈ, ਬਹੁਤ, ਬਹੁਤ। ਅਤੇ ਵਰਤਣੀਆਂ ਚਾਲਾਂ, ਡਰਾਉਣ ਵਾਲੀਆਂ ਚਾਲਾਂ ਅਤੇ ਸਭ ਕਿਸਮ ਦੀਆਂ ਚੀਜ਼ਾਂ - ਰੌਲਾ ਪਾਉਂਦੇ, ਅਜ਼ੀਬ ਆਵਾਜ਼ਾਂ ਰੌਲਾ ਰਪਾ, ਅਜ਼ੀਬ ਰੌਲੇ ਰਾਤ ਦੇ ਸਮੇਂ, ਮੇਰੇ ਅਭਿਆਸ ਵਿਚ ਵਿਘਨ ਪਾਉਣ ਲਈ, ਉਸ ਕਿਸਮ ਦਾ ਸਭ। ਜਦੋਂ ਤੁਸੀਂ ਸਮਸ‌ਿਆ ਵਿਚ ਹੁੰਦੇ ਹੋ, ਇਹ ਜਾਪਦਾ ਹੈ ਜਿਵੇਂ ਵਧੇਰੇ ਸਮਸਿਆ ਆਉਂਦੀ ਹੈ। ਪਰ ਜਦੋਂ ਤੁਸੀਂ ਖੁਸ਼ਨਸੀਬ ਹੁੰਦੇ ਹੋ, ਇਹ ਨਹੀਂ ਜਿਵੇਂ ਤੁਹਾਡੇ ਕੋਲ ਵਧੇਰੇ ਚੰਗੀ ਕਿਸਮਤ ਆਉਂਦੀ ਹੈ। ਉਹ ਹੈ ਜੋ ਅਸੀਂ ਕਹਿੰਦੇ ਹਾਂ ਔ ਲੈਕ, ਜਾਂ ਵੀਐਤਨਾਮ ਵਿਚ, ਅਸੀਂ ਕਹਿੰਦੇ ਹਾਂ, "ਚੰਗੇ ਨਸੀਬ ਨਹੀਂ ਇਕਠੇ ਆਉਂਦੇ; ਕੇਵਲ ਸਮਸ‌ਿਆਵਾਂ, ਹਮੇਸ਼ਾਂ ਇਕਠੀਆਂ ਆਉਂਦੀਆਂ ਹਨ।"

ਬਸ ਹੈ ਉਹ ਸਭ ਨਾਲ! ਆਉ ਹੁਣ ਕੰਮ ਕਰੀਏ । ਆਉ ਕੰਮ ਕਰੀਏ। ਇਹ ਨਹੀਂ ਪੜਨ ਵਾਲੀ। ਇਹ ਇਕ ਹੋਰ ਹੈ ਪੜਨ ਲਈ। ਜਿੰਦਗੀ, ਜਿਵੇਂ ਕਿ ਇਹ ਅਜ਼ੇ ਕਾਫੀ ਗੁੰਜ਼ਲਦਾਰ ਨਹੀਂ ਹੈ। ਮੈਂਨੂੰ ਲੋੜ ਹੈ ਦੋਆਂ ਦੀ, ਤਿੰਨ ਐਨਕਾਂ ਦੀ: ਇਕ ਧੁਪ ਲਈ, ਇਕ ਸਰੁਖਿਆ ਲਈ, ਇਕ ਪੜਨ ਲਈ। ਇਹ ਵਧੀਆ ਹੈ। ਇਕ ਵਿਆਕਤੀ, ਉਹ ‌ਆਇਆ ਖਰੀਦਣ ਇਕ ਐਨਕ। ਉਹਨੇ ਕਿਹਾ, "ਮੈਂ ਸੁਣਿਆ ਹੈ ਕਿ ਤੁਸੀਂ ਵੇਚਦੇ ਹੋ ਪੜਨ ਵਾਲੀ ਐਨਕ ਲੋਕਾਂ ਲਈ, ਸੌਖਾ ਹੈ ਪੜਨਾ, ਠੀਕ ਹੈ?" ਸੋ, ਵੇਚਣ ਵਾਲੇ ਨੇ ਕਿਹਾ, "ਹਾਂਜੀ, ਬਿਨਾਂਸ਼ਕ। ਸਾਡੇ ਕੋਲ ਬਹੁਤ ਹੀ ਪੜਨ ਵਾਲੀਆਂ ਐਨਕਾਂ ਹਨ ਇਥੇ। ਕਿਹੜੀ ਤੁਸੀਂ ਪਸੰਦ ਕਰਦੇ ਹੋ?" ਸੋ, ਉਹਨੇ ਇਕ ਦੀ ਚੋਣ ਕੀਤੀ, ਅਤੇ ਉਹਨੇ ਇਹ ਪਹਿਨੀ ਅਤੇ ਫਿਰ ਉਹਨੇ ਇਕ ਕਿਤਾਬ ਚੁਕੀ, ਅਤੇ ਕੋਸ਼ਿਸ਼ ਕੀਤੀ ਇਹਨੂੰ ਪੜਨ ਦੀ। ਅਤੇ ਉਹਨੇ ਕਿਹਾ, "ਇਹ ਕਿਉਂ ਹੈ ਮੈਂ ਅਜ਼ੇ ਵੀ ਨਹੀਂ ਕੋਈ ਚੀਜ਼ ਪੜ ਸਕਦਾ?" ਸੋ, ਵੇਚਣ ਵਾਲੇ ਆਦਮੀ ਨੇ ਕਿਹਾ, "ਇਸ ਪਾਸੇ, ਸ੍ਰੀ ਮਾਨ ਜੀ, ਇਸ ਪਾਸੇ।" ਅਤੇ "ਮੈਂ ਅਜ਼ੇ ਵੀ ਨਹੀਂ ਪੜ ਸਕਦਾ ਕੁਝ ਚੀਜ਼ ਵੀ।" ਸੋ, ਆਦਮੀਂ ਨੇ ਕਿਹਾ, "ਹੋ ਸਕਦਾ ਤੁਸੀਂ ਬਿਲਕੁਲ ਨਹੀਂ ਪੜ ਸਕਦੇ ਸੀ?" ਸੋ, ਗਾਹਕ ਨੇ ਕਿਹਾ, "ਜੇਕਰ ਮੈਂ ਪੜ ਸਕਦਾ ਹੁੰਦਾ, ਮੈਨੂੰ ਨਹੀਂ ਖਰੀਦਣ ਦੀ ਲੌੜ ਸੀ ਇਹ ਸਭ।" ਸੋ, ਇਹ ਐਂਨਕਾਂ ਨਹੀਂ ਹਨ ਜੋ ਤੁਹਾਡੀ ਮਦਦ ਕਰਦੀਆਂ ਹਨ ਪੜਨ ਲਈ। ਇਹ ਤੁਹਾਡੀ ਯੋਗਤਾ ਹੈ ਪੜਨ ਦੀ।

ਸਮਾਨ ਹੀ, ਇਹ ਬੁਧ ਨਹੀਂ ਹਨ ਜੋ ਤੁਹਾਨੂੰ ਇਕ ਬੁਧ ਬਣਾਉਂਦੇ ਹਨ। ਇਹ ਤੁਸੀਂ ਆਪ ਹੋ। ਤੁਹਾਡੇ ਕੋਲ ਇਹ ਅੰਦਰ ਹੈ ਤੁਹਾਡੇ, ਅਤੇ ਤੁਹਾਨੂੰ ਇਹ ਜਾਨਣਾ ਜ਼ਰੂਰੀ ਹੈ ਕਿਵੇਂ ਉਸ ਬੁਧ ਨੂੰ ਬਾਹਰ ਕਢਣਾ ਹੈ ਤੁਹਾਡੇ ਲਈ ਕੰਮ ਕਰਨ ਲਈ। ਮੈਂ ਬਸ ਤੁਹਾਨੂੰ ਦਿਖਾ ਰਹੀ ਹਾਂ ਕਿਵੇਂ ਕਰਨਾ, ਪਰ ਮੈਂ ਤੁਹਾਡੇ ਲਈ ਅਭਿਆਸ ਨਹੀਂ ਕਰ ਸਕਦੀ। ਮੈਂ ਨਹੀਂ ਗਿਆਨਵਾਨ ਹੋ ਸਕਦੀ ਤੁਹਾਡੇ ਲਈ। ਨਹੀਂ ਤਾਂ, ਇਹ ਬਸ ਮੈਂ ਗਿਆਨਵਾਨ ਹੁੰਦੀ ਅਤੇ ਕਿਸੇ ਨੂੰ ਕੋਈ ਚੀਜ਼ ਕਰਨ ਦੀ ਲੋੜ ਨਹੀਂ। ਤੁਸੀਂ ਇਕ ਆਜ਼ਾਦ ਵ‌ਿਆਕਤੀ ਹੋ, ਇਕ ਬਚੇ ਪ੍ਰਭੂ ਦੇ, ਇਕ ਜੀਵ ਸਵਰਗ ਤੋਂ। ਤੁਹਾਨੂੰ ਆਪਣੇ ਆਪ ਫੈਂਸਲਾ ਲੈਣਾ ਪਵੇਗਾ ਕਿਤਨੇ ਗਿਆਨਵਾਨ ਤੁਸੀਂ ਚਾਹੁੰਦੇ ਹੋ ਬਣਨਾ, ਅਤੇ ਕਿਤਨਾ ਤੁਸੀਂ ਚਾਹੁੰਦੇ ਹੋ ਇਹਦੇ ਲਈਂ ਕੰਮ ਕਰਨਾ, ਕਿਤਨਾ ਤੁਸੀਂ ਚਾਹੁੰਦੇ ਹੋ ਚੇਤੇ ਕਰਨਾ ਆਪਣੇ ਸਵੈ ਆਪੇ ਨੂੰ, ਸਾਰਾ ਦਿਨ ਕੰਮ ਕਰਨ ਦੀ ਜਗਾ, ਇਸ ਭੌ‌ਤਿਕ ਸੰਸਾਰ ਲਈ ਗੁਲਾਮਾਂ ਵਾਂਗ ਕੰਮ ਕਰਨ ਨਾਲੋਂ, ਅਤੇ ਆਪਣੀ ਮਹਾਨਤਾ ਨੂੰ ਪਛਾਨਣਾ ਇਸ ਭੌਤਿਕ ਸਰੀਰ ਨਾਲ। ਤੁਹਾਨੂੰ ਯਾਦ ਰਖਣਾ ਜ਼ਰੂਰੀ ਹੈ ਕਿ ਤੁਸੀਂ ਸਵਰਗ ਤੋਂ ਹੋ। ਤੁਹਾਨੂੰ ਯਾਦ ਰਖਣਾ ਜ਼ਰੂਰੀ ਹੈ ਕਿ ਤੁਸੀਂ ਮਹਾਨ ਹੋ। ਤੁਹਾਨੂੰ ਹਮੇਸ਼ਾਂ ਯਾਦ ਰਖਣਾ ਜ਼ਰੂਰੀ ਹੈ ਭਾਵੇਂ ਤੁਸੀਂ ਇਹਦੇ ਵਿਚ ਵਿਸ਼ਵਾਸ਼ ਨਾ ਰਖਦੇ ਹੋਵੋਂ। ਕਿਉਂਕਿ ਤੁਸੀਂ ਬਹੁਤ ਹੀ ਆਦੀ ਹੋ ਨੀਂਵਾ ਭੌ‌ਤਿਕ ਆਪੇ ਪ੍ਰਤੀ ਕਿ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਕਿ ਤੁਸੀਂ ਕੁਝ ਚੀਜ਼ ਹੋ ਵਧੇਰੇ ਬਸ ਭੌਤਿਕ ਸਰੀਰ ਨਾਲੋਂ। ਪਰ ਤੁਹਾਨੂੰ ਜ਼ਰੂਰੀ ਹੈ ਯਾਦ ਰਖਣਾ। ਸਾਰੇ ਬੁਧ ਕਹਿੰਦੇ ਹਨ ਕਿ ਤੁਹਾਡੇ ਕੋਲ ਬੁਧ ਹੈ ਅੰਦਰੇ। ਸਾਰੇ ਸਤਿਗੁਰੂ ਕਹਿੰਦੇ ਹਨ ਤੁਹਾਡੇ ਕੋਲ ਸਵਰਗ, ਪ੍ਰਭੂ ਹੈ ਤੁਹਾਡੇ ਅੰਦਰੇ। ਉਹ ਕਿਉਂ ਤੁਹਾਨੂੰ ਝੂਠ ਦਸਣਗੇ? ਤੁਹਾਨੂੰ ਨਹੀਂ ਭੁਲਣਾ ਚਾਹੀਦਾ ਕਿ ਤੁਸੀਂ ਮਹਾਨ ਹੋ, ਕਿ ਤੁਸੀਂ ਬੁਧ ਹੋ। ਜਾਂ ਹੋ ਸਕਦਾ ਅਜ਼ੇ ਨਹੀਂ ਅਨੁਭਵ ਕੀਤਾ ਕਿ ਤੁਸੀਂ ਬੁਧ ਹੋ, ਪਰ ਤੁਸੀਂ ਇਕ ਬੁਧ ਹੋ ਅਤੇ ਤੁਸੀਂ ਇਕ ਬੁਧ ਬਣੋਗੇ। ਜਿਵੇਂ ਤੁਸੀਂ ਹੋ, ਤੁਹਾਨੂੰ ਜ਼ਰੂਰੀ ਹੈ ਯਾਦ ਰਖਣਾ। ਇਹਦੇ ਵਿਚ ਵਿਸ਼ਵਾਸ਼ ਕਰਦੇ ਹੋ ਜਾਂ ਨਹੀਂ ਕਰਦੇ, ਤੁਹਾਨੂੰ ਚਾਹੀਦਾ ਹੈ ਯਾਦ ਰਖਣਾ ਸਾਰਾ ਸਮਾਂ। ਮੈਂ ਜਾਣਦੀ ਹਾਂ ਇਹ ਮੁਸ਼ਕਲ ਹੈ ਕਿਉਂਕਿ ਤੁਸੀਂ ਵਿਆਸਤ ਹੋ ਅਤੇ ਤੁਸੀਂ ਇਤਨੇ ਆਦੀ ਹੋ ਭੌਤਿਕ ਸਰੀਰ ਪ੍ਰਤੀ, ਪਰ ਤੁਹਾਨੂੰ ਜ਼ਰੂਰੀ ਹੈ ਯਾਦ ਰਖਣਾ।

ਮੇਰੇ ਲਈ, ਇਹ ਉਲਟ ਹੈ। ਮੈਂਨੂੰ ਯਾਦ ਰਖਣਾ ਜ਼ਰੂਰੀ ਹੈ ਕਿ ਮੈਂ ਇਥੇ ਮੌਜ਼ੂਦ ਹਾਂ ਸੰਸਾਰ ਵਿਚ ਅਤੇ ਮੈਨੂੰ ਆਪਣਾ ਕੰਮ ਕਰਨਾ ਜ਼ਰੂਰੀ ਹੈ। ਅਜ਼ ਸਵੇਰੇ ਬਹੁਤ ਔਖਾ ਸੀ ਮੇਰੇ ਲਈ, ਬਹੁਤ ਔਖਾ ਮੇਰੇ ਲਈ ਇਥੇ ਆਉਣਾ ਤੁਹਾਨੂੰ ਦੇਖਣ ਲਈ। ਸਾਰੀ ਮੁਸ਼ਕਲ ਤੋਂ ਇਲਾਵਾ ਜਿਹਦਾ ਮੈਨੂੰ ਪ੍ਰਬੰਧ ਕਰਨਾ ਪਿਆ, ਮੇਰੀ ਕਾਰ ਖਰਾਬ ਹੋ ਗਈ। ਟਾਇਰ ਫਟ ਗਿਆ, ਸਾਰੀ ਜਗਾ ਹਾਏਵੇ ਉਤੇ। ਇਹ ਖੁਸ਼ਕਿਸਮਤ ਹੈ ਉਥੇ ਕੋਈ ਕਾਰ ਨਹੀਂ ਸੀ ਪਿਛੇ ਜਿਹੜੀ ਤੇਜ਼ ਚਲ ਰਹੀ ਸੀ।

ਕੀ ਹੈ, ਪਿਆਰੇ? ( ਮੈਂ ਕੇਵਲ ਬਸ ਚਾਹੁੰਦੀ ਸੀ ਪੁਛਣਾ ਇਹ ਕਿਵੇਂ ਹੋਵੇਗਾ ਸਾਡੇ ਲਈ ਹੁਣ ਜਦੋਂ ਕਿ ਮਾਇਆ ਨਸ਼ਟ ਹੋ ਗਈ ਹੈ? ਕੀ ਪ੍ਰਭਾਵ ਹੋਵੇਗਾ ਜੋ... ) ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਹੈ। ਤੁਸੀਂ ਬਿਹਤਰ ਮਹਿਸੂਸ ਕਰੋਂਗੇ, ਵਧੇਰੇ ਸੁਖਾਲਾ। ( ਸਾਡੇ ਅਭਿਆਸ ਨਾਲ ਅਤੇ ਸਾਡੇ ਨਾਲ। ) ਹਾਂਜੀ, ਬਿਨਾਂਸ਼ਕ! ਤੁਹਾਡਾ ਕੀ ਖਿਆਲ ਹੈ? ( ਓਹ, ਮੇਰੇ ਰਬਾ, ਮੈਂ ਪਿਆਰ ਕਰਦੀ ਹਾਂ ਤੁਹਾਡੇ ਕੁਤਿਆਂ ਨੂੰ ਅਤ ਮੈਂਨੂੰ ਬਹੁਤ ਹੀ ਅਫਸੋਸ ਹੈ ਕਿ ਕੁਝ ਚੀਜ਼ ਉਸ ਤਰਾਂ ਵਾਪਰੀ। ਪਰ ਧੰਨਵਾਦ ਤੁਹਾਡੇ ਕੁਤੇ ਦਾ, ਹੁਣ ਸਾਡੇ ਕੋਲ ਮਾਇਆ ਨਹੀਂ ਹੈ ਹੋਰ ਅਤੇ ਨਾਕਾਰਾਤਮਿਕ ਊਰਜਾਵਾਂ। ) ਹਾਂਜੀ, ਪਰ ਫਿਰ ਸਾਡੇ ਕੋਲ ਇਕ ਵਡੀ ਜੁੰਮੇਵਾਰੀ ਹੈ। ਅਸੀਂ ਨਹੀਂ ਹੋਰ ਕਿਸੇ ਨੂੰ ਦੋਸ਼ ਦੇ ਸਕਦੇ। ( ਤੁਹਾਡਾ ਧੰਨਵਾਦ। ) ਹੁਣ, ਤੁਸੀਂ ਆਪ ਹੀ ਹੋ, ਸੋ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਕਿਵੇਂ ਤੁਸੀਂ ਗਲ ਕਰਦੇ ਹੋ, ਕਿਵੇਂ ਤੁਸੀਂ ਕਾਰਜ਼ ਕਰਦੇ ਹੋ, ਕਿਵੇਂ ਤੁਸੀਂ ਸੋਚਦੇ ਹੋ। ਤੁਸੀਂ ਬੁਧ ਹੋ, ਪਰ ਤੁਸੀਂ ਭੁਲ ਗਏ ਹੋ। ਤੁਸੀਂ ਪ੍ਰਭੂ ਦੇ ਬਚੇ ਹੋ, ਤੁਸੀਂ ਭੁਲ ਗਏ ਹੋ। ਸੋ ਹੁਣ, ਤੁਹਾਨੂੰ ਸਖਤ ਕੰਮ ਕਰਨਾ ਪਵੇਗਾ ਇਹ ਯਾਦ ਕਰਨ ਲਈ। ਮਾਇਆ ਕੋਸ਼ਿਸ਼ ਕਰੇਗੀ ਤੁਹਾਨੂੰ ਰੋਕਣ ਦੀ, ਪਰ ਹੁਣ ਤੁਸੀਂ ਵਧੇਰੇ ਆਜ਼ਾਦ ਹੋ, ਸੋ ਤੁਹਾਨੂੰ ਜ਼ਰੂਰੀ ਹੈ ਯਾਦ ਰਖਣਾ ਅਤੇ ਸਖਤ ਮਿਹਨਤ ਕਰਨੀ। ਹੋ ਸਕਦਾ ਇਹ ਵਧੇਰੇ ਜ਼ਲਦੀ ਹੋਵੇ ਤੁਹਾਡੇ ਲਈ ਹੁਣ ਅਨੁਭਵ ਕਰਨਾ ਆਪਣੇ ਸਵੈ ਆਪੇ ਨੂੰ ਪਹਿਲਾਂ ਨਾਲੋਂ।

ਅਤੇ ਲੋਕੀਂ ਬਾਹਰ, ਇਹ ਵਧੇਰੇ ਸੌਖਾ ਹੈ ਉਨਾਂ ਲਈ ਇਕ ਦੂਸਰੇ ਨਾਲ ਬਣਾਈ ਰਖਣਾ, ਗਲ ਕਰਨੀ ਸ਼ਾਂਤੀ ਬਾਰੇ। ਅਤੇ ਉਹ ਇਕ ਦੂਸਰੇ ਦੀ ਮਦਦ ਕਰ ਰਹੇ ਹਨ ਵਧੇਰੇ ਅਤੇ ਹੋਰ ਵਧੇਰੇ ਹੁਣ। ਤੁਸੀਂ ਸੁਪਰੀਮ ਮਾਸਟਰ ਟੀਵੀ ਦੇਖੋ, ਤੁਸੀਂ ਦੇਖੋਂਗੇ ਹੋਰ ਵਧੇਰੇ ਸਾਕਾਰਾਤਮਿਕ ਖਬਰਾਂ ਹੁਣ। ਅਤੇ ਅਮਰੀਕਾ ਵਿਚ, ਉਹ ਕਹਿੰਦੇ ਹਨ 49% ਆਬਾਦੀ ਅਮਰੀਕਨਾਂ ਦੀ ਹੁਣ ਮਾਸ ਨਹੀਂ ਖਾਂਦੇ, ਜਾਂ ਵੀਗਨ ਦੁਧ ਪੀਂਦੇ ਹਨ ਹੁਣ। ਪੌਂਦਿਆਂ ਅਧਾਰਿਤ ਦੁਧ, ਜਿਵੇਂ ਬਦਾਮਾਂ ਦਾ ਦੁਧ, ਚੌਲ਼ਾਂ ਦਾ ਦੁਧ, ਸਭ ਕਿਸਮ ਦੇ ਦੁਧ। ਮੇਵਿਆਂ ਦਾ ਦੁਧ। 49 ਪ੍ਰਤਿਸ਼ਤ ਅਮਰੀਕਨ ਉਹ ਕਰ ਰਹੇ ਹਨ। ਉਨਾਂ ਨੇ ਖੋਜ਼ ਕੀਤੀ ਅਤੇ ਉਹ ਇਹ ਕਰ ਰਹੇ ਹਨ। ਅਤੇ 70% ਜਾਂ ਤਾਂ ਮਾਸ ਨਹੀਂ ਖਾਂਦੇ ਜਾਂ ਜਾਨਵਰਾਂ ਤੋਂ ਬਣੀਆਂ ਵਸਤਾਂ ਹੋਰ ਜਾਂ ਇਹ ਹੌਲੀ ਹੌਲੀ ਹੁਣ ਛਡ ਰਹੇ ਹਨ। ਉਹ ਹੈ ਇਕ ਬਹੁਤ ਵਡੀ, ਵਡੀ, ਵਡੀ ਗਲ। ਠੀਕ ਹੈ। ਇਹ ਇਕ ਨਵੀਂ ਕਹਾਣੀ ਹੈ।

ਤੁਹਾਨੂੰ ਕਦੇ ਨਹੀਂ ਭੁਲਣਾ ਚਾਹੀਦਾ ਭਾਵੇਂ ਇਹ ਮੁਸ਼ਕਲ ਹੈ, ਭਾਵੇਂ ਜੇਕਰ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਕਿ ਤੁਸੀਂ ਬੁਧ ਹੋ, ਕਿ ਤੁਸੀਂ ਮਹਾਨ ਸੰਤ ਹੋ, ਤੁਹਾਨੂੰ ਚਾਹੀਦਾ ਹੈ ਯਾਦ ਰਖਣਾ ਜੋ ਮੈਂ ਤੁਹਾਨੂੰ ਕਿਹਾ ਹੈ। ਜੇਕਰ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਮੇਰੇ ਵਿਚ, ਈਸਾ ਮਸੀਹ ਵਿਚ ਵਿਸ਼ਵਾਸ਼ ਕਰੋ। ਈਸਾ ਨੇ ਕਿਹਾ, "ਜੋ ਮੈਂ ਕਰਦਾ ਹਾਂ, ਤੁਸੀਂ ਬਿਹਤਰ ਕਰ ਸਕਦੇ ਹੋ।" ਅਤੇ "ਤੁਸੀਂ ਬਚੇ ਹੋ ਪ੍ਰਭੂ ਦੇ ਅਤੇ ਪਵਿਤਰ ਰੂਹ ਤੁਹਾਡੇ ਅੰਦਰ ਵਸਦੀ ਹੈ।" ਸੋ, ਵਿਸ਼ਵਾਸ਼ ਕਰੋ ਈਸਾ ਵਿਚ। ਅਤੇ ਬੁਧ ਨੇ ਕਿਹਾ "ਮੈਂ ਪਹਿਲੇ ਹੀ ਪ੍ਰਾਪਤ ਕਰ ਲਈ ਹੈ ਬੁਧਹੁਡ ਅਤੇ ਤੁਸੀਂ ਵੀ ਕਰੋਂਗੇ। ਤੁਸੀਂ ਭਵਿਖ ਦੇ ਬੁਧ ਹੋ।" ਸੋ, ਵਿਸ਼ਵਾਸ਼ ਕਰੋ ਇਹਨਾਂ ਮਹਾਨ ਜੀਵਾਂ ਵਿਚ। ਸਾਰੇ ਸਤਿਗੁਰੂ ਕਹਿੰਦੇ ਹਨ ਤੁਸੀਂ ਪ੍ਰਭੂ ਦੇ ਬਚੇ ਹੋ। ਕਿਸੇ ਨੇ ਨਹੀਂ ਕਿਹਾ ਕਿ ਅਸੀਂ ਬਚੇ ਹਾਂ ਸ਼ੈਤਾਨ ਦੇ, ਸੋ ਤੁਹਾਨੂੰ ਉਹ ਯਾਦ ਰਖਣਾ ਚਾਹੀਦਾ ਹੈ। ਅਤੇ ਜੇਕਰ ਅਸੀਂ ਪ੍ਰਭੂ ਦੇ ਬਚੇ ਹਾਂ, ਇਹਦਾ ਭਾਵ ਹੈ ਘਟੋ ਘਟ ਅਸੀਂ ਪ੍ਰਭੂ ਵਰਗੇ ਹਾਂ। ਜੇਕਰ ਬਾਹਰੋਂ ਨਹੀਂ, ਫਿਰ ਅੰਦਰੋਂ। ਬਾਹਰੋਂ ਇਹ ਬਸ ਕੁਝ ਕੈਰੈਕਟਰ ਹੈ, ਤੁਸੀਂ ਇਹਦੇ ਨਾਲ ਜਨਮ ਲਿਆ ਹੈ, ਜਾਂ ਵਿਰਾਸਤ ਵਿਚ ਲਿਆ ਮਾਪਿਆਂ ਤੋਂ, ਜਾਂ ਸਥਿਤੀਆਂ ਤੋਂ, ਜਾਂ ਪਿਛੋਕੜ, ਜਾਂ ਵਿਦਿਆ ਤੋਂ। ਅੰਦਰੋ, ਤੁਸੀਂ ਪਵਿਤਰ ਹੋ। ਤੁਸੀਂ ਪ੍ਰਭੂ ਹੋ। ਤੁਸੀਂ ਗੌਡਸੇਸ ਅਤੇ ਗੌਡਸ ਹੋ, (ਮਾਦਾਵੀ) ਗੋਡੈਸੇਸ। ਤੁਸੀਂ ਸੰਤ ਹੋ ਅਤੇ ਤੁਸੀਂ ਬੁਧ ਹੋ, ਬੋਧੀਸਾਤਵਾ।

ਉਥੇ ਇਕ ਕਹਾਣੀ ਹੈ ਮੈਂ ਪੜੀ ਸੀ ਕਿਸੀ ਜਗਾ, ਇਕ ਆਦਮੀਂ ਬਾਰੇ ਜਿਹੜਾ ਤੁਰਦਾ ਜਾ ਰਿਹਾ ਸੀ ਬਸ ਕਿਸੇ ਜਗਾ ਜੰਗਲ ਵਿਚ, ਅਤੇ ਉਹਨੇ ਦੇਖਿਆ ਇਕ ਵਡਾ ਉਕਾਬ ਦਾ ਅੰਡਾ। ਅਤੇ ਉਹ ਬਸ ਇਹਨੂੰ ਘਰ ਨੂੰ ਲੈ ਗਿਆ ਅਤੇ ਇਹਨੂੰ ਰਖਿਆ ਇਕਠਾ ਮੁਰਗੀ ਦੇ ਅੰਡ‌ਿਆਂ ਨਾਲ। ਅਤੇ ਫਿਰ ਮੁਰਗੀ ਨੇ ਵੀ ਇਹਨੂੰ ਪੈਦਾ ਕੀਤਾ, ਉਨਾਂ ਸਾਰਿਆਂ ਨੂੰ ਇਕਠਾ ਪੈਦਾ ਕੀਤਾ। ਅਤੇ ਫਿਰ ਜਦੋਂ ਸਮਾਂ ਆਇਆ ਸਾਰੇ ਚੂਚੇ ਬਾਹਰ ਨਿਕਲੇ, ਉਕਾਬ ਵੀ ਬਾਹਰ ਨਿਕਲਿਆ। ਸਾਰੇ ਉਹ ਇਕਠੇ ਬਾਹਰ ਨਿਕਲੇ। ਅਤੇ ਉਕਾਬ ਚੂਚ‌ਿਆਂ ਦੇ ਨਾਲ ਰਿਹਾ, ਬਿਨਾਂਸ਼ਕ, ਖਾਧਾ ਜੋ ਚੂਚਿਆਂ ਨੇ ਖਾਧਾ, ਤੁਰਦਾ ਸੀ ਉਵੇਂ ਜਿਵੇਂ ਮੁਰਗਿਆਂ ਵਾਂਗ, ਗਲ ਕਰਦਾ ਸੀ ਜਿਵੇਂ ਮੁਰਗ‌ਿਆਂ ਵਾਂਗ, ਅਤੇ ਦੌੜਦਾ ਸੀ ਮੁਰਗ‌ਿਆਂ ਵਾਂਗ। ਅਤੇ ਇਕ ਦਿਨ, ਉਕਾਬ ਪਹਿਲੇ ਹੀ ਕਾਫੀ ਬੁਢਾ ਹੋ ਗਿਆ। ਅਤੇ ਫਿਰ ਇਕ ਦਿਨ, ਉਹਨੇ ਉਪਰ ਅਸਮਾਨ ਵਲ ਨੂੰ ਦੇਖ‌ਿਆ, ਉਹਨੇ ਦੇਖੇ ਕੁਝ ਉਕਾਬ, ਅਸਲੀ ਉਕਾਬ ਉਡ ਰਹੇ ਅਸਮਾਨ ਵਿਚ। ਅਤੇ ਉਹਨੇ ਪੁਛਿਆ ਮੁਰਗੇ ਨੂੰ, ਵਡੇ ਮੁਰਗੇ ਨੂੰ ਜਿਹੜਾ ਵਧੇਰੇ ਸਿਆਣਾ ਸੀ। "ਉਹ ਕੌਣ ਹਨ?" ਅਤੇ ਵਡੇ ਮੁਰਗੇ ਨੇ ਕਿਹਾ, "ਉਹ ਉਕਾਬ ਹਨ। ਉਹ ਹਨ ਰਾਜ਼ੇ ਚਿੜੀਆਂ ਦੇ। ਉਹ ਸ਼ਾਨਦਾਰ ਹਨ। ਉਹ ਉਡਦੇ ਹਨ ਅਸਮਾਨ ਵਿਚ। ਉਹ ਜਾਂਦੇ ਹਨ ਇਕ ਪਹਾੜ ਤੋਂ ਦੂਸਰੇ ਨੂੰ। ਉਹ ਖਾਂਦੇ ਹਨ ਪਵਿਤਰ ਭੋਜ਼ਨ ਅਤੇ ਉਹ ਪੀਂਦੇ ਹਨ ਸਭ ਤੋਂ ਪਵਿਤਰ ਨਦੀਆਂ ਤੋਂ। ਅਤੇ ਅਸੀਂ ਕੌਣ ਹਾਂ? ਅਸੀਂ ਬਸ ਮੁਰਗੇ ਹਾਂ। ਅਸੀਂ ਨਹੀਂ ਉਡ ਸਕਦੇ। ਅਸੀਂ ਬਸ ਰੀਂਘਦੇ ਹਾਂ ਫਰਸ਼ ਉਤੇ; ਅਸੀਂ ਖਾਂਦੇ ਹਾਂ ਜੋ ਵੀ ਸਾਨੂੰ ਦਿਤਾ ਜਾਂਦਾ ਹੈ ਫਰਸ਼ ਉਤੇ।" ਸੋ, ਬਜ਼ੁਰਗ ਉਕਾਬ ਨੇ ਵੀ ਉਹ ਸਵੀਕਾਰ ਕੀਤਾ। ਉਹਦੇ ਸਾਰੇ ਜੀਵਨ ਦੌਰਾਨ ਉਹ ਇਕ ਮੁਰਗਾ ਰਿਹਾ ਹੈ । ਸੋ ਹੁਣ ਉਹ ਸੋਚਦਾ ਹੈ, "ਓਹ ਹਾਂਜੀ, ਬਿਨਾਂਸ਼ਕ, ਅਸੀਂ ਮੁਰਗੇ ਹਾਂ।" ਅਤੇ ਉਹਨੇ ਜ਼ਾਰੀ ਰਖਿਆ ਆਪਣੀ ਜਿੰਦਗੀ ਜਿਉਣੀ ਇਕ ਮੁਰਗੇ ਦੀ ਤਰਾਂ, ਉਸ ਤਰਾਂ ਜਦੋਂ ਤਕ ਉਹ ਮਰ ਗਿਆ। ਤੁਸੀਂ ਨਾ ਉਡੀਕਣਾ ਤੁਹਾਡੇ ਵਧੇਰੇ ਬੁਢੇ ਹੋ ਜਾਣ ਤਕ, ਅਤੇ ਅਸਮਾਨ ਵਲ ਨੂੰ ਦੇਖਣਾ, ਅਤੇ ਦੇਖਣਾ ਸਾਰੇ ਅਦਿਖ ਉਕਾਬ ਉਡਦੇ ਸਾਰੀ ਜਗਾ, ਜਾਂ ਹੋਰ ਦੀਕਿਅਕ ਲਾਗੇ ਉਡਦੇ ਤੁਹਾਡੇ ਕੋਲੋਂ ਦੀ ਲੰਘਦੇ। ਨਾਂ ਉਡੀਕਣਾ। ਚੰਗਾ ਅਭਿਆਸ ਕਰੋ। ਸਖਤ ਮਿਹਨਤ ਕਰੋ ਆਪਣੇ ਆਪ ਨੂੰ ਮੁਕਤ ਕਰਨ ਲਈ।

ਤੁਸੀਂ ਪਹਿਲੇ ਹੀ ਇਕ ਆਜ਼ਾਦ ਆਤਮਾ ਹੋ, ਬਸ ਇਹੀ ਹੈ ਤੁਹਾਨੂੰ ਇਹ ਜਾਨਣਾ ਜ਼ਰੂਰੀ ਹੈ। ਤੁਹਾਨੂੰ ਇਹ ਜਾਨਣਾ ਜ਼ਰੂਰੀ ਹੈ। ਬਸ ਜਿਵੇਂ ਤੁਸੀਂ ਜਨਮੇਂ ਇਕ ਰਾਜ਼ ਕੁਮਾਰ ਵਾਂਗ, ਤੁਸੀਨ ਇਕ ਛੋਟੇ ਜਿਹੇ ਹੋ। ਹਰ ਇਕ ਤੁਹਾਨੂੰ ਕਹਿੰਦਾ ਹੈ ਤੁਸੀਂ ਇਕ ਰਾਜ਼ ਕੁਮਾਰ ਹੋ, ਪਰ ਤੁਸੀਂ ਨਹੀਂ ਜਾਣਦੇ ਰਾਜ਼ ਕੁਮਾਰ ਦਾ ਭਾਵ ਕੀ ਹੈ। ਅਜ਼ੇ ਵੀ ਤੁਹਾਨੂੰ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਉਨਾਂ ਨੇ ਕਿਹਾ ਤੁਸੀਂ ਇਕ ਰਾਜ਼ ਕੁਮਾਰ ਹੋ। ਅਤੇ ਫਿਰ ਬਾਅਦ ਵਿਚ ਤੁਸੀਂ ਵਡੇ ਹੋ ਗਏ, ਤੁਸੀਂ ਜਾਣਦੇ ਹੋ ਕੀ ਇਕ ਰਾਜ਼ ਕੁਮਾਰ ਹੈ। ਸਮਾਨ ਹੀ, ਐਸ ਵਖਤ ਤੁਸੀਂ ਨਵੇਂ ਦੀਖਿਅਕ ਹੋ, ਤੁਹਾਨੂੰ ਬਹੁਤਾ ਨਹੀਂ ਯਾਦ। ਤੁਸੀਂ ਬਹੁਤਾ ਨਹੀਂ ਸਮਝਦੇ, ਪਰ ਤੁਸੀਂ ਵਡੇ ਹੋ ਜਾਵੋਂਗੇ ਰਾਜ਼ ਕੁਮਾਰ ਦੀ ਸ਼ਾਨ ਅਤੇ ਗੌਰਵ ਵਿਚ ਦੀ।

ਮੋਨਾਕਨ ਨੂੰ ਉਹ ਜਾਨਣਾ ਚਾਹੀਦਾ ਹੈ। ਜਦੋਂ ਰਾਜ਼ ਕੁਮਾਰ ਐਲਬਾਰਟ ਛੋਟੇ ਸਨ, ਉਹ ਸ਼ਾਇਦ ਨਹੀਂ ਸਮਝਦੇ ਸੀ ਕੀ ਭਾਵ ਹੈ ਇਕ ਰਾਜ਼ ਕੁਮਾਰ ਹੋਣਾ। ਅਤੇ ਹੁਣ ਉਹ ਇਕ ਰਾਜ਼ਾ ਹੈ। ਉਹ ਚੰਗੀ ਤਰਾਂ ਜਾਣਦਾ ਸੀ ਉਹਦੇ ਇਕ ਰਾਜ਼ਾ ਬਣਨ ਤੋਂ ਪਹਿਲਾਂ ਕਿ ਉਹ ਇਕ ਰਾਜ਼ ਕੁਮਾਰ ਹੈ। ਪਰ ਜਦੋਂ ਉਹ ਛੋਟਾ ਸੀ, ਉਹ ਨਹੀਂ ਜਾਣਦਾ ਸੀ। ਕੀ ਤੁਹਾਡੇ ਪਾਸ ਕਿ ਮੌਕਾ ਹੈ ਉਹਨੂੰ ਦੇਖਣ ਦਾ ਕਦੇ ਕਦਾਂਈ? ਨਹੀਂ, ਹਹ? ਬਸ ਦੂਰੋਂ ਦੇਖ ਸਕਦੇ। ਪਰ ਉਹ ਹਨ ਮੋਨਾਕੋ ਵਿਚ, ਉਹ ਨਹੀਂ ਦੇਖ ਸਕਦੇ। (ਹਾਂਜੀ, ਇਹ ਸੰਭਵ ਹੈ।) ਦੂਰੋਂ, ਠੀਕ ਹੈ? ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। ਮੈਂ ਜਾਣਦੀ ਹਾਂ। ਦੂਰੋਂ। ਠੀਕ ਹੈ, ਕੋਈ ਗਲ ਨਹੀਂ। ਇਹ ਠੀਕ ਹੈ, ਬਸ ਪਤਾ ਕਰ ਰਹੀ ਸੀ। ਜੇਕਰ ਤੁਸੀਂ ਉਹਨੂੰ ਦੇਖੋਂ, ਕਹਿਣਾ ਮੈਂ ਹਾਲੋ ਕਹਿੰਦੀ ਹਾਂ। (ਉਹ ਜਾਣਦਾ ਹੋਵੇਗਾ, ਹੋ ਸਕਦਾ ਉਹ ਦੇਖੇ ਉਹਨੂੰ।) ਓਹ ਹਾਂਜੀ, ਮੈਂ ਭੁਲ ਗਈ। ਮੈਂ ਉਹਨੂੰ ਦਸਾਂਗੀ। ਉਹ ਦਸਣਾ ਮੈਂ ਕਹਿੰਦੀ ਹਾਂ ਹਾਲੋ। ਸੰਸਾਰ ਬਹੁਤ ਛੋਟਾ ਹੈ। ਉਹ ਕੰਮ ਕਰਦਾ ਸੀ ਮੇਰੇ ਲਈ ਪਹਿਲਾਂ, ਮੇਰੇ ਨਾਲ ਅਤੇ ਉਹਨੇ ਮਦਦ ਕੀਤੀ ਦੇਖ ਭਾਲ ਕਰਨ ਲਈ ਜੋ ਵੀ ਬਸ ਮੈਂਨੂੰ ਯਾਦ ਨਹੀਂ ਹੈ, ਕਾਰ ਚਲਾਉਣੀ, ਪਤੀਲੇ ਅਤੇ ਭਾਂਡੇ ਧੋਣੇ, ਅਤੇ ਖਾਣਾ, ਹਾਂਜੀ ਮੇਰਾ ਭੋਜ਼ਨ ਖਾਣਾ। ਅਤੇ ਫਿਰ ਮੈਂ ਚਾਹੁੰਦੀ ਸੀ ਸਿਖਣਾ ਇਕ ਹੈਲੀਕੌਪਟਰ ਚਲਾਉਣਾ, ਮੈਂ ਇਹ ਕੀਤਾ। ਪਰ ਫਿਰ ਮੈਨੂੰ ਹੋਰ ਕਿਤੇ ਜਾਣਾ ਪਿਆ, ਅਤੇ ਫਿਰ ਮੈਂ ਇਹ ਸਿਖਿਆ ਇਕ ਹੋਰ ਦੇਸ਼ ਵਿਚ ਬਾਅਦ ਵਿਚ। ਮੈਂ ਕੀਤਾ, ਮੈਂ ਚਲਾਇਆ, ਮੈਂ ਕਰ ਸਕਦੀ ਸੀ, ਬਸ ਇਹੀ ਕਿ ਮੈਂ ਨਹੀਂ ਜ਼ਾਰੀ ਰਖ ਸਕੀ। ਕਿਉਂਕਿ ਤੁਹਾਨੂੰ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਲਾਈਸੇਂਸ ਰਖਣ ਲਈ। ਜਿਤਨੇ ਵਡੇ ਤੁਸੀਂ ਹੋਵੋਂ ਉਮਰ ਦੇ, ਉਤਨੇ ਜਿਆਦਾ ਟੈਸਟ, ਲਹੂ ਟੈਸਟ, ਅਖਾਂ ਦਾ ਟੈਸਟ, ਕੰਨ ਦਾ ਟੈਸਟ, ਨਕ ਦਾ ਟੈਸਟ, ਠੋਡੀ ਦਾ ਟੈਸ, ਵਾਲਾਂ ਦਾ ਟੈਸਟ, ਜੋ ਵੀ ਟੈਸਟ। ਅਤੇ ਤੁਹਾਨੂੰ ਅਕਸਰ ਚਲਾਉਣਾ ਚਾਹੀਦਾ ਤਾਂਕਿ ਰਖ ਸਕੋਂ ਘੰਟੇ ਜੋ ਜ਼ਰੂਰੀ ਹਨ ਜ਼ਾਰੀ ਰਖਣ ਲਈ ਇਕ ਪਾਈਲੇਟ ਬਣਨ ਲਈ। ਕੇਵਲ ਬਸ ਭੌਤਿਕ ਤੰਦਰੁਸਤੀ ਹੀ ਨਹੀਂ, ਪਰ ਲੋੜ ਹੈ ਉਡਾਨ ਦੇ ਘੰਟਿਆਂ ਦੀ ਵੀ। ਘਟ ਤੋਂ ਘਟ ਲੋੜੀਂਦਾ ਤਾਂਕਿ ਰਖ ਸਕੋਂ ਉਡਣ ਦਾ ਲਾਏਸੇਂਸ। ਇਹ ਤੁਹਾਡੀ ਆਪਣੀ ਖਾਤਰ ਲਈ, ਕਿਉਂਕਿ ਜੇਕਰ ਤੁਸੀਂ ਨਹੀਂ ਚਲਾਉਂਦੇ, ਤੁਸੀਂ ਭੁਲ ਜਾਵੋਂਗੇ, ਭੁਲ ਜਾਵੋਂਗੇ ਕਿਹੜਾ ਬਟਨ ਕਾਹਦੇ ਲਈ ਹੈ। ਅਤੇ ਸਗੋਂ ਉਪਰ ਜਾਣ ਦੀ ਜਗਾ, ਤੁਸੀਂ ਇਕ ਦਰਖਤ ਵਿਚ ਵਜੋਂਗੇ, ਫਿਰ ਇਹ ਨਹੀਂ ਚੰਗਾ।

ਉਡਣਾ ਉਵੇਂ ਨਹੀਂ ਹੈ ਜਿਵੇਂ ਕਾਰ ਚਲਾਉਣ ਵਾਂਗ। ਕਾਰ ਚਲਾਉਂਦਿਆ ਤੁਸੀਂ ਰੋਕ ਸਕਦੇ ਹੋ ਕਾਰ ਨੂੰ ਤੁਰੰਤ ਹੀ ਪਾਸੇ ਸੜਕ ਦੇ ਜਾਂ ਕਿਸੇ ਜਗਾ, ਇਕ ਆਰਾਮ ਕਰ ਸਕਦੇ, ਜਾਂ ਦਿਸ਼ਾਵਾਂ ਬਾਰੇ ਪੁਛ ਸਕਦੇ। ਉਧਰ ਚਿੜੀਆਂ ਤੁਹਾਨੂੰ ਕੁਝ ਨਹੀਂ ਦਸਦੀਆਂ। ਉਹ ਨਹੀਂ ਜਾਣਦੀਆਂ ਕਿਥੇ ਤੁਸੀਂ ਚਾਹੁੰਦੇ ਹੋ ਜਾਣਾ, ਉਹ ਨਹੀਂ ਜਾਣਦੀਆਂ ਮੋਨਾਕੋ ਦਾ ਭਾਵ ਕੀ ਹੈ, ਤੁਹਾਨੂੰ ਦਸਣਾ ਕਿਹੜੇ ਦਿਸ਼ਾ ਵਿਚ ਜਾਣਾ। ਇਹ ਇਕ ਭਿੰਨ ਹੈ, ਪੂਰੀ ਤਰਾਂ ਭਿੰਨ ਕਹਾਣੀ, ਉਡਣਾ। ਪਰ ਮੈਂ ਇਹਦਾ ਬਹੁਤ ਅਨੰਦ ਮਾਣਿਆ, ਮੈਂ ਇਹਦਾ ਬਹੁਤ ਅਨੰਦ ਮਾਣਿਆ। ਮੈਂ ਕਾਮਨਾ ਕਰਦ‌ੀ ਹਾਂ ਮੈਂ ਇਹ ਜ਼ਾਰੀ ਰਖ ਸਕਦੀ, ਪਰ ਮੈਂ ਬਹੁਤ ਹੀ ਵਿਆਸਤ ਸੀ। ਇਹ ਵਧੀਆ ਸੀ। ਇਹ ਵਧੀਆ ਹੈ ਜਦੋਂ ਤੁਸੀਂ ਦੇਖਦੇ ਹੋ ਪਾਈਲੇਟ, ਉਹ ਹਵਾਈ ਜਹਾਜ਼ ਨੂੰ ਫਲਿਪ ਕਰ ਸਕਦਾ, ਅਤੇ ਤੁਹਾਡਾ ਪੇਟ ਜਾਂਦਾ ਤੁਹਾਡੇ ਨਕ ਨੂੰ; ਇਹ ਉਸ ਤਰਾਂ ਮਹਿਸੂਸ ਹੁੰਦਾ ਹੈ। ਅਤੇ ਉਸ ਸਮੇਂ, ਤੁਹਾਨੂੰ ਪ੍ਰਭੂ ਯਾਦ ਆਉਂਦਾ ਯਕੀਨਨ ਹੈ। ਇਹ ਇਕ ਚੰਗਾ ਨੁਕਤਾ ਹੈ। ਇਹਦਾ ਇਕ ਚੰਗਾ ਨੁਕਤਾ ਹੈ। ਘਟੋ ਘਟ ਤੁਸੀਂ ਕੁਝ ਪੋਇੰਟ ਕਮਾਂਵੋਂਗੇ, ਯਾਦ ਕਰਦੇ ਪ੍ਰਭੂ ਨੂੰ ਕੁਝ ਪਲਾਂ ਲਈ। ਜਦੋਂ ਤੁਸੀਂ ਦੇਖਦੇ ਹੋ ਅਸਮਾਨ ਵਿਚ ਕਦੇ ਕਦਾਂਈ, ਹਵਾਈ ਜ਼ਹਾਜ਼ ਜਾਂ ਹੈਲ਼ੀਕੋਪਟਰ, ਉਹ ਚਲਾਉਂਦੇ ਹਨ ਪ੍ਰਦਰਸ਼ਨੀ ਕਰਨ ਲਈ ਸ਼ੋ ਲਈ, ਇਹ ਲਗਦਾ ਹੈ ਬਹੁਤ ਵਧੀਆ। ਪਰ ਜਦੋਂ ਤੁਸੀਂ ਇਹਦੇ ਵਿਚ ਬੈਠਦੇ ਹੋ, ਖਾਸ ਕਰਕੇ ਜਦੋਂ ਤੁਸੀਂ ਕੇਵਲ ਕੋ-ਪਾਈਲੇਟ ਹੁੰਦੇ ਹੋ, ਤੁਸੀਂ ਨਹੀਂ ਚਲਾ ਰਹੇ, ਅਤੇ ਉਹ ਕਰਦਾ ਹੈ ਜੋ ਉਹ ਚਾਹੁੰਦਾ ਹੈ ਕਰਨਾ ਤੁਹਾਡੇ ਪੇਟ ਨਾਲ। ਅਤੇ ਤੁਸੀਂ ਨਹੀਂ ਜਾਣਦੇ ਕਿਥੇ ਤੁਹਾਡਾ ਦਿਲ ਹੈ ਹੋਰ। ਉਸ ਸਮੇਂ, ਇਹ ਵਧੀਆ ਹੈ ਯਾਦ ਕਰਨਾ ਸਤਿਗੁਰੂ ਨੂੰ ਜਾਂ ਰਬ ਨੂੰ ਜਾਂ ਫਰਿਸ਼ਤਿਆ ਨੂੰ, ਜਿਸ ਨੂੰ ਵੀ ਤੁਸੀਂ ਕਰ ਸਕਦੇ ਹੋ।

ਹੋਰ ਦੇਖੋ
ਸਾਰੇ ਭਾਗ  (4/7)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-09
96 ਦੇਖੇ ਗਏ
2025-01-09
250 ਦੇਖੇ ਗਏ
2025-01-07
963 ਦੇਖੇ ਗਏ
37:37
2025-01-07
158 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ